Loading...
Larger font
Smaller font
Copy
Print
Contents
ਅੰਤ ਦੇ ਦਿਨਾਂ ਦੀਆਂ ਘਟਨਾਵਾਂ - Contents
 • Results
 • Related
 • Featured
No results found for: "".
 • Weighted Relevancy
 • Content Sequence
 • Relevancy
 • Earliest First
 • Latest First
  Larger font
  Smaller font
  Copy
  Print
  Contents

  ਪਾਠ 20. ਸੰਤਾਂ ਦਾ ਨਿਵਾਸ

  [ਐਲਨ ਵਾਈਟ ਨੂੰ ਪੇਸ਼ ਕੀਤੇ ਗਏ ਸਵਰਗ ਅਤੇ ਨਵੀਂ ਧਰਤੀ ਦੇ ਵੱਖੋ-ਵੱਖ ਦ੍ਰਿਸ਼ਾਂ ਰਹੀ ਅਨਾਦਿ ਸੱਚਾਈਆਂ ਦੀ ਨੁਮਾਇੰਦਗੀ ਕੀਤੀ ਗਈ ਸੀ। ਮਨੁੱਖੀ ਸੰਕਲਪਾਂ ਦੇ ਰੂਪ ਵਿੱਚ ਉਸ ਨੂੰ ਸਵਰਗੀ ਚੀਜ਼ਾਂ ਦਿਖਾਈਆਂ ਗਈਆਂ ਸਨ । ਸਾਡੀ ਮਨੁੱਖੀ ਸਮੱਝ ਅਤੇ ਭਾਸ਼ਾਵਾਂ ਦੀਆਂ ਹੱਦਾਂ ਦੇ ਕਾਰਨ , ਅਸੀਂ ਦਰਸ਼ਾਏ ਗਏ ਅੱਸਲ ਵਿਸ਼ੇਆ ਦੇ ਅੱਸਲ ਰੂਪ ਦਾ ਪੱਤਾ ਨਹੀਂ ਲੱਗਾ ਸਕਦੇ।” ਹਾਲੇ ਅਸੀਂ ਇੱਕ ਸ਼ੀਸ਼ੇ ਰਾਹੀਂ ਧੁੰਦਲਾ ਦੇਖਦੇ ਹਾਂ ; ਪਰ ਫਿਰ ਆਹਮਣੇ-ਸਾਹਮਣੇ : ਹਾਂਲੇ ਮੈਨੂੰ ਕੁੱਝ ਹਿੱਸਾ ਹੀ ਪੱਤਾ ਹੈ ; ਪਰ ਫਿਰ ਮੈਨੂੰ ਇੰਜ ਪਤਾ ਹੋਵੇਗਾ ਜਿੱਵੇ ਕਿ ਮੈਂ ਜਾਣਿਆ ਜਾਂਦਾ ਹਾਂ “(1 ਕੁਰਿੰਥੀਆਂ 13 :12 ).]LDEpj 240.1

  ਪ੍ਰਭੂ ਤੋਂ ਇੱਕ ਤੋਹਫ਼ਾ

  ਮਸੀਹ , ਕੇਵਲ ਮਸੀਹ ਅਤੇ ਉਸਦੀ ਧਾਰਮਿੱਕਤਾ , ਸਾਡੇ ਲਈ ਸਵਰਗ ਦੇ ਪਾਸਪੋਰਟ ਪ੍ਰਾਪਤ ਕਰੇਗੀ। - ਲੈਂਟਰ / ਪੱਤਰ 6b , 1890LDEpj 240.2

  ਘਮੰਡੀ ਦਿੱਲ ਮੁਕਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ , ਪਰ ਸਵਰਗ ਵਿੱਚ ਸਾਡੇ ਸਿਰਲੇਖ ਅਤੇ ਇਸ ਦੇ ਲਈ ਸਾਡੀ ਯੋਗੇਂਤਾ ਡਵ ਮਸੀਹ ਦੀ ਧਾਰਮਿੱਕਤਾ ਵਿੱਚ ਪਾਈ ਜਾਂਦੀ ਹੈ । • ਦੀ ਡਿਜਾਯਰ ਔਫ ਏਜਸ / ਯੁੱਗਾ ਦੀ ਆਸ , 300 (1898).LDEpj 240.3

  ਤਾਂ ਕਿ ਅਸੀਂ ਸਵਰਗੀ ਪਰਿਵਾਰ ਦੇ ਮੈਂਬਰ / ਸਦੱਸੇ ਬੱਣ ਸਕੀਏ , ਓਹ ਧਰਤੀ ਉੱਤੇ ਰਹਿਣ ਵਾਲੇ ਪਰਿਵਾਰ ਦੇ ਮੈਂਬਰ | ਸਦੱਸੇ ਬੱਣ ਗਿਆ ਸੀ । • ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 638 (1898).LDEpj 240.4

  ਧਰਤੀ ਤੇ ਸੱਬ ਤੋਂ ਉੱਚੇ ਮਹਿਲ ਦੇ ਸਿਰਲੇਖ ਨਾਲੋਂ , ਓਹਨਾਂ ਘਰਾਂ ਦਾ ਸਿਰਲੇਖ ਬਿਹਤਰ ਹੈ ਜਿੰਨਾਂ ਦੀ ਤਿਆਰੀ ਕਰਨ ਦੇ ਲਈ ਸਾਡਾ ਪ੍ਰਭੁ ਗਿਆ ਹੈ । ਅਤੇ ਧਰਤੀ ਦੀ ਵਡਿਆਈ ਦੇ ਸਾਰੇ ਸ਼ਬਦਾਂ ਨਾਲੋਂ ਬਿਹਤਰ , ਮੁਕਤੀਦਾਤਾ ਦੇ ਸ਼ਬਦ ਹੋਣਗੇ ਜੋ ਓਹ ਆਪਣੇ ਵਫ਼ਾਦਾਰ ਸੇਵਕਾਂ ਦੇ ਲਈ ਵਰਤੇਗਾ , ” ਆਓ , ਮੇਰੇ ਪਿਤਾ ਦੇ ਮੁਬਾਰਕ ਲੋਕੋ ਜਾਓ , ਉਸ ਰਾਜ ਦੇ ਵਾਰਸ ਹੋਵੇ ਜੋ ਦੁਨੀਆਂ ਦੇ ਬੁਨਿਆਦ / ਨੀਵ ਤੋਂ ਤੁਹਾਡੇ ਲਈ ਤਿਆਰ ਕੀਤੇ ਗਏ ਹਨ।” - ਕਾਇਸਟ ਓਬਜੈਕਟ ਲੈਂਸਨ, 374 (1900).LDEpj 240.5

  ਭਵਿੱਖ ਦੇ ਵਿਸ਼ਵ ਬਾਰੇ ਸਾਨੂੰ ਕਿਉਂ ਸੋਚਣਾ ਚਾਹੀਦਾ ਹੈ ?

  ਯਿਸੂ ਨੇ ਸਵਰਗ ਦਾ ਨਜ਼ਾਰਾ ਹੈ , ਅਤੇ ਸਾਡੀਆਂ ਅੱਖਾਂ ਨੂੰ ਇਸਦੀ ਮਹਿਮਾ ਦਿਖਾਈ ਹੈ ਤਾਂ ਕਿ ਅਸੀਂ ਪੁਨਰ-ਉਥਾਨ ਤੋਂ ਹਮੇਸ਼ਾ-ਹਮੇਸ਼ਾ ਦੇ ਲਈ ਦੂਰ / ਵਾਂਜੇ ਨਾ ਹੋ ਜਾਈਏ । - ਦੀ ਸਾਇੰਸ ਔਫ ਦੀ ਟਾਈਮਜ਼ , ਅਪ੍ਰੈਲ 4 , 1895LDEpj 241.1

  ਅਨਾਦਿ ਸੱਚਾਈਆਂ ਦੇ ਦ੍ਰਿਸ਼ਟੀਕੋਣ ਦੇ ਨਾਲ ਅਸੀਂ ਪਰਮੇਸ਼ਰ ਦੀ ਹੋਂਦ ਦੇ ਵਿਚਾਰ ਪੈਦਾ ਕਰਨ ਦੀ ਆਦਤ ਵਿਕਸਿੱਤ ਸਕਾਂਗੇ । ਇਹ ਦੁਸ਼ਮਣ ਦੇ ਆਉਣ ਦੇ ਵਿਰੁੱਧ ਇੱਕ ਢਾਲ ਹੋਵੇਗੀ ; ਇਹ ਤਾਕਤ ਅਤੇ ਭਰੋਸਾ ਪ੍ਰਦਾਨ ਕਰੇਗੀ , ਅਤੇ ਆਤਮਾ ਨੂੰ ਡੱਰ ਨਾਲੋਂ ਉੱਪਰ ਚੁੱਕੇਗੀ । ਸਵਰਗ ਦੇ ਮਾਹੌਲ ਵਿੱਚ ਸਾਹ ਦੇ ਨਾਲ ,ਅਸੀਂ ਸਾਹ ਰਹੀ ਜਗਤ ਦੇ ਮਲੇਰੀਏ ਨੂੰ ਅੰਦਰ ਨਹੀਂ ਲਵਗੇ ....LDEpj 241.2

  ਯਿਸੂ ਸਵਰਗ ਦੇ ਫਾਇਦੇ ਅਤੇ ਉਸਦੇ ਸੁੰਦਰ ਰੂਪਾਂ ਨੂੰ ਪੇਸ਼ ਕਰਨ ਦੇ ਲਈ ਆਉਂਦਾ ਹੈ , ਤਾਂ ਜੋ ਸਵਰਗ ਦੇ ਆਕਰਸ਼ਣ ਵਿਚਾਰਾਂ ਤੋਂ ਜਾਣੂ / ਚਿੱਤ ਹੋ ਜਾਈਏ , ਅਤੇ ਸਵਰਗੀ ਅਤੇ ਸਦੀਵੀ ਸੁੰਦਰਤਾ ਦੀਆਂ ਤਸਵੀਰਾਂ ਸਾਡੀਆਂ ਯਾਦਾਂ ਵਿੱਚ ਵੱਸ ਜਾਣ ....LDEpj 241.3

  ਮਹਾਨ ਸਿੱਖਿਅਕ ਮਨੁੱਖ ( ਮਾਨਵ ਜਾਤੀ ਨੂੰ ਭਵਿੱਖ ਦੀ ਦੁਨੀਆਂ ਦਾ ਦ੍ਰਿਸ਼ ਦਿਖਾਉਂਦਾ ਹੈ । ਓਹ ਇਸ ਨੂੰ ਆਪਣੀ ਸੁੰਦਰ ਸੰਪਤੀ ਦੇ ਨਾਲ ਸ਼ੁਰੂ ਕਰਦਾ ਹੈ , ਉਸਦੇ ਦਰਸ਼ਨ ਦੀ ਸੀਮਾ ਦੇ ਅੰਦਰ .... ਜੇਕਰ ਓਹ ਇਸ ਸੰਸਾਰ ਦੀਆਂ ਅਸਥਾਈ ਚਿੰਤਾਵਾਂ ਦੇ ਮੁੱਕਾਬਲੇ , ਮੱਨ ਨੂੰ ਭਵਿੱਖ ਦੇ ਜੀਵਨ ਅਤੇ ਇਸ ਦੀ ਬਖਸ਼ਿਸ਼ ਤੇ ਜੜ | ਲਾ ਸਕਦਾ ਹੈ , ਤਾਂ ਇਸਦਾ ਦਿੱਲ ਅਤੇ ਆਤਮਾ ਅਤੇ ਪੂਰੇ ਸ਼ਰੀਰ ਤੇ ਡੂੰਘਾ ਪ੍ਰਭਾਵ ਹੁੰਦਾ ਹੈ । - ਅਵਰ ਹਾਈ ਕਾਲਿੰਗ , 285 , 286 (1890)LDEpj 241.4

  ਮਸੀਹੀ ਦੇ ਇਰਾਦੇ

  ਪ੍ਰਭਾਵੀ ਸ਼ਕਤੀਸ਼ਾਲੀ ਇਰਾਦੇ , ਅਤੇ ਸੰਸਥਾਵਾਂ ਵਧੇਰੇ ਸ਼ਕਤੀਸ਼ਾਲੀ , ਕਦੇ ਵੀ ਕਾਰੇਸ਼ੀਲ ਨਹੀਂ ਹੋ ਸਕਦੀਆਂ ; ਚੰਗੇ ਕੰਮਾਂ ਦੇ ਲਈ ਵੱਧ ਤੋਂ ਵੱਧ ਇਨਾਮ , ਸਵਰਗ ਦਾ ਅਨੰਦ , ਦੁਤਾਂ ਦਾ ਸਮਾਜ , ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੇ ਨਾਲ ਗੱਲ-ਬਾੱਤ ਅਤੇ ਪਿਆਰ , ਅਨਾਦਿ ਕਾਲ ਦੇ ਲਈ ਸਾਡੀਆਂ ਸਾਰਿਆਂ ਸ਼ਕਤੀਆਂ ਦੀ ਉਚਾਈ ਅਤੇ ਵਿਸਥਾਰ - ਕੀ ਇਹ ਸਾਡੇ ਦਿੱਲ ਨੂੰ ਸਾਡੇ ਸਿਰਜਣਹਾਰ ਅਤੇ ਮੁੱਕਤੀਦਾਤੇ ਦੀ ਸੇਵਾ ਕਰਨ ਦੇ ਲਈ ਪ੍ਰੇਰਿਤ ਅਤੇ ਉਤਸ਼ਾਹਿੱਤ ਕਰਨ ਦੇ ਲਈ ਸ਼ਕਤੀਸ਼ਾਲੀ ਪ੍ਰੋਤਸਾਹਨ ਨਹੀਂ ਹਨ ? - ਸਟੇਪਸ ਟੂ ਕਾਇਸਟ / ਮਸੀਹ ਵੱਲ ਕਦਮ , 21 , 22 (1892). LDEpj 241.5

  ਜੇ ਅਸੀਂ ਸ਼ਾਂਤੀ ਨਾਲ ਯਿਸੂ ਨੂੰ ਮਿਲ ਸਕਦੇ ਹਾਂ ਅਤੇ ਬਚਾਏ ਜਾ ਸਕਦੇ ਹਾਂ , ਅਸੀਂ ਜੀਵਾਂ ਵਿੱਚੋਂ ਸੱਬ ਤੋਂ ਖੁਸ਼ ਹੋਵਗੇ। ਓਹ , ਅਖੀਰ ਉਸ ਘਰ ਵਿੱਚ ਜਿਥੇ ਦੁਸ਼ਟ ਤੰਗ ਨਾਇ ਕਰ ਸਕਦੇ ਅਤੇ ਥੱਕੇ ਹੋਏ ਆਰਾਮ ਕਰਨਗੇ ! - ਲੈਟਰ / ਪੱਤਰ 113,1886.LDEpj 242.1

  ਜੋ ਕੁੱਝ ਵੀ ਸੁੰਦਰ ਹੈ , ਮੈਨੂੰ ਇਸ ਸੰਸਾਰ ਵਿੱਚ ਕੁਦਰਤ ਵਿੱਚ ਦੇਖਣਾ ਪਸੰਦ ਹਾਈ । ਮੈਨੂੰ ਲਗਦਾ ਹੈ ਕਿ ਮੈਂ ਇਸ ਧਰਤੀ ਨਾਲ ਸੰਪੂਰਨ ਰੂਪ ਵਿੱਚ ਸੰਤੁਸ਼ਟ ਹੋਵਾਂਗੀ , ਜੋ ਪਰਮੇਸ਼ਰ ਦੀਆਂ ਚੰਗੀਆਂ ਚੀਜ਼ਾਂ ਨਾਲ ਘਿਰਿਆ ਹੋਵੇਗਾ , ਜੇਕਰ ਇਹ ਪਾਪ ਦੇ ਸਰਾਪ ਦੇ ਨਾਲ ਧੁੰਦਲਾ ਨਾ ਹੋਵੇ। ਪਰ ਸਾਡੇ ਕੋਲ ਨਵਾਂ ਅਕਾਸ਼ ਅਤੇ ਨਵੀਂ ਧਰਤੀ ਹੋਵੇਗੀ। ਯੂਹੰਨਾ ਨੇ ਇਹ ਪਵਿੱਤਰ ਦ੍ਰਿਸ਼ ਦੇਖਿਆ ਅਤੇ ਕਿਹਾ , ” ਮੈਂ ਸਵਰਗ ਤੋਂ ਇੱਕ ਅਵਾਜ਼ ਨੂੰ ਇਹ ਆਖਦੇਆਂ ਸੁਣਿਆ , ਦੇਖੋ ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ , ਅਤੇ ਉਹ ਓਹਨਾਂ ਦੇ ਨਾਲ ਰਹੇਗਾ , ਅਤੇ ਓਹ ਉਸ ਦੇ ਲੋਕ ਹੋਣਗੇ , ਅਤੇ ਪਰਮੇਸ਼ਰ ਆਪ ਓਹਨਾਂ ਦੇ ਨਾਲ ਰਹੇਗਾ ਅਤੇ ਓਹਨਾਂ ਦਾ ਪਰਮੇਸ਼ਰ ਹੋਵੇਗਾ ” ( ਪਰਕਾਸ਼ ਦੀ ਪੋਥੀ 21: 3). ਓਹ , ਮੁੱਬਾਰੱਕ ਉਮੀਦ , ਸ਼ਾਨਦਾਰ ਸੰਭਾਵਨਾ ! - ਲੈਟਰ / ਪੱਤਰ 62 , 1886.LDEpj 242.2

  ਇੱਕ ਅਸਲੀ ਅਤੇ ਮਹੱਤਵ-ਪੂਰਣ ਸਥਾਨ

  ਚੇਲਿਆਂ ਦੇ ਲਈ ਇਹ ਕਿੰਨੀ ਖ਼ੁਸ਼ੀ ਦੀ ਗੱਲ ਸੀ ਕਿ ਓਹਨਾਂ ਦੀ ਮਦਦ ਕਰਨ ਦੇ ਲਈ ਸਵਰਗ ਦੇ ਵਿੱਚ ਇੱਕ ਅਜੇਹਾ ਦੋਸਤ ਹੈਜੋ ਓਹਨੇ ਦੇ ਹੱਕ ਵਿੱਚ ਬੇਨਤੀ ਕਰ ਰੇਹਾ ਹੈ ! ਮਸੀਹ ਦੇ ਪ੍ਰਤੱਖ ਰੂਪ ਵਿੱਚ ਸਵਰਗ ਵਿੱਚ ਉਠਾਏ ਜਾਣ ਦੇ ਕਾਰਣ ਓਹਨਾਂ ਦੇ ਸਾਰੇ ਵਿਚਾਰ ਅਤੇ ਸਵਰਗ ਵਿਖੇ ਸਾਰੇ ਸਰਵੇਖਣ ਬੱਦਲ ਜਾਂਦੇ ਹਨ । ਅਸੀਮਤ ਥਾਂ | ਖੇਤਰ ਵਜੋਂ ਓਹਨਾਂ ਨੇ ਪਹਿਲਾਂ ਵੀ ਇਸ ਉੱਤੇ ਵਿਚਾਰ ਕੀਤਾ ਸੀ , ਇਸ ਤੇ ਬਿੰਨਾ ਮੱਕਸਦ ਆਤਮਾਵਾਂ ਦਾ ਕਬਜ਼ਾ ਹੈ । ਹੁਣ ਸਵਰਗ ਯਿਸੂ ਦੇ ਵਿਚਾਰ ਨਾਲ ਜੁੜਿਆ ਹੋਇਆ ਸੀ , ਜਿਸ ਨੂੰ ਓਹਨਾਂ ਨੇ ਸੱਬ ਤੋਂ ਵੱਧ ਪਿਆਰ ਅਤੇ ਸਤਿਕਾਰ ਦਿੱਤਾ ਸੀ, ਜਿਸ ਦੇ ਨਾਲ ਓਹਨਾਂ ਨੇ ਗੱਲ-ਬਾੱਤ ਕੀਤੀ ਅਤੇ ਸਫ਼ਰ ਕੀਤਾ ਸੀ , ਜਿਸ ਦੀ ਓਹਨਾਂ ਨੇ ਜੀਉਂਦੇ ਸਰੀਰ ਵਿੱਚ ਵੀ ਸੰਭਾਲ ਕੀਤੇ ਸੀ ....LDEpj 242.3

  ਸਵਰਗ ਓਹਨਾਂ ਨੂੰ ਅਸੀਮੱਤ , ਸੋਚ ਤੋਂ ਪਰੇ , ਅਣਗਿਣਤ ਰੂਹਾਂ ਨਾਲ ਭਰੀ ਹੋਈ ਥਾਂ ਕਦੇ ਦਿਖਾਈ ਨਹੀਂ ਦੇ ਸਕਦੀ ਸੀ। ਓਹ ਹੁਣ ਇਸ ਨੂੰ ਆਪਣੇ ਭਵਿੱਖ ਦੇ ਘਰ ਦੇ ਰੂਪ ਵਿੱਚ ਦੇਖਦੇ ਹਨ , ਜਿੱਥੇ ਓਹਨਾਂ ਦੇ ਪਿਆਰੇ ਮੁਕਤੀਦਾਤੇ ਦੁਆਰਾ ਓਹਨਾਂ ਦੇ ਲਈ ਮਹੱਲ ਤਿਆਰ ਕੀਤੇ ਜਾ ਰਹੇ ਸਨ । - ਦੀ ਸਪਿਰਿਟ ਓਫ ਫੇਸੀ 3:262 (1878).LDEpj 242.4

  ਭਵਿਖ ਦੀ ਵਿਰਾਸਤ ਨੂੰ ਬਣਾਉਣ ਦਾ ਡਰ ਬਹੁਤ ਜਿਆਦਾ ਜਾਪਦਾ ਹੈ , ਜਿਸ ਕਰਕੇ ਸੱਚਾਈਆਂ ਤੋਂ ਦੂਰ ਹੋਣ ਦੀ ਪ੍ਰੇਰਣਾ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਮਿਲੀ ਹੈ , ਅਸੀਂ ਇਸ ਨੂੰ ਆਪਣੇ ਘਰ ਦੇ ਰੂਪ ਵਿੱਚ ਦੇਖਦੇ ਹਾਂ । ਮਸੀਹ ਨੇ ਆਪਣੇ ਚੇਲਿਆਂ ਨੂੰ ਯਕੀਨ ਦਿਵਾਇਆ ਕਿ ਓਹ ਪਿੱਤਾ ਦੇ ਘਰ ਓਹਨਾਂ ਦੇ ਲਈ ਮਹੱਲ ਤਿਆਰ ਕਰਨ ਗਏ ਸਨ । - ਦੀ ਸ਼੍ਰੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 674 , 675 (1911). LDEpj 243.1

  ਨੱਵੀਂ ਧਰਤੀ ਤੇ , ਮੁਕਤੀ ਪ੍ਰਾਪਤ ਕੀਤੇ ਲੋਕ ਓਹਨਾਂ ਕੰਮਾਂ ਅਤੇ ਸੁੱਖਾਂ ਵਿੱਚ ਹਿੱਸਾ ਲੈਣਗੇ ਜਿੰਨਾਂ ਰਹੀ ਸ਼ੁਰੂ ਵਿੱਚ ਆਦਮ ਅਤੇ ਹੱਵਾਹ ਨੂੰ ਖੁਸ਼ੀ ਮਿੱਲਦੀ ਸੀ। ਅਦਨ ਦਾ ਜੀਵਨ ਜੀਵਾਗੇ , ਬਾਗ ਅਤੇ ਖੇਤ ਵਿੱਚ ਜੀਵਨ । - ਪਰੋਫੈਟਸ ਐਂਡ ਕਿੰਗਸ / ਨੱਬੀ ਅਤੇ ਰਾਜੇ , 730 , 731 ( c ° 1914 )LDEpj 243.2

  ਮਹਿਮਾ ਜਿਸ ਦੀ ਵਿਆਖਿਆ ਨਾ ਹੋ ਸਕੇ

  ਮੈਂ ਯਿਸੂ ਦੀ ਬੇਹੱਦ ਖੂਬਸੂਰਤੀ ਅਤੇ ਸ਼ਾਨ ਦੇਖੀ। ਉਸ ਚਿਹਰਾ ਤੇਜ਼ ਦੁਪਹਿਰ ਦੇ ਸੂਰਜ ਨਾਲੋਂ ਵੱਧ ਸੀ। ਉਸ ਦਾ ਚੋਗਾ ਸੱਬ ਨਾਲੋਂ ਚਿੱਟਾ ਸੀ। ਮੈਂ ਕਿਵੇਂ ... ਸਵਰਗ ਦੀਆਂ ਮਹਿਮਾਮਈ ਚੀਜ਼ਾਂ, ਅਤੇ ਦੱਸ ਤਾਰਾ ਬੱਰਬੱਤ ਵਜਾਉਂਦੇ ਅਤੇ ਸੁੰਦਰ ਦੂਤਾਂ ਰਹੀ ਗੀਤ ਗਾਉਣ ਦਾ ਵਰਣਨ ਤੁਹਾਡੇ ਅੱਗੇ ਕਰ ਸੱਕਦੀ ਹਾਂ ! - ਲੈਂਟਰ / ਪੱਤਰ 3 , 1851.LDEpj 243.3

  ਜੋ ਅਦਭੁੱਤ ਚੀਜ਼ਾਂ ਮੈਂ ਉਆ ਥਾਂ ਤੇ ਦੇਖੀਆਂ ਸਨ ਮੈਂ ਓਹਨਾਂ ਦੀ ਵਿਆਖਿਆ ਨਹੀਂ ਕਰ ਸਕਦੀ। ਓਹ , ਕਾਸ਼ ਮੈਂ ਕਾਨਾਨ ਦੀ ਭਾਸ਼ਾ ਬੋਲ ਸਕਦੀ , ਫਿਰ ਮੈਂ ਬਿਹਤਰ ਸੰਸਾਰ ਦੀ ਮਹਿਮਾ ਵਿਖੇ ਥੋੜਾ ਦੱਸ ਸਕਦੀ। - ਅਰਲੀ ਰਾਈਟਿੰਗਸ / ਮੁਢਲੀਆਂ ਲਿਖਤਾਂ , 19 (1851).LDEpj 243.4

  ਸਵਰਗ ਦੀ ਵਿਆਖਿਆ ਦੀ ਕੋਸ਼ਿਸ਼ ਕਰਨ ਲਈ ਭਾਸ਼ਾ ਪੂਰੀ ਤਰਹ ਡੇ ਨਾਲ ਕਮਜ਼ੋਰ | ਨਾਕਾਮਯਾਬ ਹੈ। ਜਿਵੇਂ ਕਿ ਦ੍ਰਿਸ਼ ਮੇਰੇ ਸਾਹਮਣੇ ਆਉਂਦੇ ਹਨ , ਮੈਂ ਹੈਰਾਨ ਹੋ ਰਹੀ ਹਾਂ । ਸਰਬੋਤਮ ਮਹਿਮਾ ਅਤੇ ਸ਼ਾਨ ਨਾਲ ਮੈਂ ਹੈਰਾਨ ਹਾਂ , ਮੈਂ ਕਲਮ ਥੱਲੇ ਰਾਖੀ ਅਤੇ ਕਿਹਾ , ” ਓਹ , ਕਿੰਨਾ ਪਿਆਰ ਹੈ ! ਕੀ ਅਜੀਬ ਪਿਆਰ ! ” ਸੱਬ ਤੋਂ ਉੱਚੀ ਭਾਸ਼ਾ ਸਵਰਗ ਦੀ ਮਹਿਮਾ ਜਾਂ ਮੁਕਤੀਦਾਤਾ ਦੇ ਪਿਆਰ ਦੀ ਬੇਅੰਤ ਗਹਿਰਾਈ ਦਾ ਵਰਣਨ ਕਰਨ ਵਿੱਚ ਅਸਫਲ ਹੈ। - ਅਰਲੀ ਰਾਈਟਿੰਗਸ / ਮੁਢਲੀਆਂ ਲਿਖਤਾਂ , 289 (1858).LDEpj 243.5

  ਧਰਮੀ ਲੋਕਾਂ ਦੇ ਇਨਾਮ ਦਾ ਵਰਣਨ ਕਰਨ ਲਈ ਮਨੁੱਖੀ ਭਾਸ਼ਾ ਅਧੂਰੀ ਹੈ । ਇਹ ਕੇਵਲ ਓਹ ਜਾਨਣਗੇ ਜੋ ਇਸ ਨੂੰ ਵੇਖਦੇ ਹਨ। ਕੋਈ ਨਾਸ਼ਵਾਨ ਦਿਮਾਗ ਪਰਮੇਸ਼ਰ ਦੇ ਫਿਰਦੌਸ ਦੀ ਸ਼ਾਨ ਨੂੰ ਸਮਝ ਨਹੀਂ ਸਕਦਾ। - ਦੀ ਸ਼੍ਰੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 675 (1911).LDEpj 243.6

  ਜੇਕਰ ਅਸੀਂ ਉਸ ਆਲੀਸ਼ਾਨ ਸ਼ਹਿਰ ਨੂੰ ਇੱਕ ਝੱਲਕ ਦੇਖ ਸਕਦੇ , ਤਾਂ ਅਸੀਂ ਫਿਰ ਕਦੇ ਧਰਤੀ ਤੇ ਰਹਿਣਾ ਨਹੀਂ ਚਾਹਾਂਗੇ । - ਦੀ ਸਾਇੰਸ ਔਫ ਦੀ ਟਾਈਮਜ਼ , ਅਪ੍ਰੈਲ 8 , 1889.LDEpj 244.1

  ਝਰਨੇ , ਪਹਾੜੀਆਂ ਅਤੇ ਰੁੱਖ ( ਪੇੜ )

  ਇੱਥੇ ਅਸੀਂ ਜੀਵਨ ਦੇ ਦਰਖੱਤ ਅਤੇ ਪਰਮੇਸ਼ਰ ਦਾ ਸਿੰਘਾਸਣ ਵੇਖਿਆ । ਸਿੰਘਾਸਣ ਵਿੱਚੋਂ ਸ਼ੁੱਧ ਪਾਣੀ ਦੀ ਇੱਕ ਨਦੀ ਆ ਰਹੀ ਸੀ ਅਤੇ ਨਦੀ ਦੇ ਦੋਵੇਂ ਪਾਸੇ ਜੀਵਨ ਦੇ ਰੁੱਖ ਸਨ। ਨਦੀ ਦੇ ਇੱਕ ਪਾਸੇ ਦਰਖ਼ਤ ਦਾ ਤੱਨਾ ਸੀ ਅਤੇ ਨਦੀ ਦੇ ਦੂਜੇ ਪਾਸੇ ਇੱਕ ਤੱਨਾ , ਦੋਨੋਂ ਸ਼ੁੱਧ ਅਤੇ ਪਾਰਦਰਸ਼ੀ ਸੋਨੇ ਦੇ ਸੀ । ਪਹਿਲਾਂ ਮੈਂ ਸੋਚਿਆ ਕਿ ਮੈਂ ਦੋ ਦਰਖ਼ਤ ਦੇਖੇ ਹਨ । ਮੈਂ ਫਿਰ ਤੋਂ ਦੇਖਿਆ , ਅਤੇ ਦੇਖਿਆ ਕਿ ਓਹ ਸਿਖਰ ਉੱਪਰੋਂ ਇੱਕ ਦਰੱਖਤ ਦੇ ਨਾਲ ਜੁੜੇ ਹੋਏ ਸਨ। ਇਸ ਲਈ ਇਹ ਜੀਵਨ ਦੀ ਨਦੀ ਦੇ ਦੋਹਾਂ ਪਾਸੇ ਜੀਵਨ ਦੇ ਰੁੱਖ ਸੀ। ਜਿਥੇ ਅਸੀਂ ਖਲੋਤੇ ਹੋਏ ਸੀ ਇਸ ਦੀਆਂ ਟਹਿਣੀਆਂ ਉਸ ਥਾਂ ਤੇ ਝਕਦੀਆਂ ਹੋਈਆਂ ਹਨ , ਅਤੇ ਫਲ ਬਹੁਤ ਸ਼ਾਨਦਾਰ ਸੀ ; ਇਹ ਸੋਨੇ ਅਤੇ ਚਾਂਦੀ ਦੇ ਮਿਸ਼ਰਣ ਜਿਹਾ ਦਿੱਖ ਰੇਹਾ ਸੀ। • ਅਲੀ ਰਾਈਟਿੰਗਸ / ਮੁਢਲੀਆ ਲਿਖਤਾਂ, 17 (1851).LDEpj 244.2

  ਇੱਥੇ ਕਦੇ ਨਾ ਰੁਕਣ ਵਾਲੇ ਝਰਨੇ ਹਨ , ਸ਼ੀਸ਼ੇ ਵਾਂਗ ਸਾਫ ਅਤੇ ਓਹਨਾਂ ਦੇ ਦੋਵੇਂ ਪਾਸੇ ਪ੍ਰਭੂ ਦਵਾਰਾਂ ਮੁਕਤੀ ਦਿੱਲਾਏ ਲੋਕਾਂ ਦੇ ਰਸਤੇ ਤੇ ਆਪਣੇ ਪਰਛਾਵਿਆਂ ਨੂੰ ਸੁੱਟ ਰਹੇ ਹਨ। ਓਥੇ ਸੁੰਦਰ ਪਹਾੜੀਆਂ ਤੱਕ ਵਿਸ਼ਾਲ ਮੈਦਾਨ ਫੈਲੇ ਹੋਏ ਹਨ , ਅਤੇ ਪਰਮੇਸ਼ਰ ਦੇ ਪਹਾੜ ਦੇ ਆਪਣੇ ਬੁਲੰਦ ਸ਼ਿਖਰਾਂ ਹਨ । ਏਹਣਾ ਸ਼ਾਂਤਮਈ ਮੈਦਾਨੀ ਇੱਲਾਕੇਆ ਵਿੱਚ , ਜੀਵਨ ਦੇ ਝਰਨੇਆ ਦੇ ਦੋਵੇਂ ਪਾਸੇ , ਪਰਮੇਸ਼ਰ ਦੇ ਲੋਕ , ਜੋ ਲੰਬੇ ਸਮੇ ਤੋਂ ਸ਼ਰਧਾਲੂ ਸੀ ਅਤੇ ਭੱਟਕ ਰਹੇ ਸਨ , ਇੱਕ ਘਰ ਪ੍ਰਾਪਤ ਕਰਨਗੇ । - ਦੀ ਗ੍ਰੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 675 (1911).LDEpj 244.3

  ਫੁੱਲ , ਫੱਲ ਅਤੇ ਜਾਨਵਰ

  ਮੈਂ ਇਕ ਹੋਰ ਖੇਤਰ , ਹਰ ਕਿਸਮ ਦੇ ਫੁੱਲਾਂ ਦੇ ਨਾਲ ਭਰਿਆ ਹੋਇਆ ਵੇਖਿਆ , ਅਤੇ ਜਿਵੇਂ ਹੀ ਮੈਂ ਓਹਨਾਂ ਨੂੰ ਤੋੜਿਆ , ਮੈਂ ਪੁਕਾਰੇਆ , ” ਉਹ ਕਦੇ ਨਹੀਂ ਮੁਰਝਾਵੇਗਾ । ” ਫਿਰ ਮੈਂ ਉੱਚੇ ਘਾਹ ਦਾ ਮੈਦਾਨ ਵੇਖਿਆ , ਜੋ ਬਹੁਤ ਸ਼ਾਨਦਾਰ ਸੀ ; ਇਹ ਜੀਵੰਤ ਹਰਿਆਲੀ ਸੀ ਅਤੇ ਇਸ ਤੇ ਚਾਂਦੀ ਅਤੇ ਸੋਨੇ ਦਾ ਪ੍ਰਤੀਬਿੰਬ ਸੀ , ਜਿਵੇ ਕੀ ਇਹ ਬਾਦਸ਼ਾਹ ਯਿਸੂ ਦੀ ਸ਼ਾਨ ਵਿੱਚ ਮਾਣ ਨਾਲ ਲੇਹਰੈਂਦੀ ਸੀ। ਫਿਰ ਅਸੀਂ ਹਰ ਕਿਸਮ ਦੇ ਜਾਨਵਰਾਂ ਨਾਲ ਭਰੇ ਹੋਏ ਮੈਦਾਨ ਵਿੱਚ ਦਾਖ਼ਲ ਹੋ ਗਏ - ਸ਼ੇਰ , ਲੇਲਾ , ਚੀਤਾ , ਅਤੇ ਬਘਿਆੜ , ਸਾਰੇ ਇਕੱਠੇਇੱਕ-ਜੁੱਟ । ਅਸੀਂ ਓਹਨਾਂ ਦੇ ਵਿੱਚਕਾਰੋਂ ਲੰਘੇ , ਅਤੇ ਉਹ ਸ਼ਾਂਤੀਪੂਰਵੱਕ ਪਿੱਛੇ-ਪਿੱਛੇ ਚਲਦੇ ਗਏ।LDEpj 244.4

  ਫਿਰ ਅਸੀਂ ਇੱਕ ਜੰਗਲ ਵਿੱਚ ਦਾਖਲ ਹੋ ਗਏ , ਏਹ ਸਾਡੇ ਜੰਗਲਾਂ ਵਾਂਗ ਹਨੇਰੇ ਵਾਲਾਂ ਜੰਗਲ ਨਹੀਂ ਸੀ ; ਪਰੰਤੂ ਪ੍ਰਕਾਸ਼ , ਅਤੇ ਹਰ ਫੱਸੇ ਸ਼ਾਨਦਾਰ ; ਦਰਖ਼ਤਾਂ ਦੀਆਂ ਟਾਹਣੀਆਂ ਇੱਧਰ ਉੱਧਰ ਹਿੱਲ ਰਹੀਆਂ ਸਨ , ਅਤੇ ਅਸੀਂ ਸਾਰੇ ਪੱਕਾਰ ਉਠੇ , ” ਅਸੀਂ ਉਜਾੜ ਵਿੱਚ ਸੁਰੱਖਿਅਤ ਰਹਾਗੇ ਅਤੇ ਜੰਗਲਾਂ ਵਿੱਚ ਸੋਵਾਂਗੇ । ” ਅਸੀਂ ਜੰਗਲ ਵਿੱਚੋਂ ਲੰਘੇ , ਕਿਉਂਕਿ ਅਸੀਂ ਸੀਯੋਨ ਪਰਬਤ ਵੱਲ ਜਾਂ ਰਹੇ ਸੀ ....LDEpj 245.1

  ਪਹਾੜ ਉੱਤੇ ਇੱਕ ਸ਼ਾਨਦਾਰ ਮੰਦਰ ਸੀ .... ਸਥਾਨ ਨੂੰ ਸੁੰਦਰ ਬਣਾਉਣ ਦੇ ਲਈ ਮੰਦਰ ਦੇ ਆਲੇ ਦੁਆਲੇ ਹਰ ਕਿਸਮ ਦੇ ਰੁੱਖ ਸਨ : ਬਾਕਸ , ਪਾਈਨ , ਫਾਇਰ , ਤੇਲ , ਮਿਰਲ , ਅਨਾਰ ਅਤੇ ਅੰਜੀਰ ਦੇ ਦਰਖ਼ਤ ਆਪਣੇ ਸਮੇਂ ਦੇ ਫੱਲ , ਅੰਜੀਰਾਂ ਦਾ ਭਾਰ ਦੇ ਨਾਲ ਖੁੱਕੇ ਹੋਏ ਸੀ - ਇਹਨਾਂ ਨੇ ਹਰ ਸਥਾਨ / ਥਾਂ ਸ਼ਾਨਦਾਰ ਬਣਾ ਦਿੱਤਾ ...LDEpj 245.2

  ਅਤੇ ਮੈਂ ਸ਼ੁੱਧ ਚਾਂਦੀ ਦੀ ਇੱਕ ਮੇਜ ਦੇਖਿਆ ; ਇਸ ਦੀ ਲੰਬਾਈ ਕਈ ਮੀਲ ਸੀ , ਫਿਰ ਵੀ ਸਾਡੀ ਨਜ਼ਰ ਇਸ ਤੇ ਵੇਖ ਸਕਦੀ ਹੈ। ਮੈਂ ਜੀਵਨ ਦੇ ਬਿਰਛ ਦਾ ਫੱਲ ਦੇਖਿਆ , ਮੰਨਾ , ਬਦਾਮ , ਅੰਜੀਰ , ਅਨਾਰ , ਅੰਗੂਰ ਅਤੇ ਹੋਰ ਕਈ ਤਰਹ ਦੇ ਫੁੱਲ । ਮੈਂ ਯਿਸੂ ਨੂੰ ਕਿਹਾ ਕਿ ਉਹ ਮੈਨੂੰ ਉਸ ਫੁੱਲ ਨੂੰ ਖਾਣ ਦੇਵੇ । - ਅਰਲੀ ਰਾਈਟਿੰਗਸ / ਮੁਢਲੀਆ ਲਿਖਤਾਂ , 18 , 19 (1851).LDEpj 245.3

  ਅਨਾਦੀ ਜਵਾਨੀ ਦਾ ਜੋਸ਼

  ਸਾਰੇ ਆਪਣੀਆਂ ਕਬਰਾਂ ਵਿੱਚੋਂ ਉੱਸੇ ਤਰਹ ਬਾਹਰ ਆਏ ਜਿਵੇਂ ਓਹ ਕਬਰਾ ਦੇ ਵਿੱਚ ਦਾਖਲ ਹੋਏ ਸਨ । ਆਦਮ , ਜੋ ਪੁੱਨਰ ਜੀਵਤ ਭੀੜ ਵਿੱਚ ਖੜਾ ਹੈ , ਓਹ ਕੱਦ ਦਾ ਉੱਚਾ-ਲੰਬਾ ਅਤੇ ਸ਼ਾਨਦਾਰ ਰੂਪ ਦਾ ਹੈ , ਪਰ ਕੱਦ ਵਿੱਚ ਪਰਮੇਸ਼ਰ ਦੇ ਪੁੱਤਰ ਤੋਂ ਕੁੱਝ ਘੱਟ । ਉਸ ਨੇ ਬਾਅਦ ਦੀਆਂ ਪੀੜੀਆਂ ਦੇ ਲੋਕਾਂ ਦੇ ਲਈ ਇੱਕ ਵਿਰੋਧੀ ਚਿੰਨ ( ਗੱਲਤ ਪ੍ਰਭਾਵ ) ਪੇਸ਼ ਕੀਤੀ ; ਇਸ ਇੱਕ ਕੰਮ ਰਹੀ ਪੂਰੀ ਜਾਤਿ ਵਿੱਚ ਮਹਾਨ ਵਿਗਾੜ ਦਿਖਾਇਆ ਗਿਆ ਹੈ । ਪਰੰਤੂ ਸਾਰੇ ਅਨਾਦਿ ਜਵਾਨੀ ਦੀ ਤਾਜਗੀ ਅਤੇ ਸ਼ਕਤੀ ਨਾਲ ਜੀ ਉਠਣਗੇ .... ਲੰਬੇ ਸਮੇਂ ਤੋਂ ਖੋਏ ਹੋਏ ਅੱਦਨ ਬਾਂਗ ਦੇ ਜੀਵਨ ਦੇ ਰੁੱਖ ਨੂੰ ਮੁੜ ਬਹਾਲ ਕੀਤਾ ਗਿਆ ਹੈ , ਮੁਕਤੀ ਪ੍ਰਾਪਤ ਕੀਤੇ ਓਹਨਾਂ ਦੀ ਜਾਤਿ ਦੀ ਮੂਲ ਸ਼ਾਨ | ਮਹਿਮਾ ਤੱਕ ” ਵੱਡੇ ਹੋ ਜਾਣਗੇ ” ( ਮਲਾਕੀ 4: 2 ), - ਦੀ ਗ੍ਰੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 644 , 645 (1911).LDEpj 245.4

  ਜੇਕਰ ਆਦਮ ਨੂੰ , ਉਸਦੀ ਰਚਨਾ ਦੇ ਸਮੇ , ਜਿੰਨੀ ਤਾਕਤ ਆਦਮੀਆਂ ਦੇ ਕੋਲ ਹੁਣ ਹੈ ਉਸਦੇ ਕੋਲ 20 ਗੁਣਾ ਜ਼ਿਆਦਾ ਤਾਕਤ ਨਾ ਦਿੱਤੀ ਹੁੰਦੀ , ਕੁਦਰਤੀ ਕਾਨੂੰਨ ਦੀ ਉਲੰਘਣਾ ਕਰਨ ਦੀ ਆਪਣੀ ਮੌਜੂਦਾ ਆਦਤਾਂ ਦੇ ਕਾਰਣ , ਨਸਲ , ਖ਼ਤਮ ਹੋ ਜਾਣੀ ਸੀ। - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 3:138 (1872).LDEpj 245.5

  ਕਿਸੇ ਨੂੰ ਵੀ ਲੋੜ | ਥੁੜ ਜਾਂ ਆਰਾਮ ਦੀ ਇੱਛਾ ਨਹੀਂ ਹੋਵੇਗੀ। ਪਰਮੇਸ਼ਰ ਦੀ ਇੱਛਾ ਪੂਰੀ ਕਰਨ ਅਤੇ ਉਸ ਦੇ ਨਾਂ ਦੀ ਵਡਿਆਈ ਕਰਨ ਵਿੱਚ ਕੁੱਝ ਥਕਾਵੱਟ ਨਹੀਂ ਹੋਵੇਗੀ । ਅਸੀਂ ਹਮੇਸ਼ਾ ਸਵੇਰੇ ਦੀ ਤਾਜ਼ਗੀ ਮਹਿਸੂਸ ਕਰਾਂਗੇ ਅਤੇ ਕਦੇ ਵੀ ਇਸ ਤੋਂ ਦੂਰ ਨਹੀਂ ਹੋਵਾਂਗੇ .... ਗਿਆਨ ਦੀ ਪ੍ਰਾਪਤੀ ਮੱਨ ਨੂੰ ਥੱਕਾਵੇਗੀ ਨਹੀਂ ਅਤੇ ਉਰਜਾ / ਸ਼ਕਤੀਆਂ ਨੂੰ ਵਿਗਾੜੇਗੀ ਨਹੀਂ । • ਦੀ ਗੇਟ ਟਰਵੈਰਸਿ ॥ ਮਹਾਨ ਸੰਘਰਸ਼ , 676 , 677 (1911).LDEpj 246.1

  ਸੰਮਪੂਰਨ ਸਿਹਤ ਸਵਰਗ ਹੈ । • ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 3 : 172 (1872).LDEpj 246.2

  ਖੁਸ਼ੀ ਦੀ ਗਾਰੰਟੀ / ਸੁਨਿਸ਼ਚਿੱਤ

  ਯਿਸੂ ਨੇ ਭਵਿੱਖ ਵਿੱਚ ਦੇ ਜੀਵਨ ਤੋਂ ਪਰਦਾ ਚੁੱਕਿਆ । ” ਪੁਨਰ ਉਥਾਨ ਵਿੱਚ ,” ਉਸ ਨੇ ਕਿਹਾ ਸੀ , ” ਨਾ ਓਹ ਵਿਆਹ ਕਰਾਉਂਦੇ , ਨਾ ਹੀ ਵਿਆਹ ਵਿੱਚ ਦਿੰਦੇ ਹਨ , ਪਰ ਓਹ ਸਵਰਗ ਵਿੱਚ ਪਰਮੇਸ਼ਰ ਦੇ ਦੂਤਾਂ ਵਾਂਗ ਹਨ ” ( ਮੱਤੀ 22 : 30 ). - ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 605 (1898).LDEpj 246.3

  ਅੱਜ ਅਜਿਹੇ ਲੋਕ ਹਨ ਜੋ ਏਹ ਕਹ ਕੇ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹਨ ਕਿ ਨਵੀਂ ਧਰਤੀ ਤੇ ਵਿਆਹ , ਅਤੇ ਜਨਮ ਹੋਣਗੇ , ਪਰ ਜਿਹੜੇ ਲੋਕ ਬਾਈਬੱਲ ਨੂੰ ਮੰਨਦੇ ਹਨ , ਉਹ ਅਜਿਹੀਆਂ ਸਿੱਖਿਆਵਾਂ ਨੂੰ ਸਵੀਕਾਰ ਨਹੀਂ ਕਰ ਸਕਦੇ। ਇਹ ਸਿਧਾਂਤ ਕਿ ਨਵੀਂ ਧਰਤੀ ਤੇ ਬੱਚੇ ਪੈਦਾ ਹੋਣਗੇ ” ਭਵਿੱਖਬਾਣੀ ਦੇ ਬਚਨ ” ਦਾ ਹਿੱਸਾ ਨਹੀਂ ਹੋਣਗੇ ....LDEpj 246.4

  ਜੋ ਪਰਮੇਸ਼ਰ ਨੇ ਸਾਨੂੰ ਆਪਣੇ ਬਚਨ ਵਿੱਚ ਨਹੀਂ ਦੱਸਿਆ ਹੈ , ਇਹ ਓਹਨਾਂ ਵਿਸ਼ੇਆ ਬਾਰੇ ਸੰਕਲਪਾਂ ਅਤੇ ਸਿਧਾਂਤਾਂ ਨੂੰ ਸਹਿਣ ਕਰਨ ਦਾ ਅਨੁਮਾਨ ਹੈ । ਸਾਨੂੰ ਆਪਣੇ ਭਵਿੱਖ ਦੀ ਸਥਿਤੀ ਬਾਰੇ ਅੰਦਾਜ਼ੇ ਲਗਾਉਣ ਦੀ ਲੋੜ ਨਹੀਂ ਹੈ । • ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 1:172 , 173 (1904). LDEpj 246.5

  ਪਰਮੇਸ਼ਰ ਦੇ ਲਈ ਕੰਮ ਕਰਨ ਵਾਲਿਆਂ ਨੂੰ ਇਹ ਸੋਚਣ ਵਿੱਚ ਸਮਾਂ ਵਤੀਤ ਨਾਇ ਕਰਨਾ ਚਾਹੀਦਾ ਹੈ ਕਿ ਨਵੀਂ ਧਰਤੀ ਤੇ ਹਾਲਾਤ ਕਿਵੇ ਦੇ ਹੋਣਗੇ । ਜੋ ਕੁੱਝ ਵੀ ਪ੍ਰਭੁ ਨੇ ਪ੍ਰਗਟ ਨਹੀਂ ਕੀਤਾ ਹੈ ਉਸ ਬਾਰੇ ਅੰਦਾਜ਼ਾ ਲਗਾਉਣਾ , ਓਹਨਾਂ ਸੰਕਲਪਾਂ / ਵਿਚਾਰਾਂ ਅਤੇ ਸਿਧਾਂਤਾਂ ਤੇ ਸ਼ੱਕ ਕਰਨਾ ਹੈ। ਉਸ ਨੇ ਸਾਡੇ ਭਵਿੱਖ ਦੇ ਜੀਵਨ ਵਿੱਚ ਸਾਡੀ ਖੁਸ਼ੀ ਦੇ ਲਈ ਹਰ ਪ੍ਰਬੰਧ ਕੀਤਾ ਹੈ , ਅਤੇ ਸਾਨੂੰ , ਸਾਡੇ ਲਈ ਉਸ ਦੀਆਂ ਯੋਜਨਾਵਾਂ ਬਾਰੇ ਅੰਦਾਜ਼ਾ ਲਗਾਉਣ ਦੀ ਕੋਈ ਲੋੜ ਨਹੀਂ ਹੈ । ਨਾ ਹੀ ਸਾਨੂੰ ਭਵਿੱਖ ਦੇ ਜੀਵਨ ਦੇ ਹਾਲਤਾਂ ਨੂੰ ਇਸ ਜੀਵਨ ਦੇ ਹਾਲਤਾਂ ਦੇ ਅਨੁਸਾਰ ਮਾਪਣ ਦੀ ਜਰੂਰਤ ਹੈ । - ਗੋਸਲ ਵਰਕਰ , 314 (1904)LDEpj 246.6

  ਛੁੱਟਕਾਰਾ / ਮੁੱਕਤੀ ਪ੍ਰਾਪਤ ਕੀਤੇ ਹੋਏਆ ਦੀ ਪਛਾਣ

  ਯਿਸੂ ਦਾ ਪੁਨਰ ਉਤਥਾਂਨ ਓਹਨਾਂ ਸਾਰੇਆ ਦੇ ਲਈ ਜੋ ਸੁੱਤੇ ਹਨ ਓਹਨਾਂ ਦੇ ਲਈ ਇੱਕ ਤਰਹ ਪੱਕੀ ਪੁਨਰ ਉਤਥਾਂਨ ਸੀ । ਜੀ ਉੱਠੇ ਮੁਕਤੀਦਾਤੇ , ਦੇ ਢੰਗ , ਉਸ ਦੇ ਬੋਲੀ , ਉਸਦੇ ਸਾਰੇ ਚੱਲੇ ਓਹਾ ਸਾਬਣਾਂ ਤੋਂ ਜਾਣੂ ਸੀ। ਜਿੱਵੇ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ , ਉੱਸੇ ਤਰਹ ਜੋ ਲੋਕ ਉਸ ਵਿਚ ਸੌਂਦੇ ਹਨ ਉਹ ਦੁਬਾਰਾ ਜੀ ਉਠਗੇ । ਅਸੀਂ ਆਪਣੇ ਦੋਸਤਾਂ ਨੂੰ ਜਾਣਾਂਗੇ , ਜਿਵੇਂ ਕਿ ਚੇਲੇ ਯਿਸੂ ਨੂੰ ਜਾਣਦੇ ਸਨ। ਭਾਵੇ ਓਹ ਇਸ ਪ੍ਰਾਣੀ ਜੀਵਨ ਵਿੱਚ ਅਪੰਗ , ਬੀਮਾਰ ਜਾਂ ਕਰੂਪ ਹੋਣ , ਅਤੇ ਓਹ ਪੂਰਨ ਸਿਹਤ ਅਤੇ ਸਮਰੂਪਤਾ ਵਿੱਚ ਜੀਵਾਏ ਜਾਣਗੇ , ਪਰ ਫਿਰ ਵੀ ਮਹਿਮਾਵਾਨ ਸਰੀਰ ਦੇ ਵਿੱਚ ਓਹਨਾਂ ਦੀ ਪਹਿਚਾਣ ਪੂਰੀ ਤਰਹ ਸੁਰੱਖਿਅਤ ਰਹੇਗੀ। - ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 804 (1898).LDEpj 247.1

  ਓਹ ਓਹੀ ਸ਼ਕੱਲ ਵਿੱਚ ਆਉਣਗੇ , ਪਰ ਇਹ ਬਿਮਾਰੀ ਅਤੇ ਹਰ ਨੁਕਸ ਤੋਂ ਮੁਕਤ ਹੋਵੇਗੀ । ਇਹ ਦੁਬਾਰਾ ਜ਼ਿੰਦਗੀ ਬਤੀਤ ਕਰਦਾ ਹੈ , ਪਹਲੇ ਵਾਲੇ ਹੀ ਨੈਣ-ਨਕਸ਼ ਹੋਣਗੇ , ਤਾਂ ਜੋ ਦੋਸਤ ਦੋਸਤ ਨੂੰ ਪਹਚਾਣ ਸਕੇ । - ਐਸ . ਡੀ . ਏ . ਬਾਈਬਲ ਕਮੈਂਟਰੀਂ / ਟਿੱਪਣੀ 6: 1093 (1900).LDEpj 247.2

  ਜਿਵੇਂ ਅਸੀਂ ਜਾਣੇ ਜਾਂਦੇ ਹਾਂ ਉਥੇ ਵੀ ਅਸੀਂ ਜਣਨੇ ਜਾਣਗੇ । ਉਥੇ ਪਰਮੇਸ਼ਰ ਨੇ ਜੋ ਪਿਆਰ ਅਤੇ ਹਮਦਰਦੀ ਰੂਹ ਵਿੱਚ ਪਾਈ ਹੋਏ ਹੈ ਓਹ ਉਥੇ ਸੱਚ ਅਤੇ ਮਿੱਠੜਾ ਅਨੁਭਵ ਪ੍ਰਾਪਤ ਕਰਾਂਗੇ । ਏਡੂਕੇਸ਼ਨ / ਸਿੱਖਿਆ, 306 (1903).LDEpj 247.3

  ਇੱਕ ਸੰਪੂਰਨ ਰੂਪ-ਰੰਗ ਅਤੇ ਚਾਨਣ ਦਾ ਚੋਗਾ

  ਜਿਵੇਂ ਕਿ ਆਦਮ ਆਪਣੇ ਸਿਰਜਣਹਾਰ ਦੇ ਹੱਥੋਂ ਸਿਰਜੇਆ ਗਿਆ ਸੀ , ਉਹ ਸ਼ਾਨਦਾਰ ਉਚਾਈ ਵਾਲਾ ਅਤੇ ਸੁੰਦਰ ਸਰੂਪ ਦਾ ਸੀ। ਉਸਦਾ ਕੱਦ ਧਰਤੀ ਤੇ ਹੁਣ ਰਹ ਰਹੇ ਮਰਦਾਂ ਨਾਲੋਂ ਦੋਗੁੱਣਾ ਤੋਂ ਵੀ ਜ਼ਿਆਦਾ ਲੰਬਾ ਸੀ , ਅਤੇ ਓਹ ਬਹੁਤ ਵਧੀਆ ( ਚੰਗਾ ਦਿਖਦਾ ) ਸੀ। ਉਸ ਦੇ ਨੈਣ-ਨਕਸ਼ ਸੰਪੂਰਣ ਅਤੇ ਸੁੰਦਰ ਸਨ। ਉਸ ਦਾ ਰੰਗ ਨਾ ਤਾਂ ਚਿੱਟਾ ਸੀ ਤੇ ਨਾ ਹੀ ਪੀਲਾ , ਪਰ ਲਾਲ ਰੰਗ ਦਾ ਚਮਕਦਾਰ ਸਵੱਸਥ ਸ਼ਰੀਰ । ਹੱਵਾਹ ਆਦਮ ਜਿੰਨੀ ਲੰਬੀ ਨਹੀਂ ਸੀ। ਉਸਦਾ ਸਿਰ ਉਸਦੇ ਮੋਢੇ ਤੋਂ ਥੋੜਾ ਉੱਪਰ ਪਹੁੰਚਦਾ ਸੀ। ਉਹ ਵੀ ਬਹੁਤ ਵਧੀਆ ਸੀ - ਸੰਪੂਰਨ ਸ਼ਰੀਰ , ਅਤੇ ਬਹੁਤ ਸੁੰਦਰ | - ਸਪਰੀਚੁਅੱਲ ਗਿਫਟਸ / ਰੂਹਾਨੀ ਤੋਹਫੇ 3 : 34 (1864).LDEpj 247.4

  ਪਾਪ ਰਹਿਤ ਜੋੜੀ ਨੇ ਕੋਈ ਨਕਲੀ ਕੱਪੜਾ ਨਹੀਂ ਪਹਨੇਆ ਸੀ ; ਓਹ ਪ੍ਰਕਾਸ਼ / ਰੋਸ਼ਨੀ ਅਤੇ ਮਹਿਮਾ ਦੇ ਪੋਸ਼ਾਂਕ ਦੇ ਨਾਲ ਢੱਕੇ ਸਨ , ਜਿਵੇਂ ਕਿ ਫ਼ਰਿਸ਼ਤੇ | ਦੁਤ ਪਹਿਨਦੇ ਹਨ । ਜਿੰਨਾ ਚਿਰ ਓਹ ਪਰਮਸ਼ਰ ਦੀ ਆਗਿਆ ਵਿੱਚ ਰਹੇ , ਚਾਨਣ ਦੇ ਚੋਗੇ ਨੇ ਓਹਨਾਂ ਨੂੰ ਢੱਕੀ ਰਖੇਆ । - ਪੈਟਰਿਆਕਸ ਐਂਡ ਪਰੋਫਿਟਸ / ਬਜ਼ੁਰਗ ਅਤੇ ਨੱਬੀ , 45 (1890).LDEpj 247.5

  ਸਵਰਗ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਦੀ ਖ਼ੁਸ਼ੀ

  ਅਸੀਂ ਦਰਵਾਜ਼ੇ ਦੇ ਦੋਹਾਂ ਪਾਸੇ ਦੂਤਾਂ ਨੂੰ ਤੈਨਾਤ ਦੇਖਦੇ ਹਾਂ , ਅਤੇ ਜਿਉਂ ਹੀ ਅਸੀਂ ਅੰਦਰ ਲੰਘਦੇ ਹੈ ਤਾਂ ਯਿਸੁ ਕਹਿੰਦੇ ਹਨ , ” ਹੇ ਮੇਰੇ ਪਿਤਾ ਦੇ ਮੁਬਾਰੱਕ ਲੋਕੋ ਆਓ , ਉਸ ਰਾਜ ਦੇ ਅਧਕਾਰੀ ਹੋਵੋ ਜੋ ਸੰਸਾਰ ਦੀ ਨੀਂਹ ਤੋਂ ਤੁਹਾਡੇ ਲਈ ਤਿਆਰ ਕੀਤਾ ਹੋਈ ਹੈ । ” ਇੱਥੇ ਓਹ ਤੁਹਾਨੂੰ ਉਸ ਦੀ ਖੁਸ਼ੀ ਦਾ ਭਾਗੀਦਾਰ ਹੋਣ ਦੇ ਲਈ ਕਹਿੰਦਾ ਹੈ , ਅਤੇ ਓਹ ਹੈ ਕੀ ? ਤੁਹਾਡੀ ਰੂਹ ਦੀ ਮੇਹਨੱਤ , ਪਿੱਤਾ ਦੇ ਇੱਨਾਮ | ਫ਼ਾਲ ਦੇਖਣ ਦੀ ਖੁਸ਼ੀ । ਤੁਹਾਡੇ ਯਤਨਾਂ , ਮਾਵਾਂ , ਦੇ ਇਨਾਮ ਦੇਖਣ ਦੀ ਖੁਸ਼ੀ । ਏਥੇ ਤੁਹਾਡੇ ਬੱਚੇ ਹਨ ; ਜੀਵਨ ਦਾ ਮਕੁੱਟ | ਤਾਜ ਓਹਨਾਂ ਦੇ ਸਿਰਾਂ ਤੇ ਹੈ । - ਚਾਇਲਡ ਗਾਇਡੱਨਸ , 567 , 568 (1895).LDEpj 248.1

  ਪਰਮੇਸ਼ਰ ਦੀ ਸਭ ਤੋਂ ਵੱਡੀ ਦਾਤ ਮਸੀਹ ਹੈ , ਜਿਸਦਾ ਜੀਵਨ ਸਾਡਾ ਹੈ , ਸਾਡੇ ਲਈ ਦਿੱਤਾ ਗਿਆ ਹੈ । ਓਹ ਸਾਡੇ ਲਈ ਮਰਿਆ , ਅਤੇ ਸਾਡੇ ਲਈ ਜੀ ਉਠੇਆ , ਤਾਂ ਜੋ ਅਸੀਂ ਕਬਰ ਤੋਂ ਸਵਰਗੀ ਦੂਤਾਂ ਨਾਲ ਇਕ ਸ਼ਾਨਦਾਰ ਸੰਗਤ ਵਿੱਚ ਆ ਸਕੀਏ , ਤਾਂ ਜੋ ਅਸੀਂ ਆਪਣੇ ਅਜ਼ੀਜ਼ਾਂ ਨੂੰ ਮਿਲ ਸਕੀਏ ਅਤੇ ਓਹਨਾਂ ਦੇ ਚਿਹਰੇ ਪਛਾਣ ਸਕੀਏ , ਕਿਉਂ ਜੋ ਮਸੀਹ ਦਾ ਚਿਹਰਾ ਓਹਨਾਂ ਦੀ ਮੁਰਤ ਨੂੰ ਨਾਸ ਨਹੀਂ ਕਰਦਾ ਹੈ , ਪਰ ਇਸ ਨੂੰ ਆਪਣੀ ਸ਼ਾਨਦਾਰ ਤਸਵੀਰ ਵਿੱਚ ਬੱਦਲ ਦਿੰਦਾ ਹੈ । ਇੱਥੇ ਹਰ ਇੱਕ ਸੰਤ ਜੋ ਪਰਿਵਾਰਕ ਸਬੰਧਾਂ ਵਿੱਚ ਹੈ ਇੱਕ ਦੂਸਰੇ ਨੂੰ ਜਣੇਗਾ । - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 3 : 316 (1898).LDEpj 248.2

  ਨਿਆਣਿਆਂ ਅਤੇ ਮੰਦ-ਬੁਧਿਆਂ ਦੀ ਮੁਕਤੀ

  ਜਿੱਦਾਂ-ਜਿੱਦਾਂ ਛੋਟਾ ਬੱਚਾ ਆਪਣੇ ਧੂੜ-ਮਿੱਟੀ ਦੇ ਬਿਸਤਰੇ ਤੋਂ ਅਮਰਤਾ ਵਿੱਚ ਆਉਂਦੇ ਹਨ , ਤਾਂ ਓਹ ਤੁਰੰਤ ਆਪਣੀਆਂ ਮਾਂਵਾਂ ਦੇ ਬਾਹਾਂ ਵਿੱਚ ਚੱਲੇ ਜਾਂਦੇ ਹਨ। ਓਹ ਦੁਬਾਰਾ ਕਦੇ ਵੀ ਚੁੱਦਾ ਨਾ ਹੋਣ ਦੇ ਲਈ ਮਿਲਦੇ ਹਨ । ਪਰ ਛੋਟੇਆ ਵਿੱਚੋਂ ਬਹੁਤਿਆਂ ਕੋਲ ਓਥੇ ਮਾਂ ਨਹੀਂ ਹੈ। ਓਹ ਮਾਂ ਕੋਲੋਂ ਜਿੱਤ ਦੇ ਸ਼ਾਨਦਾਰ ਗੀਤ ਵਿਅੱਰਥ ਹੀ ਸੁਣਦੇ ਹਨ । ਦੁਤ ਮਾਂ-ਰਹਿਤ ਬੱਚਿਆਂ ਨੂੰ ਪ੍ਰਾਪਤ ਕਰਦੇ ਹਨ ਅਤੇ ਓਹਨਾਂ ਨੂੰ ਜੀਵਨ ਦੇ ਰੁੱਖ ਤੱਕ ਪਹੁੰਚਾਉਂਦੇ ਹਨ | - ਸਲੈਕਟੇਡ ਮੇਸੇਜਸ / ਚੁਣੇ ਗਏ ਸੰਦੇਸ਼ 2 : 260 (1858). LDEpj 248.3

  ਕੁੱਝ ਨੇ ਸਵਾਲ ਕੀਤਾ ਕਿ , ਕੀ ਵਿਸ਼ਵਾਸ ਕਰਨ ਵਾਲੇ ਮਾਪਿਆਂ ਦੇ ਛੋਟੇ ਬੱਚੇ ਵੀ ਬਚਾਏ ਜਾਣੇ ਚਾਹੀਦੇ ਹਨ , ਕਿਉਂਕਿ ਓਹਨਾਂ ਦੇ ਚਰਿੱਤਰ ਦੀ ਕੋਈ ਪਰਖ ਨਹੀਂ ਹੋਈ ਸੀ ਅਤੇ ਸਾਰਿਆਂ ਨੂੰ ਪਰਖਿਆ ਜਾਣਾ ਚਾਹੀਦਾ ਹੈ ਅਤੇ ਪਰਖ ਰਹੀ ਓਹਨਾਂ ਦੇ ਚਰਿੱਤਰ ਨਿਰਧਾਰਿਤ ਕੀਤਾ ਗਿਆ ਹੈ। ਪ੍ਰਸ਼ਨ ਪੁੱਛਿਆ ਗਿਆ ਹੈ , ” ਛੋਟੇ ਬੱਚਿਆਂ ਦੀ ਪਰਖਿਆ ਅਤੇ ਅਜ਼ਮਾਇਸ਼ ਕਿਵੇ ਹੋ ਸਕਦੀ ਹੈ ? ” ਮੈਂ ਉੱਤਰ ਦਿੱਤਾ ਕਿ ਵਿਸ਼ਵਾਸੀ ਮਾਪਿਆਂ ਦੀ ਨਿਹਚਾ ਬੱਚਿਆਂ ਨੂੰ ਢੱਕਦੀ ਹੈ , ਜਿਵੇਂ ਕਿ ਜਦੋਂ ਪਰਮੇਸ਼ਰ ਨੇ ਮਿਸਰੀਆਂ ਦੇ ਪਹਿਲੋਣੇਆ ਤੇ ਨਿਆਂ ਭੇਜੇਆਂ ਸੀ ....LDEpj 248.4

  ਕੀ ਅਵਿਸ਼ਵਾਸੀ ਮਾਤਾ ਪਿਤਾ ਦੇ ਸਾਰੇ ਬੱਚੇ ਬੱਚਾਏ ਜਾਣਗੇ , ਏਹ ਅਸੀਂ ਨਹੀਂ ਕਹਿ ਸਕਦੇ , ਕਿਓਕੀ ਪਰਮੇਸ਼ਰ ਨੇ ਇਸ ਗੱਲ ਵਿੱਖੇ ਆਪਣਾ ਮੱਕਸਦ ਜ਼ਾਹਿਰ ਨਹੀਂ ਕੀਤਾ ਹੈ , ਅਤੇ ਸਾਡੇ ਲਈ ਬਿਹਤਰ ਏਹ ਹੈ ਕੀ ਅਸੀਂ ਇਸ ਨੂੰ ਓਥੇ ਛੱਡ ਦੇਈਏ ਜਿੱਥੇ ਪਰਮੇਸ਼ਰ ਨੇ ਇਸ ਨੂੰ ਛੱਡਿਆ ਹੈ ਅਤੇ ਓਹਨਾਂ ਵਿਸ਼ੇਆ ਤੇ ਵਿਚਾਰ ਕਰੀਏ ਉਸਦੇ ਬਚਨ ਵਿੱਚ ਸਪੱਸ਼ਟ ਕੀਤੇ ਗਏ ਹਨ । • ਸਲੈਕਟੇਡ ਮੇਸੋਜਸ / ਚੁਣੇ ਗਏ ਸੰਦੇਸ਼ 3 : 313 - 315 (1885).LDEpj 249.1

  A ਦੇ ਮਾਮਲੇ ਦੇ ਸੰਬੰਧ ਵਿੱਚ , ਤੁਸੀਂ ਹੁਣ ਉਸ ਨੂੰ ਵੇਖਦੇ ਹੋ ਅਤੇ ਉਸ ਦੀ ਸਾਦਗੀ ਦਾ ਪ੍ਰਗਟਾਵਾ ਕਰਦੇ ਹੋ। ਓਹ ਪਾਪ ਦੀ ਚੇਤਨਾ / ਜਾਗਰੁਕਤਾ ਤੋਂ ਬਗੈਰ ਹੈ । ਪਰਮੇਸ਼ਰ ਦੀ ਕਿਰਪਾ ਇਸ ਸਾਰੇ ਵਿਰਾਸੱਤ ਤੋਂ ਸੰਚਾਰਿੱਤ ਅਸਰਾਂ ਨੂੰ ਦੂਰ ਕਰ ਦੇਵੇਗੀ ਅਤੇ ਓਹ ਚਾਨਣ / ਪ੍ਰਕਾਸ਼ ਦੇ ਵਿੱਚ ਉਸ ਦੇ ਪਵਿੱਤਰ ਲੋਕਾਂ ( ਸੰਤਾਂ ) ਦੇ ਨਾਲ ਵਾਸ ਕਰਾਂਗੇ । ਤੁਹਾਡੇ ਲਈ ਪ੍ਰਭੂ ਨੇ ਤਰਕ ਦਿੱਤਾ ਹੈ । ਜਿਥੋਂ ਤੱਕ ਤਰਕ ਦੀ ਘੰਭੀਰਤਾ ਦਾ ਸਵਾਲ ਹੈ ਤਾਂ A ਇੱਕ ਬੱਚਾ ਹੈ , ਪਰ ਉਸ ਦੇ ਕੋਲ ਬੱਚੇ ਵਾਲੀ ਅਧੀਨਗੀ ਅਤੇ ਆਗਿਆ-ਕਾਰਿੱਤਾ ਹੈ। - ਮੈਨੁਸਕ੍ਰਿਪਟ ਰਿਲੀਜ਼ 8 : 210 (1893).LDEpj 249.2

  ਵਫ਼ਾਦਾਰ ਮਾਵਾਂ ਨੂੰ ਸ਼ਰਧਾਂਜਲੀ

  ਜੱਦੋਂ ਨਿਆਂ ਹੋਵੇਗਾ , ਅਤੇ ਕਿਤਾਬਾਂ ਖੋਲੀਆਂ ਜਾਣਗੀਆਂ ; ਜੱਦੋਂ ਮਹਾਨ ਨਿਆਈ ” ਚੰਗਾ ਕੀਤਾ ” ਕਹ ਕੇ ਘੋਸ਼ਣਾ ਕਰਦਾ ਹੈ , ਅਤੇ ਜਿੱਤਣ ਵਾਲੇਆ ਦੇ ਸਰ ਤੇ ਅਮਰ ਪਰਤਾਪ ਦਾ ਤਾਜ / ਮੁਕੱਟ ਪਾਇਆ ਜਾਂਦਾ ਹੈ , ਬਹੁਤੇ ਇਕੱਠੇ ਹੋਏ ਲੋਕਾਂ ਦੇ ਸਾਹਮਣੇ ਆਪਣਾ ਤਾਜ / ਮੁਕੱਟ ਉੱਪਰ ਉਠਾਉਣਗੇ ਅਤੇ , ਆਪਣੀ ਮਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ , ” ਉਸਨੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਮੈਨੂੰ ਸਭ ਜੋ ਮੈਂ ਹਾਂ , ਬਣਾਇਆ ਹੈ । ਉਸ ਦੀ ਸਿੱਖਿਆ , ਉਸ ਦੀਆਂ ਪਾਰਥਨਾਵਾਂ , ਨੇ ਮੈਨੂੰ ਸਦੀਵੀ ਮੁਕਤੀ ਬਖਸ਼ੀ ਹੈ। ” - ਮੇਸੇਜਸ ਟੂ ਯੰਗ ਪੀਪਲ / ਨੌਜਵਾਨਾਂ ਨੂੰ ਸੰਦੇਸ਼ , 330 (1881).LDEpj 249.3

  ਪਰਮੇਸ਼ਰ ਦੇ ਦਤ ਓਹਨਾਂ ਮਾਵਾਂ ਦੇ ਨਾਂਵਾਂ ਨੂੰ ਅਮਰਤਾ ਦਿੰਦੇ ਹਨ ਜਿੰਨਾਂ ਦੇ ਯਤਨਾਂ ਨੇ ਓਹਨਾਂ ਦੇ ਬੱਚਿਆਂ ਨੂੰ ਯਿਸੂ ਮਸੀਹ ਦੇ ਹਵਾਲੇ ਕਰ ਦਿੱਤਾ ਹੈ। - ਚਾਈਲਡ ਗਾਈਡੈਂਸ , 568 (1895).LDEpj 249.4

  ਰੂਹਾਂ ਦੇ ਜੇਤੂਆਂ ਦਾ ਇਨਾਮ

  ਜੱਦ ਮੁਕਤਿ ਪ੍ਰਾਪਤ ਕੀਤੇ ਲੋਕ ਪਰਮੇਸ਼ਰ ਦੇ ਸਾਹਮਣੇ ਖੜੇ ਹੋਣਗੇ , ਓਹ ਕੀਮਤੀ ਰੂਹਾਂ ਓਹਨਾਂ ਦੇ ਨਾਂ ਪੁੱਕਾਰੇ ਜਾਣ ਤੇ ਉੱਤਰ ਦੇਣਗੀਆਂ ਜਿੰਨਾਂ ਨੇ ਓਹਨਾਂ ਦੇ ਲਈ ਨਿਹਚਾ , ਧੀਰਜ ਦੇ ਨਾਲ ਮੇਹਨਤ ਕੀਤੀ , ਬੇਨਤੀ ਅਤੇ ਸੱਚੀ ਨਿਹਚਾ ਦੇ ਕਰਨ ਓਹ ਗੜ / ਪਨਾਹ ਗਾਹ ਤੱਕ ਪਹੁੰਚੇ। ਇਸ ਤਰਹ ਓਹ ਜੋ ਲੋਕ ਜੋ ਇਸ ਸੰਸਾਰ ਵਿੱਚ ਪਰਮੇਸ਼ਰ ਦੇ ਨਾਲ ਮਿਲਕੇ ਇਕੱਠੇ ਮੇਹਨਤ ਕਰਦੇ ਹਨ ਓਹ ਆਪਣਾ ਇਨਾਮ ਪ੍ਰਾਪਤ ਕਰਾਂਗੇ । - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 8 : 196 , 197 (1904)LDEpj 249.5

  ਜੱਦੋਂ ਸਵਰਗ ਦੇ ਵਿੱਚ ਸੁੰਦਰ ਸ਼ਹਿਰ ਦੇ ਦਰਵਾਜ਼ੇ ਉੱਨਾ ਦੀਆਂ ਅੱਟਕਲਾ ਤੇ ਵਾਪਸ ਆਉਂਦੇ ( ਖੁੱਲਦੇ ) ਹਨ , ਅਤੇ ਓਹ ਕੌਮਾਂ ਜਿੰਨਾਂ ਨੇ ਸੱਚਾਈ ਨੂੰ ਕਾਇਮ ਰਖਿਆ ਹੈ ਅੱਦਰ ਦਾਖਲ ਹੋਣਗੀਆਂ , ਮਹਿਮਾ ਦੇ ਤਾਜ ਓਹਨਾਂ ਦੇ ਸਿਰਾਂ ਤੇ ਰੱਖੇ ਜਾਣਗੇ , ਅਤੇ ਓਹ ਲੋਕ ਪਰਮੇਸ਼ਰ ਨੂੰ ਇੱਜ਼ਤ , ਮਾਣ ਅਤੇ ਮਹਿਮਾ ਦੇਣਗੇ । ਅਤੇ ਉਸ ਵਕਤ ਕੁੱਝ ਲੋਕ ਤੁਹਾਡੇ ਕੋਲ ਆਉਣਗੇ ਅਤੇ ਆਖਣਗੇ , ” ਜੇਕਰ ਤੁਸੀਂ ਓਹਨਾਂ ਪਿਆਰ ਭਰੇ ਸ਼ਬਦਾਂ ਦੇ ਨਾਲ ਨਾ ਦੱਸਿਆ ਹੁੰਦਾ , ਜੇਕਰ ਇਹ ਤੁਹਾਡੇ ਹੰਝੂਆਂ ਅਤੇ ਬੇਨਤੀਆਂ ਅਤੇ ਸੱਚੀਆਂ ਕੋਸ਼ਿਸ਼ਾਂ ਨਾ ਹੁੰਦੀਆਂ , ਮੈ ਕਦੇ ਵੀ ਰਾਜੇ ਨੂੰ ਉਸ ਦੀ ਮਹਿਮਾ ਵਿੱਚ ਨਹੀਂ ਦੇਖ ਸਕਦਾ ਸੀ। ” ਇਹ ਕਿੰਨਾ ਵੱਡਾ ਇਨਾਮ ਹੈ ! ਭਵਿੱਖ ਵਿੱਚ ਅਮਨਇਨਾਮ ਵਿੱਚ ਵਿਸ਼ਵਾਸ ਕਰਨ ਵਾਲੇਆਂ ਦੇ ਅਨੰਤ ਇਨਾਮ 4 ਅਮਰ ਜ਼ਿੰਦਗੀ ! ਦੀ ਟੁੱਲਣਾ ਵਿੱਚ , ਇਸ ਧਰਤੀ ਉੱਤੇ , ਅਸਥਾਈ ਜੀਵਨ ਵਿੱਚ ਮਨੁੱਖ ਦੀ ਪ੍ਰਸ਼ੰਸਾ ਕਿੰਨੀ ਬੇਤੁਕੀ ਹੈ , • ਵਰਡਸ ਆਫ ਇੰਕਰੇਜ਼ਮੈਂਟ ਟੁ ਸੈੱਲਫ ਸੁਪੋਟਿੰਗ ਵਰਕਰਸ / ਸਵੈ-ਸੇਵਿ ਕਰਮਚਾਰੀਆਂ ਦੇ ਲਈ ਉਤਸ਼ਾਹ ਦੇ ਸ਼ਬਦ ( Ph 113), 16 (1909).LDEpj 250.1

  ਸਾਡੀ ਵਿਵਸਥਾਵਾਂ ਵਿੱਚ ਕੋਈ ਬੱਦਲਾਵ ਨਹੀਂ

  ਜੇਕਰ ਤੁਸੀਂ ਸਵਰਗ ਵਿੱਚ ਸੰਤ ਬਣਨਾ ਹੈ ਤਾਂ ਤੁਹਾਨੂੰ ਪਹਿਲਾਂ ਧਰਤੀ ਤੇ ਸੰਤ ਬਣਨਾ ਚਾਹੀਦਾ ਹੈ। ਤੁਹਾਡੇ ਜੀਵਨ ਵਿੱਚ ਜਿਸ ਚਰਿੱਤਰ ਦਾ ਆਨੰਦ ਮਾਣਦੇ ਹੋ ਓਹ ਨੂੰ ਮੌਤ ਜਾਂ ਪੁਨਰ-ਉਥਾਨ ਦੁਆਰਾ ਬਦਲੇ ਨਹੀਂ ਜਾਣਗੇ । ਤੁਸੀਂ ਉਸੇ ਸੁਭਾਅ ਦੇ ਨਾਲ ਕਬਰ ਵਿੱਚੋਂ ਬਾਹਰ ਨਿਕਲੋਗੇ ਜੋ ਤੁਸੀਂ ਆਪਣੇ ਘਰ ਅਤੇ ਸਮਾਜ ਵਿੱਚ ਰਖਦੇ ਸੀ। ਯਿਸੂ ਨੇ ਉਸ ਦੇ ਆਉਣ ਤੇ ਚਰਿੱਤਰ ਤਬਦੀਲ ਨਹੀਂ ਕਰਦਾ। ਤੱਬਦੀਲੀ ਦਾ ਕੰਮ ਹੁਣ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ । ਸਾਡੀ ਰੋਜ਼ਾਨਾ ਦੀ ਜ਼ਿੰਦਗੀ ਸਾਡੀ ਕਿੱਸਮੱਤ ਨਿਰਧਾਰਿੱਤ ਕਰ ਰਹੀ ਹੈ । ਮਸੀਹ ਦੀ ਕਿਰਪਾ ਦੁਆਰਾ ਨੂੰ ਚਰਿੱਤਰ ਵਿੱਚ ਖੋਟ ਨੂੰ ਤੋਬਾ ਰਾਹੀਂ ਦੂਰ ਕਰਨਾ ਚਾਹੀਦਾ ਹੈ , ਅਤੇ ਇਸ ਮੋਹਲੱਤ ਦੇ ਸਮੇ ਵਿੱਚ ਇੱਕ ਸੰਮੀਤੀ | ਚੰਗੇ ਚਰਿੱਤਰ ਦਾ ਨਿਰਮਾਣ ਕਰਨਾ ਚਾਹੀਦਾ ਹੈ , ਤਾਂ ਕਿ ਅਸੀਂ ਸਵਰਗੀ ਘਰਾਂ ਦੇ ਯੋਗ ਬੱਣ ਸਕੀਏ । • ਮੈਨੁਸਕ੍ਰਿਪਟ ਰਿਲੀਜ਼ 13:82 (1891).LDEpj 250.2

  ਸਵਰਗ ਦਾ ਸ਼ਾਂਤ ਅਤੇ ਪਿਆਰ ਵਾਲਾ ਮਾਹੌਲ

  ਸਵਰਗੀ ਆਂਗਣਾਂ ਦੀ ਸ਼ਾਂਤੀ ਅਤੇ ਭਾਈਚਾਰਾ ਉਸ ਵਿਅਕਤੀ ਦੀ ਮੌਜੂਦਗੀ ਦੇ ਨਾਲ ਖ਼ਤਮ ਨਹੀਂ ਹੋਵੇਗੀ , ਜੋ ਸੱਖਤ ਜਾਂ ਬੇਰਹੱਮ ਹੈ । • ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 8 : 140 (1904).LDEpj 250.3

  ਸਵਰਗ ਵਿੱਚ ਹਰ ਚੀਜ਼ ਨੇਕ / ਚੰਗੀ ਅਤੇ ਉੱਚਪੱਦਰ ਦੀ ਹੈ। ਹਰ ਕੋਈ ਇੱਕ ਦੂਸਰੇ ਦੀ ਦਿੱਲਚੱਸਪੀ ਦਾ ਖਿਆਲ ਰਖਦੇ ਅਤੇ ਖੁਸ਼ੀ ਭਾਲਦੇ ਹਨ। ਕੋਈ ਵੀ ਆਪਣੇ ਆਪ ਦੀ ਦੇਖਭਾਲ ਕਰਨ ਲਈ ਹੀ ਆਪਣੇ ਆਪ ਨੂੰ ਸਮਰਪਿੱਤ ਨਹੀਂ ਕਰਦਾ | ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਖੁਸ਼ੀ ਨੂੰ ਦੇਖਣਾ ਹੀ ਸਭ ਪਵਿੱਤਰ ਲੋਕਾਂ ਦਾ ਮੁੱਖ ਅਨੰਦ ਹੈ । - ਟੈਸਟੀਮਨੀਸ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 2:239 (1869)LDEpj 251.1

  ਮੈਨੂੰ ਜਾਪਦਾ ਹੈ ਕੀ ਮੈਂ ਓਥੇ ਹੋਵਾਗੀ ਜਿੱਥੇ ਪੂਰੀ ਸ਼ਾਂਤੀ ਸੀ , ਜਿੱਥੇ ਧਰਤੀ ਦੇ ਕੋਈ ਵੀ ਤੂਫਾਨੀ ਝਗੜੇ ਕਦੇ ਨਹੀਂ ਆ ਸਕਦੇ ਸਨ - ਸਵਰਗ ਵਿੱਚ ,ਜਿੱਥੇ ਧਾਰਮਿੱਕਤਾ ਦਾ ਰਾਜ ਹੈ , ਜਿੱਥੇ ਸਾਰੇ ਪਵਿੱਤ-ਤਾਈ ਅਤੇ ਮੁੱਬਾਰੱਕ ਲੋਕ , ਦਸ ਹਜ਼ਾਰ ਵਾਰ ਹਜ਼ਾਰਾਂ ਹਜ਼ਾਰਾਂ ਇੱਕਠੇ ਕੀਤੇ ਗਏ ਹਨ , ਖੁਸ਼ੀ ਵਿੱਚ ਜੀਉਂਦੇ ਅਤੇ ਚੱਲਦੇ , ਸ਼ੁੱਧ ਸੰਬੰਧ , ਪਰਮੇਸ਼ਰ ਅਤੇ ਲੇਲੇ ਦੀ ਜੋ ਸਿੰਘਾਸਣ ਤੇ ਬੈਠੇ ਹਨ ਓਹਨਾਂ ਦੀ ਉੱਸਤਤ ਕਰਦੇ ਹਨ।LDEpj 251.2

  ਓਹਨਾਂ ਦੀਆਂ ਆਵਾਜ਼ਾਂ ਬਿੱਲਕੁੱਲ ਇੱਕਸਾਰਤਾਂ ਵਿੱਚ ਸਨ। ਓਹ ਕਦੇ ਵੀ ਇੱਕ-ਦੂਜੇ ਦੇ ਨਾਲ ਗੱਲਤ ਨਹੀਂ ਕਰਦੇ। ਇਸ ਸ਼ਕਤੀਸ਼ਾਲੀ ਖੇਤਰ ਦੇ ਤਾਕਤਵਰ , ਸਵਰਗ ਦੇ ਰਾਜਕੁਮਾਰਾਂ ਦਾ , ਇੱਕ ਦੂਜੇ ਦੀ ਖ਼ੁਸ਼ੀ ਅਤੇ ਖੁਸ਼ਹਾਲੀ ਦੀ ਭਾਲ ਕਰਦੇ ਹਨ , ਓਹਨਾਂ ਦਾ ਸਿਰਫ ਇੱਕੋ ਚੰਗਾ ਵਿਰੋਧੀ ਹੈ । ਓਥੇ ਸਵੈ-ਇੱਛਾਵਾਂ ਵਿੱਚ ਸਭ ਤੋਂ ਵੱਡੇ , ਛੋਟੇ ਕੀਤੇ ਜਾਂਦੇ ਹਨ , ਅਤੇ ਸਭ ਤੋਂ ਛੋਟੇ ਉਸਦੇ ਖੁਸ਼ੀ ਅਤੇ ਪ੍ਰੇਮ ਦੀ ਦੌਲਤ ਵਿੱਚ ਸਭ ਤੋਂ ਵੱਡਾ ਹੈ ।LDEpj 251.3

  ਬੁੱਧੀ / ਗਿਆਨ ਨੂੰ ਢੱਕਣ ਦੇ ਲਈ ਬੱਦਲਾਂ ਦੀਆਂ ਕੋਈ ਹਨੇਰੀਆ ਗਲਤੀਆਂ ਨਹੀਂ ਹਨ । ਸੱਚ ਅਤੇ ਗਿਆਨ , ਸਪਸ਼ੱਟਤਾ , ਮਜ਼ਬੂਤੀ ਅਤੇ ਸੰਪੂਰਨਤਾ ਨੇ , ਹਰ ਸ਼ੱਕ ਦੂਰ ਕਰ ਦਿੱਤਾ ਹੈ , ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਖੁਸ਼ ਵਸਕ ਕਿਸੇ ਘਟੀਆ ਪਰਛਾਵੇਆ ਦੇ ਅਧੀਨ ਨਹੀਂ ਰਹਿੰਦੇ ਹਨ । ਝਗੜੇ ਦੀ ਕੋਈ ਆਵਾਜ਼ ਸਵਰਗ ਦੀ ਮਿੱਠੀ ਅਤੇ ਸੰਪੂਰਨ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੀ। ਇਸ ਦੇ ਵਾਸੀ ਕਿਸੇ ਦੁੱਖ , ਕਿੱਸੇ ਪੀੜਾ , ਕਿੱਸੇ ਹੰਝੂ ਨੂੰ ਨਹੀਂ ਜਾਣਦੇ ਹਨ। ਸਾਰੇ ਸੰਪੂਰਨ ਸੁਮੇਲ ਵਿੱਚ , ਸੰਪੂਰਨ ਕੂਮ ਅਤੇ ਸੰਪੂਰਨ ਅਨੰਦ ਵਿੱਚ ਹਨ ....LDEpj 251.4

  ਸਵਰਗ ਇੱਕ ਅਜੇਹਾ ਘਰ ਹੈ ਜਿੱਥੇ ਹਮਦਰਦੀ ਹਰੇਕ ਦਿੱਲ ਵਿੱਚ ਅਤੇ ਹਰੇਕ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਪਿਆਰ ਰਾਜ ਕਰਦਾ ਹੈ । ਓਥੇ ਕੋਈ ਸ਼ਰਮਨਾਕ ਤੱਤ ਨਹੀਂ ਹਨ , ਕੋਈ ਵੀ ਮੱਤਭੇਦ ਜਾਂ ਝਗੜੇ ਜਾਂ ਸ਼ਬਦਾਂ ਦੀ ਲੜਾਈ ਨਹੀਂ ਹੈ । • ਮੈਨੁਸਕ੍ਰਿਪਟ ਰਿਲੀਜ਼ 9 : 104 , 105 (1882).LDEpj 251.5

  ਕੋਈ ਪ੍ਰੀਖਿਆ ਅਤੇ ਕੋਈ ਪਾਪ ਨਹੀਂ

  ਚੰਗੇ ਅਤੇ ਬਰੇ ਦੇ ਗਿਆਨ ਦਾ ਕੋਈ ਵੀ ਰੱਖ ਪਰਤਾਵੇ ਦਾ ਮੌਕਾ ਨਹੀਂ ਦੇਵੇਗਾ। ਓਥੇ ਕੋਈ ਸ਼ੈਤਾਨ ਨਹੀਂ ਹੈ , ਗੱਲਤੀ ਦੀ ਕੋਈ ਸੰਭਾਵਨਾ ਨਹੀਂ ਹੈ । - ਏਡੂਕੇਸ਼ਨ / ਸਿੱਖਿਆ , 302 (1903).LDEpj 252.1

  ਮੈਂ ਦੂਤਾਂ ਅਤੇ ਮੁਕਤੀ ਪ੍ਰਾਪਤ ਕੀਤੇ ਸੰਤਾ ਤੋਂ ਜਿੱਤ ਦੇ ਨਾਰੇਆ ਦੀ ਆਵਾਜ਼ ਨੂੰ ਸੁਣੀਆਂ , ਜੋ ਦਸ ਹਜਾਰ ਸਾਜਾਂ ਦੀ ਆਵਾਜ਼ ਵਾਂਗ ਸੀ , ਕਿਉਂਕਿ ਓਹ ਹੁਣ ਸ਼ੈਤਾਨ ਰਾਹੀਂ ਹੋਰ ਗੁੱਸੇ ( ਨਾਰਾਜ਼ ) ਅਤੇ ਪਰਤਾਏ ਨਹੀਂ ਜਾਣਗੇ ਅਤੇ ਹੋਰ ਸੰਸਾਰ ਦੇ ਵਾਸੀ ਉਸਦੀ ਹਜ਼ੂਰੀ ਅਤੇ ਉਸ ਦੇ ਪਰਤਾਵਿਆਂ ਤੋਂ ਬਚਾਏ ਗਏ ਸਨ। - ਦੀ ਸਟੋਰੀ ਔਫ ਰੀਡੇਸ਼ਨ , 416 (1858).LDEpj 252.2

  ਪਿਤਾ ਅਤੇ ਪੁੱਤਰ ਨਾਲ ਮੇਲਜੋਲ

  ਪਰਮੇਸ਼ਰ ਦੇ ਲੋਕਾਂ ਪਿਤਾ ਅਤੇ ਪੁੱਤਰ ਦੇ ਨਾਲ ਮੇਲਜੋਲ ਰੱਖਣ ਦੇ ਲਈ ਵਿਸ਼ੇਸ਼ ਅਧਿਕਾਰ ਪ੍ਰਾਪਤ ਹੈ .... ਅਸੀਂ ਉਸ ਨੂੰ ਆਹਮਣੇ-ਸਾਹਮਣੇ ( ਪ੍ਰਤੱਖ ਰੂਪ ਵਿੱਚ ) ਦੇਖਾਂਗੇ , ਬਿਨਾ ਕਿੱਸੇ ਪਰਦੇ ਦੇ। ਦੀ ਗੇਟ ਕੋਂਟਰਵੈਰਸਿ / ਮਹਾਨ ਸੰਘਰਸ਼ , 676 , 677 (1911).LDEpj 252.3

  ਅਸੀਂ ਉਸ ਦੇ ਚੇਹਰੇ ਦੇ ਕੀਮਤੀ ਤੇਜ਼ / ਚਾਨਣ ਦੇ ਪ੍ਰਕਾਸ਼ ਦੇ ਨਾਲ ਹਮੇਸ਼ਾ ਰਹ ( ਆਨੰਦ ਮਾਣ ) ਸਕਾਂਗੇ । ਇਸ ਵਿੱਖੇ ਮੇਰਾ ਦਿੱਲ ਖੁਸ਼ੀ ਦੇ ਨਾਲ ਛੱਲਾਂ ਮਾਰਦਾ ਹੈ !- ਇਨ ਹੇਨਲੀ ਪਲੇਸਸ / ਸਵਰਗੀ ਸਥਾਨਾਂ ਵਿਚ , 352 (1856).LDEpj 252.4

  ਜਿੱਥੇ ਮਸੀਹ ਹੈ ਓਥੇ ਸਵਰਗ ਹੈ । ਸਵਰਗ ਓਹਨਾਂ ਲੋਕਾਂ ਦੇ ਲਈ ਜੋ ਮਸੀਹ ਨੂੰ ਪਿਆਰ ਕਰਦੇ ਹਨ ਸਵਰਗ ਨਹੀਂ ਹੋਵੇਗਾ LDEpj 252.5

  , ਜੇਕਰ ਓਹ ( ਮਸੀਹ ) ਉਥੇ ਨਹੀਂ ਹੋਵੇਗਾ । - ਮੈਨੁਸਕ੍ਰਿਪਟ 41 , 1897.LDEpj 252.6

  ਪਰਮੇਸ਼ਰ ਅਤੇ ਜੀਉਦਾ ਕੀਤੇ ਸੰਤਾ ਦੇ ਵਿੱਚਕਾਰ ਇੱਕ ਨਾਜ਼ੁਕ ਅਤੇ ਕਰੀਬੀ ਦਾ ਰਿਸ਼ਤਾ ਹੋਵੇਗਾ । - ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 606 (1898).LDEpj 252.7

  ਮੁਕਤੀ ਦੇਣ ਵਾਲੇ ਦੇ ਪੈਰਾਂ ਵਿੱਚ ਓਹ ਤਾਜ ਰਖਦੇ ਹੋਏ ਜੋ ਉਸਨੇ ਸਾਡੇ ਸਿਰ ਤੇ ਰੱਖੇ ਹਨ , ਅਤੇ ਸਾਡੇ ਆਪਣੇ ਸੁਨੇਹਰੀ ਬੱਰਬਤਾਂ ਨੂੰ ਛੁੱਦੇ ਹੋਏ , ਅਸੀਂ ਸਾਰੇ ਸਵਰਗ / ਆਕਾਸ਼ ਨੂੰ ਉਸ ਦੀ ਉੱਸਤਤ ਦੇ ਨਾਲ ਭਰਾਂਗੇ ਜੋ ਸਿੰਘਾਸਣ ਉੱਤੇ ਬੈਠਾ ਹੈ। • ਟੈਸਟੀਮਨੀਸ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 8:254 (1904).LDEpj 252.8

  ਜੇਕਰ , ਇਸ ਜੀਵਨ ਦੌਰਾਨ , ਓਹ ਪਰਮੇਸ਼ਰ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ , ਓਹ ਆਖਿਰ-ਕਰ ” ਉਸਦਾ ਚਿਹਰਾ ਵੇਖਣਗੇ ”; ਅਤੇ ਉਸਦਾ ਨਾਮ ਓਹਨਾਂ ਦੇ ਮੱਥੇਆਂ ਉੱਤੇ ਹੋਵੇਗਾ “(ਪਰਕਾਸ਼ ਦੀ ਪੋਥੀ 22 : 4). ਅਤੇ ਪਰ ਕੀ ਪਰਮੇਸ਼ਰ ਨੂੰ ਵੇਖਣਾ ਸਵਰਗ ਦੀ ਖੁਸ਼ੀ ਹੈ ? ਮਸੀਹ ਦੀ ਕਿਰਪਾ ਦੁਆਰਾ ਬਚਾਏ ਗਏ ਪਾਪੀ ਦੇ ਲਈ ਇਸ ਤੋਂ ਵੱਧ ਕੀ ਹੋਵੇਗੀ ਕੀ ਪਰਮੇਸ਼ਰ ਦੇ ਚਿਹਰੇ ਨੂੰ ਦੇਖਣ ਅਤੇ ਉਸ ਨੂੰ ਪਿਤਾ ਦੇ ਰੂਪ ਵਿੱਚ ਜਾਣਨਾ ? - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 8:268 (1904)LDEpj 253.1

  ਦੂਤਾਂ ਅਤੇ ਹਰ ਯੁੱਗ ਦੇ ਵਫਾਦਾਰਾਂ ਦੇ ਨਾਲ ਸੰਗੱਤਿ

  ਬਚਾਏ ਗਏ ਹਰ ਕੋਈ ਆਪਣੇ ਹੀ ਜੀਵਨ ਵਿੱਚ ਦੂਤਾਂ ਦੀ ਸੇਵਕਾਈ ਨੂੰ ਸਮਝੇਗਾ । ਜਿਹੜਾ ਦੂਤ ਆਪਣੇ ਪੁਰਾਣੇ ਸਮੇਂ ਤੋਂ ਉਸ ਦੇ ਸਰਪ੍ਰਸਤ ਸੀ , ਓਹ ਦੁਤ ਜੋ ਉਸ ਦੇ ਕੱਦਮਾਂ ਦੀ ਪੈਰਵੀਂ ਕਰਦਾ ਸੀ ਅਤੇ ਸੰਕਟ ਦੇ ਦਿੱਨ ਉਸਦਾ ਸਰ ਢੱਕਦਾ ਹੈ , ਓਹ ਦੁਤ ਜੋ ਮੌਤ ਦੀ ਛਾਂ ਦੀ ਵਾਦੀ ਵਿੱਚ ਉਸਦੇ ਨਾਲ ਸੀ । ਜਿਸਨੇ ਉਸ ਦੇਲਾਇ ਅਰਾਮ ਦੀ ਥਾਂ ਨੂੰ ਨਿਯੁੱਕਤ ਕੀਤਾ । ਓਹ ਜਿਸ ਨੇ ਪੁਨਰ-ਉਥਾਨ ਦੀ ਸਵੇਰ ਸਭ ਤੋਂ ਪਹਿਲਾ ਨਮਸਕਾਰ ਕੀਤਾ ਸੀ - ਮਨੁੱਖਤਾ ਲਈ ਹਰੇਕ ਕੰਮ ਵਿੱਚ ਸਵਰਗੀ ਸਹਿਯੋਗ ਦੀ , ਅਤੇ ਵਿਅਕਤੀਗਤ ਜੀਵਨ ਵਿੱਚ ਪਰਮੇਸ਼ਰ ਦੀ ਦਖਲਅੰਦਾਜ਼ੀ ਦੇ ਇਤਿਹਾਸ ਨੂੰ ਸਿੱਖਣ ਲਈ , ਉਸ ਦੇ ਨਾਲ ਗੱਲਬਾਤ ਕਰਨਾ ਕੀਵੇ ਹੋਵੇਗਾ ! - ਏਡੂਕੇਸ਼ਨ / ਸਿੱਖਿਆ , 305 (1903).LDEpj 253.2

  ਦ੍ਰਿਸ਼ ਅਤੇ ਅਦਰਿਸ਼ , ਕਿਨੇ ਖਤਰੇਆ ਤੋਂ , ਸਾਨੂੰ ਦੁਤਾਂ ਦੀ ਦਖਲਾਂਦਾਜ਼ੀ ਰਾਹੀਂ ਬੱਚਾਇਆ ਗਿਆ ਹੈ , , ਜੱਦ ਤੱਕ ਅਸੀ ਹਮੇਸ਼ਾ ਦੀ ਰੋਸ਼ਨੀ ਵਿੱਚ ਅਸੀਂ ਪਰਮੇਸ਼ਰ ਦੇ ਇੰਤਜ਼ਾਮ ਨਹੀਂ ਦੇਖਦੇ , ਅਸੀਂ ਕਦੇ ਨਹੀਂ ਜਾਣਾਂਗੇ । - ਦੀ ਡਿਯਰ ਔਫ ਏਜਸ / ਯੁਗਾਂ ਦੀ ਆਸ , 240 (1898).LDEpj 253.3

  ਓਹ ਪ੍ਰੀਤ ਅਤੇ ਹਮਦਰਦੀ ਜਿਸ ਨੂੰ ਪਰਮੇਸ਼ਰ ਨੇ ਆਪ ਰੂਹ ਵਿੱਚ ਪਾਇਆ ਹੈ ਉਥੇ ਉਸ ਨੂੰ ਸਭ ਤੋਂ ਵਧੀਆ ਅਤੇ ਮਿੱਠਾ ਅਭਿਆਸ ਮਿਲੇਗਾ ( ਵਰਤੋਂ ਕੀਤੀ ਜਾਵੇਗੀ ) । ਪਵਿੱਤਰ ਜੀਵਾਂ ਨਾਲ ਸ਼ੁੱਧ ਸੰਬੰਧ , ਮੁਬਾਰਕ ਦੁਤਾਂ ਦੇ ਨਾਲ ਅਤੇ ਹਰ ਯੁੱਗ ਦੇ ਵਫ਼ਾਦਾਰ ਭਗਤਾਂ ਦੇ ਨਾਲ ਜਿੰਨਾਂ ਨੇ ਆਪਣੇ ਚੋਲੇ ਲੇਲੇ ਦੇ ਲਹੂ ਨਾਲ ਧੋਤੇ ਅਤੇ ਓਹਨਾਂ ਨੂੰ ਚਿੱਟੇ ਬਣਾਇਆ , ਇਕਸੁਰਤਾ ਦਾ ਸਮਾਜਕ ਜੀਵਨ, ਪਵਿੱਤਰ ਰਿਸ਼ਤਿਆਂ ਜੋ ਇੱਕ-ਜੁੱਟ ਰਖਦੇ ਹਨ ” ਧਰਤੀ ਅਤੇ ਆਕਾਸ਼ ਦੇ ਸਾਰੇ ਘਰਾਣੇ ” (ਅਫ਼ਸੀਆਂ 3:15) - ਜੋ ਮੁਕਤੀ ਪ੍ਰਾਪਤ ਲੋਕਾਂ ਦੀ ਖੁਸ਼ੀ ਦਾ ਗਠਨ ਕਰਨਵਿੱਚ ਸਹਾਈ ਹਨ। ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 677 (1911).LDEpj 253.4

  ਨਿਰਦੋਸ਼ ਮਨੁਖਾ ਦੇ ਲਈ ਗਵਾਹੀ

  ” ਮਨੁੱਖ ਦਾ ਪੁੱਤਰ ਆਪਣੀ ਸੇਵਾ ਟਹਿਲ ਕਰਾਉਣ ਨਹੀਂ ਆਇਆ , ਸਗੋਂ ਸੇਵਾ ਕਰਣ ਦੇ ਲਾਇ ਆਇਆ ” ( ਮੱਤੀ 20:28 ). ਹੇਠਾਂ ( ਧਰਤੀ ਤੇ ) ਮਸੀਹ ਦਾ ਕੰਮ ਓਹ ਹੀ ਹੈ ਉਸ ਦਾ ਜੋ ਕੰਮ ਉੱਪਰ ( ਸਵਰਗ ਵਿੱਚ ) ਹੈ , ਅਤੇ ਇਸ ਸੰਸਾਰ ਵਿੱਚ ਉਸ ਦੇ ਨਾਲ ਕੰਮ ਕਰਨ ਦੇ ਲਈ ਸਾਡਾ ਇਨਾਮ ਆਉਣ ਵਾਲੇ ਸੰਸਾਰ ਵਿੱਚ ਉਸ ਨਾਲ ਕੰਮ ਕਰਨ ਦਾ ਵੱਡਾ ਮੌਕਾ ਹੋਵੇਗਾ । ” ਪ੍ਰਭ ਆਖਦਾ ਹੈ ਕਿ ਤੁਸੀਂ ਮੇਰੇ ਗਵਾਹ ਹੋ , ਅਤੇ ਮੈਂ ਹੀ ਪਰਮੇਸ਼ਰ ਹਾਂ ” ( ਯਸਾਯਾਹ 43 : 12). ਹਮੇਸ਼ਾ ਦੇ ਲਾਇ ਵੀ ਅੱਸੀ ਏਹ ਹੀ ਹੋਵਾਂਗੇ ।LDEpj 254.1

  ਸਾਰੇਆ ਯੁਗਾਂ ਵਿੱਚ ਜਾਰੀ ਰਹਿਣ ਵਾਲਾ ਮਹਾਨ ਸੰਘਰਸ਼ ਕੀ ਸੀ ? ਇਹ ਕਿਉਂ ਸੀ ਕਿ ਬਗਾਵੱਤ ਦੇ ਸ਼ੁਰੂ ਵਿੱਚ ਹੀ ਸ਼ੈਤਾਨ ਦੀ ਹੋਂਦ ਛੋਟੀ ਕੀਓ ਨਹੀਂ ਕੀਤਾ ਗਿਆ ਸੀ ? - ਇਹ ਇਸ ਲਈ ਸੀ ਕੀ ਸੰਸਾਰ ਬੁਰਾਈ ਦੇ ਸਬੰਧ ਵਿੱਚ ਪਰਮੇਸ਼ਰ ਦੇ ਇਨਸਾਫ਼ ਦਾ ਯਕੀਨ ਹੋ ਸੱਕੇ ; ਕਿ ਪਾਪ ਸਦੀਵੀ ਨਿੰਦਿਆ ਪ੍ਰਾਪਤ ਕਰ ਸਕਦਾ ਹੈ । ਮੁਕਤੀ ਦੀ ਯੋਜਨਾ ਵਿੱਚ ਉਚਾਈਆਂ ਅਤੇ ਡੂੰਘਾਈਆਂ ਹਨ , ਜਿੰਨਾਂ ਨੂੰ ਸਦੀਵੀ ਖ਼ੁਦ ਵੀ ਕਦੀ ਖ਼ਤਮ ਨਹੀਂ ਕਰ ਸਕਦਾ , ਓਹ ਅਚੰਬੇ ਜਿੰਨਾਂ ਨੂੰ ਦੂਤ ਦੇਖਣਾ ਚਾਹੁੰਦੇ ਹਨ। ਸਿਸ਼ਟੀ ਵਿੱਚੋਂ , ਕੇਵਲ ਮਕਤੀ ਪ੍ਰਾਪਤ ਪਾਣੀ , ਆਪਣੇ ਤਜਰਬੇਆ ਦੇ ਰਾਹੀਂ ਜਾਣਿਆ ਹੈ ਕੀ ਪਾਪ ਦੇ ਨਾਲ ਸੰਘਰਸ਼ ਕੀ ਹੈ ; ਓਹਨਾਂ ਨੇ ਮਸੀਹ ਦੇ ਨਾਲ ਕੰਮ ਕੀਤਾ ਹੈ ਅਤੇ ਜਿਵੇਂ , ਦੂਤਾਂ ਨੇ ਵੀ ਨਹੀਂ ਕੀਤਾ , ਓਹ ਉਸਦੇ ਦੁੱਖਾਂ ਦੀ ਵਿੱਚ ਵੀ ਭਾਗੀਦਾਰ ਹੋ ਗਏ ਹਨ ; ਕੀ ਓਹਨਾਂ ਦੇ ਕੋਲ ਮੁਕਤੀ ਦੇ ਵਿਗਿਆਨ ਦੀ ਗਵਾਹੀ ਨਹੀਂ ਹੋਵੇਗੀ - ਨਿਰਦੋਸ਼ ਜੀਵਾਂ ਦੇ ਮੁਕਾਬਲੇ ਕੁੱਝ ਵੀ ਨਹੀਂ ? ਏਡੂਕੇਸ਼ਨ / ਸਿੱਖਿਆ , 308 (1903).LDEpj 254.2

  ਚੰਗੇ , ਸੁਰੀਲੇ ਸੰਗੀਤ ਦੇ ਨਾਲ ਪਰਮੇਸ਼ਰ ਦੀ ਉੱਸਤੱਤ ਕਰਨਾ

  ਓਥੇ ਸੰਗੀਤ ਹੋਵੇਗਾ , ਅਤੇ ਗਾਣਾ , ਅਜਿਹੇ ਸੰਗੀਤ ਅਤੇ ਗਾਣੇ , ਜਿਵੇਂ ਕਿ ਪਰਮੇਸ਼ਰ ਦੇ ਦਰਸ਼ਨਾਂ ਵਿੱਚ ਦਿਖਾਇਆ , LDEpj 254.3

  ਜੋ ਕਦੇ ਕਿਸੇ ਨਾਸ਼ਵਾਨ ਪ੍ਰਾਣੀ ਨੇ ਨਹੀਂ ਸੁਨੇਆ ਜਾਂ ਮੱਨ ਨੇ ਕਦੇ ਸੋਚੇਆ ਹੈ ....LDEpj 254.4

  ਗੀਤ ਜੋ ਮੁੱਲ ਦੇ ਨਾਲ ਖਰੀਦੇ ਗਾਉਣਗੇ , ਓਹਨਾਂ ਦੇ ਤਜਰਬੇ ਦਾ ਗੀਤ - ਪਰਮੇਸ਼ਰ ਦੀ ਸ਼ਾਨ ਮਹਿਮਾ ਦਾ ਵਰਣਨਕਰਨ ਵਾਲੇ ਗੀਤ : ” ਹੇ ਸਰਬ ਸ਼ਕਤੀਮਾਨ ਪ੍ਰਭੁ , ਤੇਰੇ ਕੰਮ ਵੱਡੇ ਅਤੇ ਸ਼ਾਨਦਾਰ ਹਨ । ਧਰਮੀ ਅਤੇ ਸੱਚੇ ਹਨ ਤੇਰੇ ਰਾਹ , ਹੇ ਯੁਗਾਂ ਦੇ ਰਾਜੇ ! ਹੇ ਪ੍ਰਭੂ , ਤੈਥੋਂ ਕੌਣ ਨਾ ਡਰੇਗਾ , ਅਤੇ ਤੇਰੇ ਨਾਮ ਦੀ ਮਹਿਮਾ ਕੌਣ ਨਹੀਂ ਕਰੇਗਾ ? ਕਿਓਕੀ ਤੂੰ ਹੀ ਕੇਵਲ ਪਵਿੱਤਰ ਹੈਂ ” ( ਪਰਕਾਸ਼ ਦੀ ਪੋਥੀ 15:3, 4, R.V. ) - ਏਡੂਕੇਸ਼ਨ/ ਸਿੱਖਿਆ , 307-309 (1903).LDEpj 254.5

  ਇੱਕ ਦੂਤ ਜੋ ਹਮੇਸ਼ਾਂ ਅਗਵਾਈ ਕਰਦਾ ਹੈ , ਜੋ ਪਹਿਲਾਂ ਬੱਰਬੱਤ ਨੂੰ ਛੂਹਦਾ ਹੈ ਅਤੇ ਨ ਛੇੜਦਾ ਹੈ, ਫਿਰ ਸਾਰੇ ਸਵਰਗ ਦੇ ਮਧੁਰ , ਸੰਪੂਰਣ ਸੰਗੀਤ ਵਿੱਚ ਸ਼ਾਮਲ ਹੋ ਜਾਂਦੇ ਹਨ। ਇਸ ਦਾ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਹ ਰਾਗ ਮਧੁਰ , ਸਵਰਗੀ , ਪਵਿੱਤਰ ਹੈ । - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 1:146 (1857).LDEpj 254.6

  ਸੋਗ ਦੇ ਇੱਕ ਮਨੁੱਖ ਦੇ ਤੌਰ ਤੇ ਨਹੀਂ , ਪਰ ਇੱਕ ਸ਼ਾਨਦਾਰ ਅਤੇ ਜਿੱਤ ਪ੍ਰਾਪਤ ਕੀਤੇ ਰਾਜੇ ਵੱਜੋਂ ਓਹ ਸਿੱਨੇ ਪਰਵਤ ਉੱਤੇ ਖੜਾ ਹੋਵੇਗਾ , ਜੱਦ ਕਿ ਮੁਕਤੀ ਪ੍ਰਾਪਤ ਕੀਤੇ ਇੱਕ ਵੱਡੀ ਭੀੜ ਇਬਰਾਨੀ ਹੈਂਲੇਲੂਇਆ ਦੇ ਨਾਲ ਗੈਰ ਯਹੂਦੀ ਹੋਸਨਾ ਦੇ ਨਾਰੇ ਲਗਾਂਗੇ , ਅਤੇ ਘੋਸ਼ਣਾ ਕਰਾਂਗੇ , ਸਭ ਦੇ ਪ੍ਰਭੁ ( ਮਾਲਕ ) ਦੀ ਤਾਜ਼ਪੋਸ਼ੀ ਕਰੋ !- ਦੀ ਡਿਜਾਯਰ ਔਫ ਏਜਸ / ਯੁਗਾਂ ਦੀ ਆਸ , 830 (1898).LDEpj 255.1

  ਬ੍ਹਿਮਾਂਡ ਦੇ ਖ਼ਜ਼ਾਨੇ ਖੋਜਣਾ

  ਉੱਥੇ , ਜਦੋਂ ਸਾਡੀ ਨਜ਼ਰ ਨੂੰ ਧੁੰਦਲਾ ਕਰਨ ਵਾਲਾ ਪਰਦਾ ਹਟਾ ਦਿੱਤਾ ਜਾਵੇਗਾ , ਅਤੇ ਸਾਡੀਆਂ ਅੱਖਾਂ ਸੁੰਦਰਤਾ ਦੇ ਸੰਸਾਰਨੂੰ ਦੇਖਣਗੀਆਂ , ਜਿੰਨਾਂ ਦੀ ਝੱਲਕ ਹੁਣ ਅਸੀਂ ਮਾਈਕ੍ਰੋਸਕੋਪ ਰਾਹੀਂ ਦੇਖਦੇ ਹਾਂ , ਜੱਦ ਅਸੀਂ ਆਕਾਸ਼ ਦੀ ਸ਼ਾਨ ਨੂੰ ਵੇਖਦੇ ਹਾਂ ,ਹੁਣ ਦੂਰਬੀਨ ਦੇ ਰਾਹੀਂ ਦੇਖਦੇ ( ਸਕੈਨ ਕਰਦੇ ਹਾਂ ) ਹਾਂ , ਜੱਦੋਂ , ਪਾਪ ਦਾ ਹਨੇਰਾ ਮਿੱਟਾਏਆ ਜਾਂਦਾ ਹੈ , ਤਾਂ ਸਾਰੀ ਧਰਤੀ ” ਪ੍ਰਭੁ ਸਾਡੇ ਪ੍ਰਭੂ ਦੀ ਸੁੰਦਰਤਾ ਵਿੱਚ ਪ੍ਰਗਟ ਹੋਵੇਗੀ , ਸਾਡੇ ਅਧਿਐਨ ਦੇ ਲਈ ਇੱਕ ਖੇਤਰ ਖੁੱਲ ਜਾਵੇਗਾ ! ਉੱਥੇ ਸਾਇੰਸ ਦਾ ਵਿਦਿਆਰਥੀ ਸਿਸ਼ਟੀ ਦੇ ਰਿਕਾਰਡ ਨੂੰ ਪੜ ਸਕਦਾ ਹੈ ਅਤੇ ਬੁਰਾਈ ਦੇ ਪਾਲਣਾ ਤੋਂ ਬੱਚ ਸਕਣ। ਉਹ ਕੁਦਰਤ ਦੀਆਂ ਅਵਾਜ਼ਾਂ ਦੇ ਸੰਗੀਤ ਨੂੰ ਸੁਣ ਸਕਦਾ ਹੈ ਅਤੇ ਕਿਸੇ ਸੋਗ ਮਨਾਉਣ ਜਾਂ ਗਮ ਦੇ ਸੂਰ ਨਾ ਸੁਣੇਗਾ ....LDEpj 255.2

  ਹਿਮਾਂਡ ਦੇ ਸਾਰੇ ਖਜ਼ਾਨੇ ਪਰਮੇਸ਼ਰ ਦੇ ਬੱਚੇਆਂ ਦੇ ਅਧਿਐਨ ਦੇ ਲਈ ਖੁੱਲੇ ਹੋਣਗੇ । ਬਿੰਨ ਬੋਲੀ ਖੁਸ਼ੀ ਦੇ ਨਾਲ ਅਸੀਂ ਨਿਰਦੋਸ਼ ਲੋਕਾਂ ਦੀ ਖੁਸ਼ੀ ਅਤੇ ਓਹਨਾਂ ਦੇ ਬੁਧੀਮੱਤਾਂ ਦੇ ਵਿੱਚ ਪ੍ਰਵੇਸ਼ ਕਰਾਂਗੇ । ਅਸੀਂ ਪਰਮੇਸ਼ਰ ਦੇ ਹੱਥਾਂ ਦੀ ਬਣਤਰ ਦੇ ਵਿਚਾਰਾਂ ਵਿੱਚ ਬਿਤਾਏ ਯੁਗਾਂ ਤੋਂ ਜੁੜੇ ਹੋਏ ਖਜਾਨਿਆਂ ਨੂੰ ਸਾਂਝਾ ਕਰਾਂਗੇ। - ਏਡੂਕੇਸ਼ਨ / ਸਿੱਖਿਆ , 303 , 307 (1903).LDEpj 255.3

  ਨਾਸ਼ਵਾਨ ਦਸ਼ਾ ਤੋਂ ਮੁੱਕਤ , ਓਹ ਦੂਰ-ਦੁਰਾਡੇ ਦੁਨੀਆ ਵਿੱਚ ਬਿੰਨਾ ਥੱਕੇ ਉੱਡਾਨਾ ਭਰਨਗੇ - ਮਨੁੱਖੀ ਕਸ਼ਟ ਦੇ ਦ੍ਰਿਸ਼ਟੀਕੋਣ ਤੇ ਦੁਖੀ ਲੋਕਾਂ ਦੇ ਦਿਲ , ਅਤੇ ਕੀਮਤ ਦੇਕੇ ਮੁਕਤ ਕੀਤੀਆਂ ਆਤਮਾਵਾਂ ਦੀ ਖਬਰ ਤੇ ਖੁਸ਼ੀ ਦੇ ਗੀਤ ਗਾਏ .... ਦ੍ਰਿਸ਼ਟੀ ਧੁੰਦਲੀ ਹੋਏ ਬਿਨਾ ਓਹ ਸ੍ਰਿਸ਼ਟੀ ਦੀ ਸ਼ਾਨ ਨੂੰ ਵੇਖਦੇ ਹਨ - ਸੂਰਜ , ਤਾਰੇ ਅਤੇ ਪ੍ਰਣਾਲੀਆਂ , ਸਾਰੇ ਹੀ ਓਹਨਾਂ ਦੇ ਨਿਯੁਕਤ ਕੀਤੇ ਗਏ ਕੁਮ ਵਿੱਚ ਹਨ ਜੋ ਸ਼ਿਸ਼ਟੀ-ਕਰਤਾ ਦੇ ਸਿੰਘਾਸਣ ਦੇ ਚੱਕਰ ਲਗਾਉਂਦੇ ਹਨ । ਸਾਰੀਆਂ ਚੀਜ਼ਾਂ ਦੇ ਉੱਤੇ , ਸਭ ਤੋਂ ਛੋਟੇ ਤੋਂ ਲੈ ਕੇ ਮਹਾਨ ( ਵੱਡੇਆਂ ) ਤੱਕ , ਸਿਰਜਣਹਾਰੇ ਦਾ ਨਾਮ ਲਿਖਿਆ ਗਿਆ ਹੈ, ਅਤੇ ਓਹਨਾਂ ਸੱਬਣਾ ਦੇ ਅੰਦਰ ਉਸ ਦੀ ਸ਼ਕਤੀ ਦੀ ਭਰਮਾਰ ਦਿਖਾਈ ਗਈ ਹੈ । - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 677, 678 (1911)LDEpj 255.4

  ਪਵਿੱਤਰ ਇਤਿਹਾਸ ਦੀ ਸਮੀਖਿਆ ਕੀਤੀ ਗਈ

  ਮੁਕਤੀ ਪ੍ਰਾਪਤ ਭੀੜ ਨੂੰ ਇੱਕ ਸੰਸਾਰ ਤੋਂ ਦੂਸਰੇ ਸੰਸਾਰ ਤੱਕ ਲਿਆਂਦਾ ਜਾਵੇਗਾ , ਅਤੇ ਓਹਨਾਂ ਦਾ ਜਿਆਦਾ ਸੱਮਾ ਮੁਕਤੀ ਦੇ ਖੇਤਾਂ ਦੀ ਖੋਜ ਵਿੱਚ ਲਗੇਗਾ । - ਐਸ . ਡੀ . ਏ . ਬਾਈਬਲ ਕਮੈਂਟਰੀਂ । ਟਿੱਪਣੀ 7:990 ( 1886 ).LDEpj 256.1

  ਮੁਕਤੀ ਦੇ ਵਿਸ਼ੇ ਸਦੀਵੀ ਯੁੱਗਾਂ ਤੱਕ ਮੁਕਤੀ ਪ੍ਰਾਪਤ ਦਿਲਾਂ ਅਤੇ ਦਿਮਾਗਾ ਅਤੇ ਜੀਭਾਂਤੇ ਹੋਣਗੇ। ਓਹ ਓਹਨਾਂ ਸੱਚਾਈਆਂ ਨੂੰ ਸਮਝਣਗੇ ਜਿੰਨਾਂ ਨੂੰ ਮਸੀਹ ਆਪਣੇ ਚੇਲੇਆਂ ਲਈ ਖੋਲਣਾ ( ਦੱਸਣਾ ) ਚਾਹੁੰਦਾ ਸੀ , ਪਰ ਓਹਨਾਂ ਨੂੰ ਸਮਝਣ ਦੇ ਲਈ ਓਹਨਾਂ ਦੀ ਨਿਹਚਾ ਨਹੀਂ ਸੀ। ਮਸੀਹ ਦੀ ਸੰਪੂਰਨਤਾ ਅਤੇ ਮਹਿਮਾ ਹਮੇਸ਼ਾ ਤੋਂ ਹਮੇਸ਼ਾ ਲਈ ਨਵੀਂ ਪ੍ਰਗਟ ਹੋਵੇਗੀ । ਯੁਗਾਂ ਤੀਕ ਵਫ਼ਾਦਾਰ ਘਰਮਾਲਕ ( ਸਵਾਮੀ ) ਆਪਣੇ ਖ਼ਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਲਿਆਵੇਗਾ । . ਕਾਇਸਟ ਔਬਜੈਕਟ ਲੈਂਸਨ , 134 (1900).LDEpj 256.2

  ਫਿਰ ਉਸ ਦੇ ਸਾਹਮਣੇ ਮਹਾਂ ਸੰਘਰਸ਼ ਸ਼ੁਰੂ ਹੋ ਜਾਵੇਗਾ , ਜਿਸਦਾ ਜਨਮ ਸਮੇਂ ਤੋਂ ਪਹਿਲਾਂ ਹੋਇਆ ਸੀ, ਅਤੇ ਇਹ ਕੇਵਲ ਸੱਮਾ ਖਤਮ ਹੋਣ ਤੇ ਹੀ ਰੁੱਕੇਗਾ । ਪਾਪ ਦੇ ਸ਼ੁਰੂਆਤ ਦਾ ਇਤਿਹਾਸ , ਇਸ ਦੇ ਟੇਢੇ 1 ਗੱਲਤ ਕੰਮਾਂ ਵਿੱਚ ਘਾਤੱਕ ਝੂਠ , ਓਹ ਸੱਚ ਜੋ , ਆਪਣੀਆਂ ਸਿੱਧੀਆਂ ਰਾਹਾਂ ਤੋਂ ਨਹੀਂ ਹਿਲਾਇਆ , ਉਸ ਨੇ ਗੱਲਤੀ ਦਾ ਸਾਹਮਣਾ ਕੀਤਾ ਅਤੇ ਉਸ ਤੇ ਜਿੱਤ ਪ੍ਰਾਪਤ ਕੀਤੀ ਹੈ - ਸਭ ਪ੍ਰਗਟ ਕੀਤਾਂ ਜਾਵੇਗਾ । ਦਿਖਾਈ ਦੇਣ ਵਾਲੇ ਅਤੇ ਅਦਿੱਖ ਸੰਸਾਰ ਵਿੱਚ ਜੋ ਪਰਦੇ ਹਨ ਓਹਨਾਂ ਨੂੰ ਇੱਕ ਪਾਸੇ ਕੀਤਾ ਜਾਵੇਗਾ ਅਤੇ ਸ਼ਾਨਦਾਰ ਚੀਜ਼ਾਂ ਪ੍ਰਗਟ ਕੀਤੀਆਂ ਜਾਣਗੀਆਂ | - ਏਡੂਕੇਸ਼ਨ / ਸਿੱਖਿਆ , 304 (1903).LDEpj 256.3

  ਹਾਲਾਂਕਿ ਧਰਤੀ ਦੇ ਦੁੱਖਾਂ ਅਤੇ ਪੀੜਾਂ ਅਤੇ ਪਰਤਾਵਿਆਂ ਦਾ ਅੰਤ ਹੋਇਆ ਹੈ , ਅਤੇ ਕਾਰਨ ਹਟਾ ਦਿੱਤਾ ਗਿਆ ਹੈ , ਪਰਮੇਸ਼ਰ ਦੇ ਲੋਕਾਂ ਦਾ, ਓਹਨਾਂ ਦੀ ਮੁਕਤੀ ਦੇ ਮੁੱਲ ਵਿੱਖੇ ਇੱਕ ਵੱਖਰਾ ਗਿਆਨ ਹੋਵੇਗਾ ....LDEpj 256.4

  ਸਾਡਾ ਮੁਕਤੀਦਾਤਾ ਸਲੀਬ ਦਿੱਤੇ ਜਾਣ ਦੇ ਨਿਸ਼ਾਨਾਂ ਨੂੰ ਹਮੇਸ਼ਾ ਸਹੇਗਾ। ਉਸ ਦੇ ਜ਼ਖ਼ਮੀ ਸਿਰ ਤੇ , ਉਸ ਦੀ ਵੱਖੀ ਤੇ , ਉਸ ਦੇ ਹੱਥ ਅਤੇ ਪੈਰ , ਨਿਸ਼ਾਨ ਸਿਰਫ ਪਾਪ ਦੇ ਜ਼ਾਲਮ ਕੰਮ ਹਨ। - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 651 , 674 (1911)LDEpj 256.5

  ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਖੁਲਾਸਾ

  ਫਿਰ ਜ਼ਿੰਦਗੀ ਦੇ ਤਜ਼ਰਬੇ ਦੀਆਂ ਸਾਰੀਆਂ ਪਰੇਸ਼ਾਨੀ ਨੂੰ ਸਾਫ਼ ਕਰ ਦਿੱਤਾ ਜਾਵੇਗਾ | ਸਾਡੇ ਲਈ ਜਿੱਥੇ ਸਿਰਫ ਉਲਝਣ ਅਤੇ ਨਿਰਾਸ਼ਾ , ਟੁੱਟੇ ਹੋਏ ਉਦੇਸ਼ ਅਤੇ ਮਾੜੀਆਂ ਯੋਜਨਾਵਾਂ ਪ੍ਰਗਟ ਹੁੰਦੀਆਂ ਹਨ , ਓਥੇ ਇੱਕ ਸ਼ਾਨਦਾਰ , ਖੁਸ਼ੀ ਭਰੀ ,ਜੇਤੂ ਮੱਕਸੱਦ , ਇੱਕ ਪਵਿੱਤਰ ਸਮਾਨਤਾ ਦੇਖਣ ਨੂੰ ਮਿਲੇਗੀ। - ਏਡੂਕੇਸ਼ਨ / ਸਿੱਖਿਆ, 305 (1903).LDEpj 257.1

  ਓਥੇ ਯਿਸੂ ਸਾਡੀ ਜੀਵਿੱਤ ਨਦੀ ਤੱਕ ਅਗਵਾਈ ਕਰੇਗਾ ਜੋ ਪਰਮੇਸ਼ਰ ਦੇ ਸਿੰਘਾਸਣ ਤੋਂ ਵਗਦਾ ਹੈ ਅਤੇ ਧਰਤੀ ਦੇ ਉਸ ਹਨੇਰੇ ਵਿੱਖੇ ਦੱਸੇਗਾ ਜਿਸ ਵਿਚੋਂ ਕੱਡ ਕੇ ਓਹ ਸਾਨੂੰ ਸੰਪੂਰਨ ਚਰਿਤੱਰ ਵਿੱਚ ਲੈ ਕੇ ਆਇਆ ਹੈ। - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 8:254 (1904).LDEpj 257.2

  ਓਹ ਸੱਬ ਜਿੰਨਾਂ ਨੇ ਸਾਨੂੰ ਪਰਮੇਸ਼ਰ ਦੇ ਪ੍ਰਬੰਧਾਂ ਵਿੱਚ ਪਰੇਸ਼ਾਨ ਕੀਤਾ ਹੈ , ਓਹ ਸੱਬ ਆਉਣ ਵਾਲੀ ਦੁਨੀਆਂ ਵਿੱਚ ਸਾਫ਼ ਕਰ ਦਿੱਤਾ ਜਾਵੇਗਾ । ਜਿੰਨਾਂ ਚੀਜਾਂ ਨੂੰ ਸਮਝਣਾ ਮੁਸ਼ਕਾਂਲ ਹੈ , ਸਮਝਾਇਆਂ ਜਾਣਗੀਆਂ। ਕਿਰਪਾ ਦੇ ਭੇਤ ਸਾਡੇ ਸਾਹਮਣੇ ਪ੍ਰਗਟ ਹੋਣਗੇ । ਜਿਥੇ ਸਾਡੇ ਸੀਮਿਤ ਦਿਮਾਗ ਸਿਰਫ ਉਲਝਣ ਅਤੇ ਟੁੱਟੇ ਹੋਏ ਵਾਅਦੇਆਂ ਨੂੰ ਵੇਖਦੇ ਹਨ , ਓਥੇ ਅਸੀਂ ਸਭ ਤੋਂ ਵਧੀਆ ਅਤੇ ਸੁੰਦਰ ਸਦਭਾਵਨਾ ( ਇੱਕ-ਜੁੱਟਤਾ ) ਨੂੰ ਵੇਖਾਂਗੇ । ਅਸੀਂ ਉਸ ਅਨੰਤ ਪਿਆਰ ਦਾ ਅਨੁਭਵ ਕਰਗੇ ਜੋ ਸਾਨੂੰ ਸਭ ਤੋਂ ਮੁਸ਼ਕਿਲ ਲੱਗਦਾ ਸੀ। ਜੱਦ ਅਸੀਂ ਉਸ ਦੀ ਮਾਸੂਮ ਦੇਖਭਾਲ ਨੂੰ ਦੇਖਦੇ ਹਾਂ , ਜੋ ਸੱਬ ਚੀਜ਼ਾ ਨੂੰ ਮਿੱਲਾ ਕੇ ਸਾਡੇ ਭੱਲੇ ਦੇ ਲਈ ਕੰਮ ਕਰਦਾ ਹੈ , ਅਸੀਂ ਅਸੰਭਾਵੀ ਅਤੇ ਮਹਿਮਾ ਨਾਲ ਭਰਪੂਰ ਖੁਸ਼ੀ ਨਾਲ ਅਨੰਦ ਕਰਾਂਗੇ । • ਟੈਸਟੀਮਨੀਸ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 9 : 286 (1909).LDEpj 257.3

  ਹਰ ਚੰਗੇ ਕੰਮ ਦਾ ਕੀਤਾ ਜਾਣਾ

  ਨਿਸਆਰਥ ਭਾਵਨਾ ਨਾਲ ਕੰਮ ਕਰਨ ਵਾਲੇ ਸਾਰੇ ਓਹਨਾਂ ਦੀ ਮਿਹਨੱਤ ਦੇ ਫੁੱਲ ਵੇਖਣਗੇ । ਹਰੇਕ ਸਹੀ ਸਿਧਾਂਤ ਅਤੇ ਚੰਗੇ ਕੰਮਾਂ ਦੀ ਪਰਸ਼ਨਸ਼ਾ ਕੀਤੀ ਜਾਵੇਗੀ । ਅਜੇਹਾ ਹੀ ਕੁੱਝ ਅਸੀਂ ਇੱਥੇ ਵੇਖਦੇ ਹਾਂ । ਪਰ ਦੁਨੀਆ ਦੇ ਸਭ ਤੋਂ ਉੱਤਮ ਕੰਮ ਦਾ ਕਿੰਨਾ ਘੱਟ ਨਤੀਜਾ , ਕੰਮ ਕਰਨ ਵਾਲੇ ਨੂੰ ਦੇਖਣ ਨੂੰ ਮਿਲਦਾ ਹੈ ! ਆਪਣੀ ਪਹੁੰਚ ਅਤੇ ਗਿਆਨ ਤੋਂ ਪੱਰੇ ਕਿੰਨੇ ਲੋਕ ਓਹਨਾਂ ਦੇ ਲਈ ਨਿਸਆਰਥ ਅਤੇ ਬੇਪਰਵਾਹ ਮਿਹਨੱਤ ਕਰਦੇ ਹਨ ! ਮਾਂ-ਬਾਪ ਅਤੇ ਅਧਿਆਪੱਕ ਆਪਣੀ ਆਖਰੀ ਨੀਂਦ ਵਿੱਚ ਲੇਟ ਜਾਂਦੇ ਹਨ , ਓਹਨਾਂ ਦਾ ਸਾਰਾ ਮੇਹਨਤ ਦਾ ਕੰਮ ਵਿਅਰਥ ਜਾਪਦਾ ਹੈ : ਓਹ ਇਹ ਨਹੀਂ ਜਾਣਦੇ ਕਿ ਓਹਨਾਂ ਦੀ ਵਫ਼ਾਦਾਰੀ ਨੇ ਬੱਰਕੱਤਾ ਦੇ ਚਸ਼ਮਿਆਂ ਨੂੰ ਕੱਦੇ ਬੰਦ ਨਾ ਹੋਣ ਦੇ ਲਈ ਖੋਲ ਦਿੱਤਾ ਹੈ; ਜਿੰਨਾਂ ਬੱਚਿਆਂ ਨੂੰ ਓਹਨਾਂ ਨੇ ਸਿੱਖਿਆ ਦਿੱਤੀ ਸੀ ਓਹਨਾਂ ਨੂੰ ਓਹ ਸਿਰਫ ਵਿਸ਼ਵਾਸ ਰਾਹੀਂ ਆਪਣੇ ਸਾਥੀ ਲੋਕਾਂ ਦੇ ਲਈ ਇੱਕ ਬਹਾਦਰੀ ਅਤੇ ਇੱਕ ਪ੍ਰੇਰਨਾ ਬਣਦੇ ਵੇਖਦੇ ਹਨ , ਅਤੇ ਆਪਣੇ ਪ੍ਰਭਾਵ ਨੂੰ ਇੱਕ ਹਜ਼ਾਰ ਗੁਣਾ ਬਣਾਉਂਦੇ ਹਨ।LDEpj 257.4

  ਬਹੁਤ ਸਾਰੇ ਕਰਮਚਾਰੀਆਂ ਨੇ ਸੰਸਾਰ ਨੂੰ ਤਾਕਤ / ਸ਼ੱਕਤੀ ਅਤੇ ਆਸ਼ਾ ਅਤੇ ਸਾਹਸ ਦੇ ਸੰਦੇਸ਼ ਭੇਜਦੇ ਹਨ , ਓਹ ਸ਼ਬਦ ਜਿਹੜੇ ਹਰੇਕ ਥਾਂ ਤੇ ਦਿਲਾਂ ਨੂੰ ਬਖਸ਼ਿਸ਼ਾਂ ਪ੍ਰਦਾਨ ਕਰਦੇ ਹਨ , ਪਰ ਇਕੱਲੇਪਣ ਅਤੇ ਅਸੁਰਖਿਆ ਵਿੱਚ ਓਹਨਾਂ ਦੇ ਨਤੀਜਿਆਂ ਨੂੰ ਬਹੁਤ ਘੱਟ ਜਾਣਦੇ ਹਨ । ਇਸ ਲਈ ਤੋਹਫ਼ੇ ਦਿੱਤੇ ਜਾਂਦੇ ਹਨ , ਬੋਝ ਸਾਂਝੇ ਕੀਤੇ ਜਾਂਦੇ ਹਨ , ਮਿਹਨੱਤ ਕੀਤਾ ਜਾਂਦੀ ਹੈ। ਲੋਕ ਬੀਜ਼ ਬੀਜਦੇ ਹਨ , ਓਹਨਾਂ ਦੇ ਮੱਤਣ ਤੋਂ ਬਾਅਦ , ਦੂਜੇ ਹੀ ਬੱਰਕਤਾਂ ਦੇ ਫਸਲ ਦੀ ਵਾਡੀ ਕਰਦੇ ਹਨ । ਓਹ ਰੁੱਖ ਲਗਾਉਂਦੇ ਹਨ ਪਰ ਦੂਜੇ ਹੀ ਫੱਲ ਖਾਂਦੇ ਹਨ। ਓਹ ਇੱਥੇ ਇਹ ਜਾਣ ਕੇ ਸੰਤੁਸ਼ਟ ਹਨ ਕਿ ਨੇ ਚੰਗੇ ਕੰਮਾਂ ਦੇ ਲਈ ਚੰਗੀਆਂ ਸੰਸਥਾਵਾਂ ਨਿਰਧਾਰਿੱਤ ਕਰ ਦਿੱਤੀਆਂ ਹਨ । ਇਸ ਤੋਂ ਬਾਅਦ ਏਹਣਾ ਸਾਰੀਆਂ ਕਾਰਵਾਈਆਂ ਅਤੇ ਪ੍ਰਤੀਕਰਮ ਨੂੰ ਦੇਖਿਆ ਜਾਵੇਗਾ । - ਏਡੂਕੇਸ਼ਨ / ਸਿੱਖਿਆ , 305 , 306 (1903).LDEpj 258.1

  ਸਾਡੀ ਖ਼ੁਸ਼ੀ ਵਿੱਚ ਲਗਾਤਾਰ ਵਾਧਾ ਹੋਵੇਗਾ

  ਮੁਕਤੀ ਦੀ ਯੋਜਨਾ ਵਿੱਚ ਭੇਦ ਹਨ - ਪਰਮੇਸ਼ਰ ਦੇ ਪੁੱਤਰ ਦੀ ਬੇਇੱਜ਼ਤੀ , ਤਾਂ ਜੋ ਓਹ ਇੱਕ ਮਾਨਵ ਦੇ ਰੂਪ ਵਿੱਚ ਢਾਲਿਆ ਜਾ ਸੱਕੇ , ਜੋ ਕਿ ਪਿਤਾ ਰਹੀ ਪੁੱਤਰ ਦੀ ਸ਼ਾਨਦਾਰ ਪਰਵਰਿਸ਼ ਨੂੰ ਦਰਸ਼ਾਂਦਾ ਹੈ - ਜੋ ਕਿ ਸਵਰਗੀ ਦੁਤਾਂ ਨੂੰ ਹਮੇਸ਼ਾ ਹੈਰਾਨ ਕਰਨ ਦੇ ਵਿਸ਼ੇ ਹਨ .... ਅਤੇ ਅਨਾਦਿ ਕਾਲ ਦੋਰਾਨ ਏਹ ਮੁਕਤੀ ਪ੍ਰਾਪਤ ਲੋਕਾਂ ਦੇ ਲਈ ਅਧਿਐਨ ਹੋਵੇਗਾ। ਜੱਦ ਓਹ ਪਰਮੇਸ਼ਰ ਦੇ ਦ੍ਰਿਸ਼ਟੀ ਅਤੇ ਮੁਕਤੀ ਦੇ ਕੰਮ ਤੇ ਧਿਆਨ ਲਗਾਉਂਦੇ ਹਨ , ਨਵਾਂ ਸੱਚ ਹਮੇਸ਼ਾ ਓਹਨਾਂ ਦੇ ਮੱਨ ਨੂੰ ਹੈਰਾਨ ਅਤੇ ਖੁਸ਼ ਕਰੇਗਾ। ਜੱਦ ਓਹ ਵੱਧ ਤੋਂ ਵੱਧ ਗਿਆਨ , ਪਿਆਰ ਅਤੇ ਪਰਮੇਸ਼ਰ ਦੀ ਸ਼ਕਤੀ ਵਿੱਖੇ ਸਿੱਖਦੇ ਹਨ , ਓਹਨਾਂ ਦੇ ਦਿਮਾਗ ਲਗਾਤਾਰ ਵਦਨਗੇ , ਅਤੇ ਓਹਨਾਂ ਦੀ ਖੁਸ਼ੀ ਵੀ ਲਗਾਤਾਰ ਵਧੇਗੀ। • ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 5:702 , 703 (1889)LDEpj 258.2

  ਅਤੇ ਸਦੀਵੀ ਯੁੱਗ ਦੇ ਸਾਲ , ਜਿਵੇ ਲੰਗਦੇ ਹਨ , ਪਰਮੇਸ਼ਰ ਅਤੇ ਮਸੀਹ ਦੇ ਵਿੱਖੇ ਚੰਗੀਆ ਅਤੇ ਹੋਰ ਸ਼ਾਨਦਾਰ / ਮਹਿਮਾਇ ਗੱਲਾਂ ਪ੍ਰਕਾਸ਼ਿਤ ਹੁੰਦਿਆਂ ਹਨ । ਜਿਵੇਂ ਗਿਆਨ ਪ੍ਰਗਤੀਸ਼ੀਲ ਹੈ , ਉੱਸੇ ਤਰਾਹ ਪਿਆਰ , ਸਤਿਕਾਰ ਅਤੇ ਖੁਸ਼ੀਆਂ ਵੀ ਵਧਣਗੀਆਂ । ਆਦਮੀ ਜਿੰਨਾਂ ਜ਼ਿਆਦਾ ਪਰਮੇਸ਼ਰ ਵਿੱਖੇ ਸਿੱਖਣਗੇ , ਓਨਾ ਜਿਆਦਾ ਓਹ ਉਸਦੇ ਚਰਿਤੱਰ ਦੀ ਪ੍ਰਸ਼ੰਸਾ ਕਰਾਂਗੇ । ਜਿਉਂ ਹੀ ਯਿਸੂ ਓਹਨਾਂ ਦੇ ਸਾਹਮਣੇ ਮੁਕਤੀ ਦੇ ਮਹਤੱਵ ਅਤੇ ਸ਼ੈਤਾਨ ਦੇ ਨਾਲ ਮਹਾਨ ਸੰਘਰਸ਼ ਵਿੱਚ ਅੱਦਭੁਤ ਪ੍ਰਾਪਤੀਆਂ ਵਿੱਖੇ ਦੱਸਣਗੇ , ਤੇ ਮੁੱਲ ਦੇ ਕੇ ਮੁਕਤੀ ਪ੍ਰਾਪਤ ਲੋਕਾਂ ਦੇ ਦਿੱਲ ਹੋਰ ਜਿਆਦਾ ਸ਼ਰਧਾ ਦੇ ਨਾਲ ਭਰ ਜਾਣਗੇ , ਅਤੇ ਹੋਰ ਜਿਆਦਾ ਖੁਸ਼ੀ ਦੇ ਨਾਲ ਸੋਨੇ ਦੇ ਬੱਰਬੱਤਾਂ ਨੂੰ ਵਜਾਂਉਦੇ ਹਨ ; ਅਤੇ ਦੱਸ ਹਜ਼ਾਰ ਗੁੱਣਾ ਦੱਸ ਹਜਾਰ ਅਤੇ ਹਜਾਰਾਂ ਹਜ਼ਾਰ ਦੀਆਂ ਆਵਾਜ਼ਾਂ ਵੱਡੀ ਮਹਿਮਾ ਦੇ ਗੀਤ ਗਾਉਣ ਦੇ ਲਈ ਇੱਕ-ਜੁੱਟ ਹੋ ਗਈਆਂ। - ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 678 ( 1911 )LDEpj 258.3

  ਹਮੇਸ਼ਾ ਅਨੰਤ-ਕਾਲ ਤੋਂ ਪਰੇ

  ਹਰ ਸ਼ਕਤਿ ਵਿੱਕ-ਸਿੱਤ ਕੀਤੀ ਜਾਵੇਗੀ , ਹਰ ਸਮਰੱਥ ਵਿੱਚ ਵਾਧਾ ਹੋਵੇਗਾ । ਵੱਡੇ ਉਦਯੋਗਾਂ ਨੂੰ ਅੱਗੇ ਲਿਜਾਇਆ ਜਾਵੇਗਾ , LDEpj 259.1

  ਸਭ ਤੋਂ ਉੱਚੀਆਂ ਉਮੀਦਾਂ ਤੱਕ ਪਹੁੰਚਿਆ ਜਾਵੇਗਾ , ਸਭ ਤੋਂ ਉੱਚੀਆਂ ਇੱਛਾਵਾਂ ਨੂੰ ਸਮਝਿਆ ਜਾਵੇਗਾ । ਅਤੇ ਫਿਰ ਵੀ ਉੱਚੀਆਂ-ਨਵੀਆਂ ਉੱਚਾਈਆਂ ਆਉਣਗੀਆਂ , ਪ੍ਰਸ਼ੰਸਾ ਦੇ ਲਈ ਨਵੇਂ ਅਜੁੱਬੇ , ਸੱਮਝੱਨ ਦੇ ਲਈ ਨਵੀਆਂ ਸੱਚਾਈਆਂ ,ਸਰੀਰ ਅਤੇ ਦਿਮਾਗ ਅਤੇ ਆਤਮਾ ਦੀਆਂ ਤਾਕਤਾਂ ਨੂੰ ਬੁਲਾਉਣ ਲਈ ਨਵੀਆਂ ਵਸਤਾਂ / ਚੀਜ਼ਾਂ। - ਏਡੂਕੇਸ਼ਨ / ਸਿੱਖਿਆ , 307 (1903).LDEpj 259.2

  ਭਾਵੇ ਅਸੀਂ ਪਰਮੇਸ਼ਰ ਦੀ ਬੁੱਧ ਅਤੇ ਉਸ ਦੀ ਸ਼ਕਤੀ ਵਿੱਖੇ ਗਿਆਨ ਵਿੱਚ ਕਿੰਨਾ ਵੀ ਅੱਗੇ ਵੱਧ ਜਾਈਏ , ਇੱਥੇ ਕੋਈ ਅਨੰਤ ਨਹੀਂ ਹੈ । - ਰਿਵਿਊ ਅਤੇ ਹੇਰਾਲਡ , ਸਤੰਬਰ 14 , 1886.LDEpj 259.3

  ਸਾਰੇ ਦੁਨਿਆਵੀ ਪਿਆਰ , ਜੋ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਮਨੁੱਖੀ ਦਿੱਲਾਂ ਦੇ ਵਿੱਚ ਆ ਗਿਆ ਹੈ , ਸਾਰੇ ਕੁਦਰਤੀ ਸੁਭਾਵਾਂ ਜੋ ਮਨੁੱਖਾਂ ਦੀਆਂ ਰੂਹਾਂ ਵੱਗ ਰਹੇ ਹਨ , ਪਰ ਓਹ ਬੇਅੰਤ ਸਮੁੰਦਰੀ ਤੁਫ਼ਾਨ ਦੇ ਰੂਪ ਦਾ , ਪਰਮੇਸ਼ਰ ਦੇ ਸਦੀਵੀ , ਮਹਾਨ ਪ੍ਰੇਮ ਦੀ ਤੁਲਨਾ ਦੇ ਵਿੱਚ , ਇੱਕ ਛੋਟਾ ਜਿਹਾ ਅੰਸ਼ ਹਨ । ਜੀਭ ਉਸਦੇ ਵਿੱਖੇ ਬੋਲ ਨਹੀਂ ਸਕਦੀ ; ਕਲਮ ਇਸ ਨੂੰ ਦਰਸਾ ਨਹੀਂ ਸਕਦੀ। ਤੁਸੀਂ ਆਪਣੀ ਜ਼ਿੰਦਗੀ ਦੇ ਹਰ ਦਿੱਨ ਇਸ ਉੱਤੇ ਚਿੰਤਨ-ਮੱਣਨ ( ਵਿਚਾਰ ) ਕਰ ਸਕਦੇ ਹੋ ; ਤੁਸੀਂ ਇਸ ਨੂੰ ਸਮਝਣ ਦੇ ਲਈ ਬਾਈਬੱਲ ਦੀ ਚੰਗੀ ਤਰਾਹ ਖੋਜ ਕਰ ਸਕਦੇ ਹੋ : ਸਵਰਗੀ ਪਿਤਾ ਦੇ ਪਿਆਰ ਅਤੇ ਹੱਮਦਰਦੀ ਨੂੰ ਸਮਝਣ ਦੀ ਕੋਸ਼ਿਸ਼ ਦੇ ਵਿੱਚ , ਤੁਸੀਂ ਪਰਮੇਸ਼ਰ ਦੁਆਰਾ ਤੁਹਾਨੂੰ ਦਿੱਤੀ ਗਈ ਹਰ ਸ਼ਕਤੀ / ਤਾਕਤ ਅਤੇ ਸਮਰੱਥਾ ਨੂੰ ਤਲਬ ਕਰ ਸਕਦੇ ਹੋ ; ਅਤੇ ਫਿਰ ਵੀ ਏਹ ਅਨੰਤ ਨਹੀਂ ਹੈ। ਤੁਸੀਂ ਸੱਦਿਆ ਤੱਕ ਇਸ ਪਿਆਰ ਦਾ ਅਧਿਐਨ ਕਰ ਸਕਦੇ ਹੋ ; ਪਰ ਤੁਸੀਂ ਉਸਦੇ ਪੁੱਤਰ ਨੂੰ ਸੰਸਾਰ ਦੇ ਲਈ ਮਰਨ ਦੇ ਲਈ ਦੇਣ ਵਿੱਚ ਪਰਮੇਸ਼ਰ ਦੇ ਪਿਆਰ ਦੀ ਲੰਬਾਈ ਅਤੇ ਚੌੜਾਈ , ਡੂੰਘਾਈ ਅਤੇ ਉਚਾਈ ਨੂੰ ਪੂਰੀ ਤਰਾਹ ਸਮਝ ਨਹੀਂ ਸਕਦੇ। ਅਨੰਤਤਾ ਆਪ ਇਸ ਨੂੰ ਪੂਰੀ ਤਰਾਹ ਪ੍ਰਗਟ ਨਹੀਂ ਕਰ ਸਕਦੀ ਹੈ। - ਟੈਸਟੀਮਨੀਸ ਫ਼ੋਰ ਦੀ ਚਰਚ / ਚਰਚ ਲਈ ਗਵਾਹੀਆਂ 5:740LDEpj 259.4

  ਪੁਰਾ ਸੰਸਾਰ ਇਹ ਐਲਾਨ ਕਰਦਾ ਹੈ ਕਿ ਪਰਮੇਸ਼ਰ ਪਿਆਰ ਹੈ

  ਮਹਾਨ ਸੰਘਰਸ਼ ਖੱਤਮ ਹੋ ਗਿਆ ਹੈ । ਪਾਪ ਅਤੇ ਪਾਪੀ ਹੁਣ ਨਹੀਂ ਹਨ । ਸਾਰਾ ਦ੍ਰਿਮਾਂਡ ਸਾਫ ਹੈ। ਇੱਕਸੁਰਤਾ ਅਤੇ ਖੁਸ਼ੀ ਦੀ ਇੱਕ ਨਬਜ਼ ਵਿਸ਼ਾਲ ਸ਼ਿਸ਼ਟੀ ਦੇ ਅੰਦਰ ਧੜਕਦੀ ਹੈ । ਉਸ ਨੇ ਜਿਸ ਨੇ ਸਭ ਨੂੰ ਬਣਾਇਆ ਹੈ , ਅਨਿਯਮੱਤਾ ਦੇ ਖੇਤਰਾਂ ਵਿੱਚ , ਜ਼ਿੰਦਗੀ ਅਤੇ ਪ੍ਰਕਾਸ਼ ਅਤੇ ਅਨੰਦ ਨੂੰ ਅਸੀਮੱਤ ਆਕਾਸ਼ ਵਿੱਚ ਵਹਾਇਆ ਗਿਆ ਹੈ। ਸਭ ਤੋਂ ਛੋਟੇ ਕੱਣ ਤੋਂ ਲੈ ਕੇ ਮਹਾਨ ਸੰਸਾਰ ਤੱਕ , ਸਭ ਚੀਜ਼ਾਂ , ਜੀਵੰਤ ਅਤੇ ਬੇਜਾਨ ,ਆਪਣੀ ਸਪਸ਼ੱਟ ਸੁੰਦਰਤਾ ਵਿੱਚ ਅਤੇ ਪੂਰੀ ਖੁਸ਼ੀ ਵਿੱਚ , ਐਲਾਨ ਕਰਦੇ ਹਨ ਕਿ ਪਰਮੇਸ਼ਰ ਪਿਆਰ ਹੈ । • ਦੀ ਗੇਟ ਕੋਂਟਰਵੈਰਸਿ | ਮਹਾਨ ਸੰਘਰਸ਼ , 678 (1911).LDEpj 259.5

  Larger font
  Smaller font
  Copy
  Print
  Contents