Loading...
Larger font
Smaller font
Copy
Print
Contents
ਅੰਤ ਦੇ ਦਿਨਾਂ ਦੀਆਂ ਘਟਨਾਵਾਂ - Contents
  • Results
  • Related
  • Featured
No results found for: "".
  • Weighted Relevancy
  • Content Sequence
  • Relevancy
  • Earliest First
  • Latest First

    ਪਾਠ 10. ਬਿਪਤਾ ਦਾ ਥੋੜਾ ਸਮਾਂ

    ਮੋਹਲਤ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਸਮੱਸਿਆਵਾਂ

    ਪੰਨਾ 33 ਉੱਤੇ ( ਅਰਲੀ ਰਾਈਟਿੰਗਸ ਦੇ ) ਹੇਠ ਲਿਖੇ ਲਿਖੀਆਂ ਦਿੱਤਾ ਗਿਆ ਹੈ : “... ਮੁਸੀਬਤ ਦੇ ਸਮੇਂ ਦੀ ਸ਼ੁਰੂਆਤ ਵਿੱਚ , ਜੱਦ ਅਸੀਂ ਬਾਹਰ ਗਏ ਤਾਂ ਅਸੀਂ ਪਵਿੱਤਰ ਨਾਲ ਭਰ ਗਏ ਸੀ ਅਤੇ ਅਸੀਂ ਸੱਬਤ ਦਾ ਪੂਰੀ ਤਰਾਹ ਐਲਾਨ ਕੀਤਾ।”LDEpj 125.1

    ਇਹ ਦ੍ਰਿਸ਼ 1847 ਵਿੱਚ ਉਸ ਸਮੇਂ ਦਿੱਤਾ ਗਿਆ ਸੀ ਜੱਦ ਸੱਬਤ ਦੇ ਆਗਮਨ ਦੀ ਬਹੁਤ ਹੀ ਘੱਟ ਲੋਗ ਮਟੌਤ ਕਰ ਰਹੇ ਸਨ , LDEpj 125.2

    ਅਤੇ ਇਹਨਾਂ ਵਿੱਚੋਂ ਕੁਝ ਤਾਂ ਮੰਨਦੇ ਸਨ ਕਿ ਇਹ ਪਰਮੇਸ਼ਰ ਦੇ ਲੋਕਾਂ ਅਤੇ ਅਵਿਸ਼ਵਾਸੀ ਲੋਕਾਂ ਵਿਚਕਾਰ ਇੱਕ ਲਾਈਨ ਬਣਾਉਣ (ਅੰਤਰ ਕਰਨ ) ਲਈ ਕਾਫੀ ਮਹੱਤਤਾ ਰੱਖਦਾ ਸੀ। ਇਸ ਦ੍ਰਿਸ਼ਟੀਕੋਣ ਦੀ ਪੂਰਤੀ ਹੁਣ ਦੇਖੀ ਜਾ ਰਹੀ ਹੈ । “ਮੁਸੀਬਤ ਦੇ ਉਸ ਸਮੇਂ ਦੇ ਅਰੰਭ ਵਿੱਚ , ਇੱਥੇ ਜੋ ਜ਼ਿਕਰ ਕੀਤਾ ਗਿਆ ਹੈ , ਏਹ ਉਹ ਸਮਾਂ ਨਹੀਂ ਹੈ ਜਦੋਂ ਮੁਸੀਬਤਾਂ ਸ਼ੁਰੂ ਕੀਤੀਆਂ ਜਾਣਗੀਆਂ , ਪਰ ਏਹ ਸ਼ੁਰੂ ਕੀਤੀਆਂ ਜਾਣ ਤੋਂ ਪਹਿਲਾਂ ਦੀ ਇੱਕ ਛੋਟੀ ਜਿਹੀ ਅਵਧੀ ਹੈ , ਜਦੋਂ ਕਿ ਮਸੀਹ ਪਵਿੱਤਰ ਸਥਾਨ ਵਿੱਚ ਹੈ। ਉਸ ਸਮੇਂ , ਜਦੋਂ ਮੁਕਤੀ ਦਾ ਕੰਮ ਖ਼ਤਮ ਹੋ ਰਿਹਾ ਹੈ , ਧਰਤੀ ਉੱਤੇ ਮੁਸੀਬਤਾਂ ਆ ਰਹੀਆਂ ਹੋਣਗੀਆਂ ਅਤੇ ਕੌਮਾਂ ਗੁੱਸੇ ਵਿੱਚਹੋਣਗੀਆਂ , ਪਰ ਉਨ੍ਹਾਂ ਨੂੰ ਤੀਜੇ ਦੂਤ ਦੇ ਕੰਮ ਵਿੱਚ ਰੁਕਾਵਟ ਨਾ ਪਾਉਣ ਦੇ ਲਈ ਰੋਕਿਆ ਗਿਆ ਹੈ । - ਅਰਲੀ ਰਾਇਟਿੰਗਸ / ਮੁਢਲਿਆ ਲਿਖਤਾਂ , 85, 86 (1854).LDEpj 125.3

    ਸੰਯੁਕਤ ਰਾਜ ਅਮਰੀਕਾ ਵਿੱਚ ਧਾਰਮਿਕ ਆਜ਼ਾਦੀ ਦਾ ਅੰਤ

    ਸ਼ੈਤਾਨ ਦੀ ਏਜੰਸੀ ਦੁਆਰਾ , ਪਰਮੇਸ਼ੁਰ ਦੀ ਸ਼ਰਾ ਨੇ ਬੇਕਾਰ ਰੱਦ ਹੋ ਜਾਣਾ ਹੈ । ਸਾਡੇ ਮਾਣ ਦੀ ਆਜ਼ਾਦੀ ਦੇ ਦੇਸ਼ ਵਿੱਚ ਧਾਰਮਿਕ ਆਜ਼ਾਦੀ ਦਾ ਅੰਤ ਹੋਜਾਵੇਗਾ | ਮੁਕਾਬਲੇ ਵਿੱਚ ਫ਼ੈਸਲਾ ਸੱਬਤ ਦੇ ਸਵਾਲ ਤੇ ਹੋਵੇਗਾ , ਜੋ ਕਿ ਸਾਰੇ ਸੰਸਾਰ ਨੂੰ ਪਰੇਸ਼ਾਨ ਕਰ ਦੇਵੇਗਾ । - ਈਵੈਂਜਲਿਜਮ , 236 (1875).LDEpj 125.4

    ਇੱਕ ਵੱਡਾ ਸੰਕਟ ਪਰਮੇਸ਼ਰ ਦੇ ਲੋਕਾਂ ਦੀ ਉਡੀਕ ਵਿੱਚ ਹੈ । ਬਹੁਤ ਹੀ ਛੇਤੀ ਸਾਡਾ ਸ਼ਟਰ ਪਵਿੱਤਰ ਦਿਨ ਦੇ ਤੌਰ ਤੇ ਹਫ਼ਤੇ ਦੇ ਪਹਿਲੇ ਦਿਨ ਦੀ ਪਾਲਣ ਸਾਰੇਆਂ ਤੇ ਲਾਗੂ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਕਰਨ ਨਾਲ ਉਹ ਆਪਣੀ ਜ਼ਮੀਰ ਦੀ ਆਵਾਜ਼ ਦੇ ਵਿਰੁੱਧ ਮਰਦਾਂ / ਲੋਕਾਂ ਨੂੰ ਮਜਬੂਰ ਕਰਨ ਲਈ ਸੰਕੋਚ ਨਹੀਂ ਕਰਨਗੇ ਕੀ ਓਹ ਉਸ ਦਿੱਨ ਦੀ ਪਾਲਨਾ ਕਰਨ ਜਿਸ ਦਿੱਨ ਨੂੰ ਕੌਮ / ਰਸ਼ਟਰ ਨੇ ਸੱਬਤ ਦੇ ਤੌਰ ਤੇ ਐਲਾਨ ਕੀਤਾ ਹੈ । - ਰਿਵਿਊ ਐਂਡ ਹੇਰਾਲਡ ਐਕਸਟਰਾ , ਦਸੰਬਰ 11, 1888°LDEpj 125.5

    ਸੈਵੰਥ ਡੇ ਐਡਵੇਨਸਟ , ਸੱਤਵੇਂ ਦਿੱਨ ਡਾ ਸੱਬਤ ਮਨਾਉਣ ਦੀ ਲੜਾਈ ਲੜਣਗੇ । ਸੰਯੁਕਤ ਰਾਜ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਅਧਿਕਾਰੀ ਆਪਣੇ ਘਮੰਡ ਅਤੇ ਤਾਕਤ ਵਿੱਚ ਉੱਠਣਗੇ ਅਤੇ ਧਾਰਮਿਕ ਆਜ਼ਾਦੀ ਉੱਤੇ ਪਾਬੰਦੀਆਂ ਲਗਾਉਣਗੇ । - ਮੈਨੁਸਕ੍ਰਿਪਟ 78 , 1897.LDEpj 126.1

    ਸੰਯੁਕਤ ਰਾਜ ਅਮਰੀਕਾ ਦੇ ਟੈਸਟੈਂਟ ਅਧਿਆਤਮਿਕਤਾ ਨੂੰ ਸਮਝਣ ਦੇ ਲਈ ਆਪਣੇ ਹੱਥ ਫੈਲਾਉਣ ਵਿੱਚ ਸੱਬ ਤੋਂ ਅੱਗੇ ਹੋਣਗੇ ; ਉਹ ਰੋਮਨ ਸ਼ਕਤੀ ਨਾਲ ਹੱਥ ਮਿੱਲਣ ਲਈ ਅਥਾਹ ਕੁੰਡ ਉੱਤੇ ਪਹੁੰਚਜਾਣਗੇ ; ਅਤੇ ਇਸ ਤਿਪੱਖੀ ਇੱਕ-ਜੁੱਟਤਾ ਦੇ ਪ੍ਰਭਾਵ ਹੇਠ , ਏਹ ਦੇਸ਼ ਅੰਤਹਕਰਣ ਦੇ ਅਧਿਕਾਰਾਂ ਨੂੰ ਕੁਚਲਣ ਵਿੱਚ ਰੋਮ ਦੇ ਕਦਮਾਂ ਤੇ ਚੱਲੇਗਾ । - ਦੀ ਸ਼੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 588 (1911).LDEpj 126.2

    ਚਰਚ ਅਤੇ ਰਾਸ਼ਟਰ ਪਰਮੇਸ਼ਰ ਦੇ ਲੋਕਾਂ ਦਾ ਵਿਰੋਧ ਕਰਦੇ ਹਨ

    ਉਹ ਸਾਰੇ ਜੋ ਕੌਮੀ ਕੌਂਸਲਾਂ ਦੇ ਹੁਕਮਾਂ ਨੂੰ ਮੱਥਾ ਨਹੀਂ ਟੇਕਣਗੇ ਅਤੇ ਪਰਮੇਸ਼ਰ ਦੇ ਪਵਿੱਤਰ ਦਿੱਨ ਦਾ ਅਪਮਾਨ ਕਰਨ ਦੇ ਲਈ , ਪਾਪ ਦੇ ਮਨੁੱਖ ਦੁਆਰਾ ਕਾਇਮ ਕੀਤੇ ਸੱਬਤ ਦੀ ਮਹਿਮਾਂ ਲਈ ਕੌਮੀ ਕਾਨੂੰਨਾਂ ਦੀ ਪਾਲਣਾ ਨਹੀਂ ਕਰਨਗੇ , ਓਹ ਸਿਰਫ ਪੇਪਸੀ ਦੀ ਦਮਨਕਾਰੀ ਸ਼ਕਤੀ ਹੀ ਨਹੀਂ , ਪਰ ਪ੍ਰੋਟੈਸਟੈਂਟ ਸੰਸਾਰ ਦੀ ਵੀ , ਜਾਨਵਰ / ਹੈਵਾਨ ਦੀ ਸ਼ਾਪ ਨੂੰ ਮਹਿਸੂਸ ਕਰੇਗਾ । - ਸਲੈਕਟੇਡ ਮੇਸੇਜਸ | ਚੁਣੇ ਹੋਏ ਸੰਦੇਸ਼ 2 : 380 (1886)LDEpj 126.3

    ਉਹ ਧਾਰਮਕ ਸੰਸਥਾਵਾਂ ਜੋ ਪਰਮੇਸ਼ਰ ਦੀ ਚੇਤਾਵਨੀ ਦੇ ਸੰਦੇਸ਼ਾਂ ਨੂੰ ਸੁਣਨ ਤੋਂ ਇਨਕਾਰ ਕਰਦੀਆਂ ਹਨ , ਉਹ ਭ੍ਰਸ਼ਟ ਧੋਖੇ ਵਿੱਚ ਆ ਜਾਣਗੇ ਅਤੇ ਪਵਿੱਤਰ ਲੋਕਾਂ ਨੂੰ ਸਤਾਉਣ ਦੇ ਲਈ ਸੰਸਾਰਿਕ ਸ਼ਕਤੀਆਂ ਦੇ ਨਾਲ ਇਕਮੁੱਠ ਹੋ ਜਾਣਗੇ । ਪ੍ਰੋਟੈਸਟੈਂਟ ਚਰਚ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਸਤਾਉਣ ਵਿੱਚ ਪੋਪ ਦੀ ਸ਼ਕਤੀ ਨਾਲ ਇਕਮੁੱਠ ਹੋ ਜਾਣਗੇ .... ਇਹ ਲੇਲੇ ਜੇਹੀ ਸ਼ਕਤੀ , ਉਹਨਾਂ ਲੋਕਾਂ ਨਾਲ ਜੰਗ ਕਰਨ ਲਈ ਅਜਗਰ ਦੇ ਨਾਲ ਮਿੱਲ ਜਾਵੇਗੀ . ਜੋ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਯਿਸੂ ਮਸੀਹ ਦੀ ਸਾਖੀ ਦਿੰਦੇ ਹਨ | - ਮੈਨੁਸਕ੍ਰਿਪਟ ਰੀਲੀਜ਼ 14:162 (1899) LDEpj 126.4

    ਚਰਚ ਨੇ ਧਰਮ ਨਿਰਪੱਖ ਸ਼ਕਤੀ ਦੇ ਮਜ਼ਬੂਤ ਹੱਥਾਂ ਨੂੰ ਅਪੀਲ ਕਰਦਾ ਹੈ , ਅਤੇ ਇਸ ਕੰਮ ਵਿੱਚ ਪੋਪ ਨੂੰ ਮਨਨ ਵਾਲੇ ਅਤੇ ਪ੍ਰੋਟੈਸਟੈਂਟ ਇਕਜੁੱਟਹੋ ਗਏ ਹਨ । - ਦੀ ਗ੍ਰੇਟ ਕੋਂਟਰਵੈਰਸ / ਮਹਾਨ ਸੰਘਰਸ਼ , 607 (1911).LDEpj 126.5

    ਅਦਾਲਤਾਂ ਵਿੱਚ

    ਜੋ ਲੋਕ ਇਸ ਧਰਤੀ ਦੇ ਇਤਿਹਾਸ ਦੇ ਅੰਤ ਦੇ ਸਮੇਂ ਵਿੱਚ ਰਹਿੰਦੇ ਹਨ , ਉਹ ਜਾਣ ਜਾਣਗੇ ਕਿ ਸਚਾਈ ਦੇ ਕਾਰਣ ਸਤਾਏ ਜਾਣਾ ਕੀ ਹੈ। ਅਦਾਲਤਾਂ ਵਿੱਚ ਬੇਇਨਸਾਫ਼ੀ ਦਾ ਪਸਾਰਾ ਹੋਵੇਗਾ । ਜੱਜ ਉਹਨਾਂ ਲੋਕਾਂ ਦੀ ਗੱਲ ਸੁਣਨ ਤੋਂ ਇਨਕਾਰ ਕਰਨਗੇ ਜਿਹੜੇ ਪਰਮੇਸ਼ਰ ਦੇ ਹੁਕਮਾਂ ਪ੍ਰਤੀ ਵਫ਼ਾਦਾਰ ਹਨ , ਕਿਉਂਕਿ ਉਹ ਜਾਣਦੇ ਹਨ ਕਿ ਚੌਥੀ ਹੁਕਮ ਦੇ ਪੱਖ ਵਿੱਚ ਦਲੀਲਾਂ ਲਾਜਵਾਬ ਹਨ । ਉਹ ਆਖਣਗੇ , ” ਸਾਡੇ ਕੋਲ ਇੱਕ ਕਾਨੂੰਨ ਹੈ , ਅਤੇ ਸਾਡੇ ਕਾਨੂੰਨ ਦੇ ਅਨੁਸਾਰ ਉਸਨੂੰ ਮਰਨਾਪਵੇਗਾ। ਪਰਮੇਸ਼ਰ ਦਾ ਕਾਨੂੰਨ ਓਹਨਾਂ ਦੇ ਲਈ ਕੁਝ ਵੀ ਨਹੀਂ ਹੈ । ਓਹਨਾਂ ਦੇ ਨਾਲ ” ਸਾਡਾ ਕਾਨੂੰਨ ” ਸਰਵ-ਉੱਚ ਹੈ। ਉਹ ਜੋ ਮਨੁੱਖੀ ਕਾਨੂੰਨ ਨੂੰ ਮੰਨਦੇ ਹਨ , ਓਹਨਾਂ ਤੇ ਰਹਮ ਕੀਤਾ ਜਾਂਦਾ ਹੈ , ਪਰ ਓਹ ਲੋਕ ਜਿਹੜੇ ਮੂਰਤੀ / ਝੂਠੇ ਸਬਤ ਦੇ ਅੱਗੇ ਨਹੀਂ ਝੁਕਦੇ ਓਹਨਾਂ ਤੇ ਕੋਈ ਰਹਮ ਨਹੀਂ ਕੀਤਾ ਜਾਵੇਗਾ | • ਦੀ ਸਾਇੰਸ ਔਫ ਦੀ ਟਾਈਮਜ਼ / ਸਮੇ ਦੇ ਚਿੰਨ੍ਹ , ਮਈ 26 , 1898.LDEpj 127.1

    ਜੇਕਰ ਸਾਨੂੰ ਅਦਾਲਤਾਂ ਵਿੱਚ ਪੇਸ਼ ਕੀਤਾ ਜਾਂਦਾ ਹੈ , ਤਾਂ ਸਾਨੂੰ ਉੱਦੋਂ ਤੱਕ ਪਣੇ ਅਧਿਕਾਰਾਂ ਨੂੰ ਤਿਆਗਨਾ ਪਵੇਗਾ , ਜਦੋਂ ਤੱਕ ਸਾਨੂੰ ਪਰਮੇਸ਼ਰ ਦੇ ਨਾਲ ਟਕਰਾਉ ਵਿੱਚ ਨਹੀਂ ਲਿਆਉਂਦਾ ਜਾਂਦਾ । ਜੋ ਅਸੀਂ ਮੰਗਦੇ ਹਾਂ ਓਹ ਸਾਡੇ ਅਧਿਕਾਰ ਨਹੀਂ ਹਨ , ਪਰ ਪਰਮੇਸ਼ਰ ਸਾਡੀ ਸੇਵਾ ਦਾ ਹੱਕ ਰੱਖਦਾ ਹੈ | - ਮੈਨੁਸਕ੍ਰਿਪਟ ਰੀਲੀਜ਼ 5 :69 (1895).LDEpj 127.2

    ਐਡਵੇਨਟਿਸਟਾਂ ਦਾ ਵਿਰੋਧ ਕੀਤਾ ਜਾਵੇਗਾ

    ਉਹੀ ਸ਼ਾਤੀਰ ਡਿੱਗ ਜੋ ਯੁੱਗਾਂ ਤੋਂ ਵਫ਼ਾਦਾਰ ਲੋਕਾਂ ਵਿਰੁੱਧ ਸਾਜ਼ਿਸ਼ ਰਚਦਾ ਰੇਹਾ ਸੀ , ਉਹ ਅਜੇ ਵੀ ਓਹਨਾਂ ਲੋਕਾਂ ਨੂੰ , ਜੋ ਪਰਮੇਸ਼ਰ ਤੋਂ ਡਰਦੇ ਹਨ ਅਤੇ ਉਸਦੇ ਹੁਕਮਾਂ ਨੂੰ ਮੰਨਦੇ ਹਨ , ਧਰਤੀ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰੇਹਾ ਹੈ ....LDEpj 127.3

    ਓਹਨਾਂ ਦੀ ਨਛੱਤ ਨੂੰ ਦੌਲਤ , ਪ੍ਰਤਿਭਾ , ਸਿੱਖਿਆ ( ਗਿਆਨ ), ਦੇ ਨਾਲ ਢਕਿਆ ਜਾਵੇਗਾ । ਓਹਨਾਂ ਨੂੰ ਸਤਾਉਣ ਦੇ ਲਈ ਹਾਕਮ , ਮੰਤਰੀ ਅਤੇ ਚਰਚ ਦੇ ਮੈਂਬਰ ਓਹਨਾਂ ਦੇ ਵਿਰੁੱਧ ਚਾਲਾ ਚਲਣਗੇ । ਆਵਾਜ਼ ਅਤੇ ਕਲਮ ਨਾਲ , ਮਾਣ (ਸ਼ਕਤਿ ਨਾਲ ) , ਧਮਕੀਆਂ ਅਤੇ ਮਖੌਲ ਨਾਲ , ਉਹ ਓਹਨਾਂ ਦੀ ਨਿਹਚਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰਨਗੇ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5: 450 (1885)LDEpj 127.4

    ਇੱਕ ਅਜਿਹਾ ਸਮਾਂ ਆਵੇਗਾ ਜੱਦ ਬਾਈਬਲ ਦੀ ਸੱਚਾਈ ਦੇ ਹਿਮਾਇਤੀ ਹੋਣ ਦੇ ਕਰਨ ਸਾਨੂੰ ਗੱਦਾਰ ਸਮਝਿਆ ਜਾਵੇਗਾ | - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6 : 394 (1900).LDEpj 127.5

    ਜਿਹੜੇ ਲੋਕ ਬਾਈਬਲ ਦੇ ਸੱਬਤ ਦਾ ਆਦਰ ਕਰਦੇ ਹਨ , ਓਹਨਾਂ ਨੂੰ ਸਮਾਜ ਦੇ ਨੈਤਿਕ ਨਿਯੰਤਰਣ ਨੂੰ ਤੋੜਨ , ਅਰਾਜਕਤਾ ਅਤੇ ਭ੍ਰਿਸ਼ਟਾਚਾਰ ਦੇ ਕਾਰਨ ਅਤੇ ਧਰਤੀ ਉੱਤੇ ਪਰਮੇਸ਼ਰ ਨੂੰ ਨਿਆਂ ਦੇ ਲਈ ਪੁਕਾਰਾਂ ਦੇ ਕਰਨ , ਕਾਨੂੰਨ ਅਤੇ ਵਿਵਸਥਾ ਦੇ ਦੁਸ਼ਮਣ ਐਲਾਨ ਕੀਤਾ ਜਾਵੇਗਾ। ਓਹਨਾਂ ਦੀ ਜ਼ਮੀਰ ਦੀ ਇੱਛਾ ਜ਼ਿੰਦੀ , ਅੜਿਅੱਲ ਅਤੇ ਅਧਿਕਾਰ ਦੀ ਉਲੰਘਣਾ ਕਰਨ ਦੀ ਹੋਵੇਗੀ। ਓਹਨਾਂ ਦੇ ਉੱਤੇ ਸਰਕਾਰ ਦੇ ਪ੍ਰਤੀ ਅਸੰਤੁਸ਼ਟ ਹੋਣ ਦਾ ਦੋਸ਼ ਲਗਾਇਆ ਜਾਵੇਗਾ । - ਦੀ ਗੇਟ ਕੋਂਟਰਵੈਰਸਿ ॥ ਮਹਾਨ ਸੰਘਰਸ਼ , 592 (1911)LDEpj 128.1

    ਉਹ ਜੋ ਬੁਰਾਈ ਦੇ ਦਿੱਣਾ ਵਿੱਚ ਜ਼ਮੀਰ ਦੇ ਨਿਯਮਾਂ ਅਨੁਸਾਰ ਨਿਡਰਤਾ ਨਾਲ ਪਰਮੇਸ਼ਰ ਦੀ ਸੇਵਾ ਕਰਨਗੇ , ਓਹਨਾਂ ਨੂੰ ਹਿੰਮਤ , ਮਜ਼ਬੂਤੀ , ਅਤੇ ਪਰਮੇਸ਼ਰ ਅਤੇ ਉਸ ਦੇ ਵਚਨ ਦੇ ਗਿਆਨ ਦੀ ਲੋੜ ਹੋਵੇਗੀ , ਕਿਉਂਕਿ ਜੋ ਲੋਕ ਪਰਮੇਸ਼ਰ ਦੇ ਵੱਫ਼ਾਦਾਰ ਹਨ , ਓਹ ਸਤਾਏ ਜਾਣਗੇ , ਓਹਨਾਂ ਦੇ ਇਰਾਦੇਆਂ ਨੂੰ ਚੁਣੌਤੀ ਦਿੱਤੀ ਜਾਵੇਗੀ , ਓਹਨਾਂ ਦੇ ਸੱਬ ਤੋਂ ਵਧੀਆ / ਚੰਗੇ ਯਤਨਾਂ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾਵੇਗਾ , ਅਤੇ ਓਹਨਾਂ ਦੇ ਨਾਮ ਦੁਸ਼ਟਾਂ ਦੇ ਤੌਰ ਤੇ ਮਿੱਟਾ ਸੁੱਟਣਗੇ । - ਦੀ ਏਕਟਸ ਔਫ ਦੀ ਅਪੋਸਲਸ / ਰਸੂਲਾਂ ਦੇ ਕਰਤੱਬ, 431, 432 (1911).LDEpj 128.2

    ਹਰ ਕਿਸਮ ਦੇ ਜ਼ੁਲਮ

    ਜੱਦ ਪ੍ਰੋਟੈਸਟੈਂਟ ਧਰਮ ਅਤੇ ਪੋਪ ਦਾ ਧਰਮ ਇੱਕ ਹੋ ਜਾਣਗੇ ਤਾਂ ਰੋਮੀ ਧਰਮ ਦੁਆਰਾ ਪ੍ਰੋਟੈਸਟੈਂਟਾਂ ਦੇ ਅਤਿਆਚਾਰ , ਵਿਰੋਧੀਆਂ ਨਾਲੋਂ ਵੱਧ ਹੋਵੇਗਾ , ਜਿਸ ਦੁਆਰਾ ਯਿਸੂ ਮਸੀਹ ਦੇ ਧਰਮ ਦਾ ਲੱਗਭੱਗ ਨਾਸ਼ ਕੀਤਾ ਗਿਆ ਸੀ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 387 (1889)LDEpj 128.3

    ਸ਼ਤਾਨ ਦੇ ਕੋਲ ਹਜ਼ਾਰਾਂ ਗੁਪੱਤ / ਮਾਸਕ (ਖੋਟੇ ਵਾਲੀਆਂ ਸ਼ਕਤੀਆਂ ਹਨ ਜੋ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਣ ਵਾਲੇ ਵੱਫ਼ਾਦਾਰ ਲੋਕਾਂ ਤੇ ਛੱਡ ਦਿੱਤੀਆਂ ਜਾਣਗੀਆਂ ਜੋ ਓਹਨਾਂ ਨੂੰ ਓਹਨਾਂ ਦੇ ਜ਼ਮੀਰ ਦੀ ਉਲੰਘਣਾ ਕਰਨ ਲਈ ਮਜਬੂਰ ਕਰਨਗੀਆਂ | - ਲੈਟਰ / ਪੱਤਰ 30 ਏ, 1892.LDEpj 128.4

    ਸਾਨੂੰ ਕਿਸੇ ਵੀ ਚੀਜ ਤੇ ਜੋ ਹੁਣ ਹੋ ਸਕਦੀ ਹੈ ਹੈਰਾਨ ਹੋਣ ਦੀ ਲੋੜ ਨਹੀਂ ਹੈ । ਸਾਨੂੰ ਦਹਿਸ਼ਤ ਦੇ ਕਿਸੇ ਵੀ ਵਿਕਾਸ ਤੇ ਘਬਰੌਣਾ ਨਹੀਂ ਚਾਹੀਦਾ। ਜਿਹੜੇ ਲੋਕ ਪਣੇ ਅਪਵਿੱਤਰ ਚਰਨਾਂ ਦੇ ਹੇਠ ਪਰਮੇਸ਼ਰ ਦੇ ਹੁਕਮਾਂ ਨੂੰ ਲਤਾੜਦੇ ਹਨ ਓਹਨਾਂ ਦੇ ਵਿੱਚ ਵੀ ਓਹੀ ਆਤਮਾ ਹੈ ਜੋ ਓਹਨਾਂ ਲੋਕਾਂ ਦੇ ਵਿੱਚ ਸੀ ਜਿੰਨਾਂ ਨੇ ਯਿਸ ਨੂੰ ਬੇਇੱਜ਼ਤ ਕੀਤਾ ਸੀ ਅਤੇ ਉਸ ਨਾਲ ਬੇਵਫ਼ਾਈ ਕੀਤੀ ਸੀ । ਜ਼ਮੀਰ ਦੀ ਕਿਸੇ ਵੀ ਦਲੀਲ ਦੇ ਬਗੈਰ ਉਹ ਆਪਣੇ ਪਿਤਾ ਸ਼ੈਤਾਨ ਦੇ ਕੰਮਾਂ ਨੂੰ ਪੂਰਾ ਕਰਨਗੇ । - ਸਲੈਕਟੇਡ ਮੈਂਸੇਜਸ / ਚੁਣੇ ਹੋਏ ਸੰਦੇਸ਼ 3: 416 (1897).LDEpj 128.5

    ਓਹ ਜੋ ਮਾਨ ਦੀ ਤਾਜ਼ਗੀ ਅਤੇ ਸੱਚ ਸੱਚਾਇ ਦੇ ਨਿਰਦੇਸ਼ਾ ਦੀ ਇੱਛਾ ਰੱਖਦੇ ਹਨ ਓਹ ਸ਼ੁਰੂਆਤੀ ਚਰਚ ਅਤੇ ਤੁਰੰਤ ਬਾਅਦ ਪੰਤੇਕੁਸਤ ਦੇ ਦਿੱਨ ਦੇ ਇਤਿਹਾਸ ਦਾ ਅਧਿਐਨ ਕਰਨ । ਰਸੂਲਾਂ ਦੇ ਕਰਤੱਬ ਦੀ ਕਿਤਾਬ ਵਿੱਚ ਪੌਲੁਸ ਅਤੇ ਦੂਸਰੇ ਰਸੂਲਾਂ ਦੇ ਤਜਰਬੇਆਂ ਦਾ ਅਧਿਐਨ ਧਿਆਨ ਨਾਲ ਕਰੋ ਕਿਓਕੀ ਸਾਡੇ ਜ਼ਮਾਨੇ ਵਿੱਚ ਵੀ ਪਰਮੇਸ਼ਰ ਦੇ ਲੋਕਾਂ ਨੂੰ ਇਸੇ ਤਰ੍ਹਾਂ ਦੇ ਤਜ਼ਰਬਿਆਂ ਵਿੱਚੋਂ ਲੰਘਣਾ ਪਵੇਗਾ। - ਦੀ ਪਾਲਸੰਨ ਕਲੈਕਸ਼ਨ ਔਫ ਐਲਨ ਜੀ. ਵਾਈਟ ਲੈਟਰਸ , 118 (1907).LDEpj 129.1

    ਹਰ ਦੁਨਿਆਵੀ ਸਹਾਇਤਾ ਬੰਦ ਕਰ ਦਿੱਤੀ ਜਾਵੇਗੀ

    ਲੁੱਕੇ ਹੋਏ ਦੌਲਤ-ਮੰਦ ਛੇਤੀ ਹੀ ਦੌਲਤ-ਹੀਣ ਹੋ ਜਾਣਗੇ । ਜੱਦ ਏਹ ਫ਼ਰਮਾਨ ਜਾਰੀ ਹੋ ਜਾਵੇਗਾ ਕਿ ਹੈਵਾਨ / ਜਾਨਵਰ ਦੀ ਨਿਸ਼ਾਨਦੇਹੀ / ਸ਼ਾਪ ਤੋਂ ਬਿਨਾ ਕੋਈ ਵੀ ਖਰੀਦ ਜਾਂ ਵੇਚ ਨਹੀਂ ਸਕੇਗਾ , ਤਾਂ ਏਹਣਾ ਸਾਧਨਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ । ਪਰਮੇਸ਼ਰ ਹੁਣ ਸਾਨੂੰ ਸਾਰਿਆਂ ਨੂੰ ਅਪਣੀ ਪੂਰੀ ਸ਼ਕਤੀ ਦੇ ਨਾਲ ਇਸ ਸੰਸਾਰ ਨੂੰ ਚੇਤਾਵਨੀ ਦੇਣ ਦੇ ਕੰਮ ਨੂੰ ਕਰਨ ਲਈ ਕਹਿੰਦਾ ਹੈ । - ਰਿਵਿਊ ਅਤੇ ਹੇਰਾਲਡ , ਮਾਰਚ 21 , 1878LDEpj 129.2

    ਉਹ ਸਮਾਂ ਆ ਰਿਹਾ ਹੈ ਜਦੋਂ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਵੇਚ ਸਕਦੇ । ਕਿਸੇ ਵੀ ਵਿਅਕਤੀ ਨੂੰ ਜਿਸਨੂੰ ਹੈਵਾਨ / ਜਾਨਵਰ ਦਾ ਨਿਸ਼ਾਨ / ਸ਼ਾਪ ਹੈ , ਛੇਤੀ ਹੀ ਖਰੀਦਣ ਜਾਂ ਵੇਚਣ ਤੋਂ ਰੋਕਣ ਲਈ ਫ਼ਰਮਾਨ ਜ਼ਾਰੀ ਕੀਤਾ ਜਾਵੇਗਾ । ਕੈਲੀਫੋਰਨੀਆ ਵਿੱਚ ਅਸੀਂ ਥੋੜ੍ਹੇ ਸਮੇਂ ਬਾਅਦ ਇਸ ਅਹਿਸਾਸ ਦੇ ਨੇੜੇ ਆ ਗਏ , ਪਰ ਇਹ ਸਿਰਫ ਚਾਰ ਹਵਾ ਦੀ ਉਡਾਨ ਲਈ ਖਤਰਨਾਕ ਚੇਤਾਵਨੀ ਸੀ। ਹਾਲੇ ਤੱਕ ਉਹ ਚਾਰ ਦੂਤ ਦੁਆਰਾ ਰੋਕਿਆ ਗਈਆਂ ਹਨ। ਅਸੀਂ ਸਿਰਫ਼ ਤਿਆਰ ਨਹੀਂ ਹਾਂ | ਅਜੇ ਇੱਕ ਕੰਮ ਹੋਣਾ ਬਾਕੀ ਹੈ , ਅਤੇ ਫਿਰ ਦੂਤਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ , ਤਾਂ ਜੋ ਚਾਰ ਹਵਾ ਧਰਤੀ ਉੱਤੇ ਵੱਗ ਸਕਣ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5 : 152 (1882).LDEpj 129.3

    ਸ਼ੈਤਾਨ ਅਤੇ ਪਰਮੇਸ਼ਰ ਦੇ ਪ੍ਰਤੀ ਵਫ਼ਾਦਾਰ ਲੋਕਾਂ ਦੇ ਵਿੱਚ ਅੰਤਮ ਮਹਾਨ ਸੰਘਰਸ਼ ਵਿੱਚ ਧਰਤੀ ਦੇ ਹਰ ਹਿੱਸੇ ਦਾ ਸਹਾਰਾ ਲੁੱਟ ਲਿਆ ਜਾਵੇਗਾ। ਕਿਉਂਕਿ ਉਹ ਧਰਤੀ ਦੀਆਂ ਤਾਕਤਾਂ ਨੂੰ ਮੰਨਣ ਤੋਂ ਅਤੇ ਉਸਦੇ ( ਪਰਮੇਸ਼ਰ ) ਹੁਕਮਾਂ ਨੂੰ ਨਾ ਮੰਨਣ ਤੋਂ ਇਨਕਾਰ ਕਰਦੇ ਹਨ , ਓਹਨਾਂ ਨੂੰ ਖਰੀਦਣ ਜਾਂ ਵੇਚਣ ਤੋਂ ਮਨ੍ਹਾ ਕੀਤਾ ਜਾਵੇਗਾ। • ਦੀ ਡਿਜਾਯਰ ਆਫ ਏਜਸ / ਯੁਗਾਂ ਦੀ ਆਸ , 121, 122 (1898).LDEpj 129.4

    ਸ਼ਤਾਨ ਕਹਿੰਦਾ ਹੈ ... ” ਭੋਜਨ ਅਤੇ ਕੱਪੜੇ ਪਾਉਣ ਦੇ ਡਰ ਤੋਂ ਉਹ ਪਰਮੇਸ਼ੁਰ ਦੇ ਕਾਨੂੰਨ ਤੋੜ ਕੇ ਸੰਸਾਰ ਨਾਲ ਜੁੜੇ ਜਾਣਗੇ । ਧਰਤੀ ਪੂਰੀ ਤਰਾਹ ਮੇਰੇ ਰਾਜ ਦੇ ਅਧੀਨ ਹੋ ਜਾਵੇਗੀ। ” - ਪ੍ਰੋਫਿਟਸ ਅਤੇ ਕਿੰਗਜ਼ / ਨੱਬੀ ਅਤੇ ਰਾਜੇ , 183, 184 (ਸੀ. 1914).LDEpj 129.5

    ਕੁੱਝ ਨੂੰ ਉਹਨਾਂ ਦੀ ਨਿਹਚਾ ਦੇ ਕਰਨ ਕੈਦ / ਜੇਲ ਹੋ ਗਈ ਹੈ।

    ਪ੍ਰਭੂ ਦੇ ਸੱਬਤ ਦਾ ਅਪਮਾਨ ਕਰਨ ਤੋਂ ਇਨਕਾਰ ਕਰਨ ਦੇ ਕਾਰਣ ਕੁਝ ਨੂੰ ਕੈਦਕੀਤਾ ਜਾਵੇਗਾ । . ਦੀ ਪਾਲਸੰਨ ਕਲੈਕਸ਼ਨ ਔਫ ਐਲਨ ਜੀ. ਵਾਈਟ ਲੈਟਰਸ , 118 (1907).LDEpj 130.1

    ਜਿਵੇਂ ਕਿ ਸੱਚਾਇ ਦਾ ਬਚਾਅ ਕਰਨ ਵਾਲੇ , ਐਤਵਾਰ ਦੇ ਸੱਬਤ ਸੰਨਮਾਨ ਕਰਨ ਤੋਂ ਇਨਕਾਰ ਕਰਦੇ ਹਨ , ਓਹਨਾਂ ਵਿਚੋਂ ਕੁਝ ਨੂੰ ਕੈਦ ਵਿੱਚ ਸੁੱਟਿਆ ਜਾਵੇਗਾ , ਕੁਝ ਨੂੰ ਨਵਾਂਸ ਦਿੱਤਾ ਜਾਵੇਗਾ , ਕੁਝ ਨੂੰ ਗੁਲਾਮ ਵਜੋਂ ਮੰਨਿਆ ਜਾਵੇਗਾ। ਮਨੁੱਖੀ ਗਿਆਨ ਲਈ ਇਹ ਸਭ ਹੁਣ ਅਸੰਭਵ ਲਗਦਾ ਹੈ , ਪਰ ਜਿਵੇਂ ਕਿ ਪਰਮੇਸ਼ਰ ਦਾ ਰੱਬੀ ਆਤਮਾ ਮਨੁੱਖਾਂ ਤੋਂ ਖੋਹੀ ਲਿਆ ਜਾਵੇਗਾ ਅਤੇ ਉਹ ਸ਼ੈਤਾਨ ਦੇ ਨਿਯੰਤ੍ਰਣ ਵਿੱਚ ਹੋਣਗੇ , ਜੋ ਪਰਮੇਸ਼ਰ ਦੇ ਨਿਯਮਾਂ ਤੋਂ ਨਫ਼ਰਤ ਕਰਦਾ ਹੈ । ਅਜੀਬ ਤਰਹ ਦੇ ਵਿਕਾਸ ਹੋਣਗੇ । ਜੱਦ ਪਰਮੇਸ਼ਰ ਦਾ ਡੱਰ ਅਤੇ ਪਿਆਰ ਹਟਾਇਆ ਜਾਂਦਾ ਹੈ ਤਾਂ ਦਿੱਲ ਬਹੁਤ ਬੇਰਹਿਮ ਹੋ ਸਕਦਾ ਹੈ। - ਦੀ ਗੇਟ ਕੋਂਟਰਵੈਰਸ / ਮਹਾਨ ਸੰਘਰਸ਼ , 608 (1911).LDEpj 130.2

    ਜੇਕਰ ਸਾਨੂੰ ਮਸੀਹ ਦੇ ਕਾਰਣ ਦੁੱਖ ਝੱਲਣ ਲਈ ਕਿਹਾ ਜਾਂਦਾ ਹੈ , ਤਾਂ ਜਿਵੇਂ ਇੱਕ ਛੋਟਾ ਬੱਚਾ ਅਪਣੇ ਮਾਪਿਆਂ ਤੇ ਵਿਸ਼ਵਾਸ ਕਰਦਾ ਹੈ , ਅਸੀਂ ਵੀ ਉਸ ( ਪਰਮੇਸ਼ਰ ) ਤੇ ਭਰੋਸਾ ਕਰਦੇ ਹੋਏ ਕੈਦ-ਖਾਨੇ ਜਾਂ ਸਕਾਗੇ। ਹੁਣ ਸਮਾਂ ਹੈ ਕਿ ਅਸੀਂ ਪਰਮੇਸ਼ਰ ਵਿੱਚ ਵਿਸ਼ਵਾਸ ਪੈਦਾ ਕਰੀਏ। ਆਵਰ ਹਾਈ ਕਾਲਿੰਗ , 357 (1892).LDEpj 130.3

    ਕਈਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ

    ਸਾਡੇ ਲਈ ਸਭ ਤੋਂ ਵਧੀਆ ਗੱਲ ਇਹ ਹੈ ਕਿ ਅਸੀਂ ਪਰਮੇਸ਼ਰ ਦੇ ਨੇੜੇ ਆ ਜਾਈਏ ਅਤੇ ਜੇ ਉਹ ਸਾਨੂੰ ਸੱਚ ਦੀ ਖ਼ਾਤਰ ਸ਼ਹੀਦ ਬਣਾਉਣਾ ਚਾਹੁੰਦਾ ਹੈ ਤਾਂ ਇਹ ਬਹੁਤੀਆਂ ਨੂੰ ਸੱਚਾਈ ਵਿੱਚ ਲਿਆਉਣ ਦਾ ਸਾਧਨ ਹੋ ਸਕਦਾ ਹੈ । • ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 420 (1886).LDEpj 130.4

    ਕਈਆਂ ਨੂੰ ਕੈਦ ਕੀਤਾ ਜਾਵੇਗਾ , ਬਹੁਤ ਸਾਰੇ ਆਪਣੀਆਂ ਜਾਨਾਂ ਬਚਾਨ ਦੇ ਲਈ ਸ਼ਹਿਰਾਂ ਅਤੇ ਕਸਬਿਆਂ ਤੋਂ ਭੱਜਣਗੇ ਅਤੇ ਬਹੁਤ ਸਾਰੇ ਸੱਚਾਈ ਦੇ ਪੱਖ ਵਿੱਚ ਖੜੇ ਮਸੀਹ ਦੀ ਖ਼ਾਤਰ ਸ਼ਹੀਦ ਹੋਣਗੇ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3: 397 (1889)LDEpj 130.5

    ਪਰਮੇਸ਼ਰ ਦੇ ਨਿਯਮਾਂ ਦਾ ਬਚਾਅ ਕਰਨ ਦੇ ਲਈ ਸਾਡੇ ਅੱਗੇ ਇੱਕ ਸੰਘਰਸ਼ ਜਾਰੀ ਹੈ , ਕੈਦ ਹੋਣ ਦੇ ਖ਼ਤਰੇ ਦਾ , ਜਾਇਦਾਦ ਗੁਵਾਂਨ ਦਾ ਅਤੇ ਇੱਥੋਂ ਤੱਕ ਕਿ ਜੀਵਨ ਗੁਵਾਂਨ ਦੀ ਵੀ ਸੰਭਾਵਨਾ ਹੈ । • ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 5:712 (1889)LDEpj 130.6

    ਮਨੁੱਖਾਂ ਨੂੰ ਪਰਮੇਸ਼ਰ ਦੇ ਨਿਯਮਾਂ | ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਮਨੁੱਖੀ ਨਿਯਮਾਂ | ਕਾਨੂੰਨਾਂ ਦੇ ਆਗਿਆਕਾਰੀ ਹੋਣਾ ਪਵੇਗਾ। ਜੋ ਲੋਕ ਪਰਮੇਸ਼ਰ ਦੇ ਨਾਲ ਸੱਚੇ ਹਨ ਓਹਨਾਂ ਨੂੰ ਤੰਗ ਕੀਤਾ ਜਾਵੇਗਾ , ਓਹਨਾਂ ਦੀ ਨਿੰਦਿਆ ਕੀਤੀ ਜਾਵੇਗੀ , ਓਹਨਾਂ ਨੂੰ ਪ੍ਰਤੀਬੰਧਿਤ ਕੀਤਾ ਜਾਵੇਗਾ। ਉਹਨਾ ਦੇ ਨਾਲ ਮੌਤ ਤੱਕ ਵੀ ” ਮਾਤਾ-ਪਿਤਾ , ਭਰਾਵਾ , ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੋਵਾਂ ਦੁਆਰਾ ਧੋਖਾ ਕੀਤਾ ਜਾਵੇਗਾ।” - ਪ੍ਰੋਫਿਟਸ ਅਤੇ ਕਿੰਗਜ਼ / ਨੱਬੀ ਅਤੇ ਰਾਜੇ , 588 ( c.1914)LDEpj 131.1

    ਜਿੰਨਾ ਚਿਰ ਅਸੀਂ ਪੁਰਾਣੇ ਸਮੇ ਦੇ ਸ਼ਹੀਦਾ ਦੇ ਅਹੁਦੇ ਤੱਕ ਨਹੀਂ ਪਹੁੰਚ ਜਾਂਦੇ ਤਾਂ ਅਸੀਂ ਸ਼ਹੀਦ ਹੋਣ ਦੀ ਹਿੱਮਤ ਅਤੇ ਤਾਕਤ ਨਹੀਂ ਰੱਖ ਸਕਦੇ ...... ( PAGE 102 )• ਜੇਕਰ ਅਤਿਆਚਾਰ / ਸਤਾਹੱਟ ਦੀ ਵਾਪਸੀ ਹੋਵੇ ਤਾਂ ਆਤਮਾ ਦੀ ਹਰੇਕ ਊਰਜਾ ਨੂੰ ਸੱਚੀ ਬਹਾਦਰੀ ਦਿਖਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ | - ਆਵਰ ਹਾਈ ਕਾਲਿੰਗ, 125 (1889).LDEpj 131.2

    ਜਦੋਂ ਤੱਕ ਇਸ ਤਰ੍ਹਾਂ ਦੀ ਕਿਰਪਾ ਦੀ ਲੋੜ ਨਹੀਂ ਸੀ , ਉਦੋਂ ਤੱਕ ਚੇਲਿਆਂ ਨੂੰ ਦਲੇਰੀ ਅਤੇ ਸ਼ਹੀਦਾਂ ਦੀ ਹਿੰਮਤ ਨਾਲ ਨਿਵਾਜਿਆ ਨਹੀਂ ਗਿਆ ਸੀ । - ਦੀ ਡਿਜਾਯਰ ਆਫ ਏਜਸ / ਯੁਗਾਂ ਦੀ ਆਸ , 354 (1898).LDEpj 131.3

    ਅਤਿਆਚਾਰਾਂ ਵਿੱਚ ਦ੍ਰਿੜ੍ਹ ਕਿਵੇ ਰਹਿ ਸਕਦੇ ਹਾਂ

    ਸਾਨੂੰ ਇਹ ਪਤਾ ਲੱਗ ਜਾਵੇਗਾ ਕਿ ਸਾਨੂੰ ਯਿਸੂ ਮਸੀਹ ਦੇ ਹੱਥ ਤੋਂ ਇਲਾਵਾ ਬਾਕੀ ਸਾਰੇ ਹੱਥਾਂ ਨੂੰ ਛੱਡ ਦੇਣਾ ਚਾਹੀਦਾ ਹੈ । ਦੋਸਤ ਧੋਖੇਬਾਜ਼ ਸਾਬਤ ਹੋਣਗੇ ਅਤੇ ਸਾਡੇ ਨਾਲ ਧੋਖਾ ਕਰਾਂਗੇ । ਦੁਸ਼ਮਣ ਦੁਆਰਾ ਗੁਮਰਾਹ ਕੀਤਾ ਰਿਸ਼ਤੇਦਾਰ , ਸੋਚਣਗੇ ਕਿ ਉਹ ਸਾਂਡਾ ਵਿਰੋਧ ਕਰਨ ਕਰਨ ਪਰਮੇਸ਼ਰ ਦੀ ਸੇਵਾ ਕਰਦੇ ਹਨ ਅਤੇ ਓਹ ਸਾਨੂੰ ਇਸ ਉਮੀਦ ਦੇ ਨਾਲ ਮੁਸ਼ਕਿੱਲਾ ਵਿੱਚ ਪਾਉਣ ਦਾ ਬਹੁਤ ਯਤਨ ਕਰਦੇ ਹਨ , ਕਿ ਅਸੀਂ ਆਪਣੇ ਵਿਸ਼ਵਾਸ ਤੋਂ ਇਨਕਾਰ ਕਰਾਂਗੇ । ਪਰ ਅਜੇਹੇ ਆਗਿਆਨਤਾ ਅਤੇ ਸੰਕਟ ਦੇ ਸਮੇਂ ਸਾਨੂੰ ਆਪਣੇ ਹੱਥ ਮਸੀਹ ਦੇ ਹੱਥ ਮਸੀਹ ਦੇ ਹੱਥ ਵਿੱਚ ਦੇਣਾ ਚਾਹੀਦੇ ਹਨ | - ਮਾਰਨਾਥਾ , 197 (1889)LDEpj 131.4

    ਇਸ ਸੰਘਰਸ਼ ਵਿੱਚ ਮਜ਼ਬੂਤੀ ਨਾਲ ਖੜ੍ਹੇ ਹੋਣ ਲਈ ਇੱਕੋ-ਇੱਕ ਰਸਤਾ ਹੈ ਕੀ ਅਸੀਂ ਮਸੀਹ ਵਿੱਚ ਮਜ਼ਬੂਤ ਹੋਈਏ। ਓਹਨਾਂ ਨੂੰ ਵੀ ਉਸੇ ਤਰਹ ਸੱਚ ਸਵੀਕਾਰ ਕਰਨਾ ਚਾਹੀਦਾ ਹੈ ਜਿਵੇ ਕਿ ਇਹ ਜਿਸੁ ਵਿੱਚ ਹੈ । ਅਤੇ ਜਿੱਸ ਤਰਾਹ ਸੱਚਾਈ ਪੇਸ਼ ਕੀਤੀ ਜਾਂਦੀ ਹੈ ਇਹ ਉਸੇ ਤਰਾਹ ਆਤਮਾ ਦੀ ਜ਼ਰੂਰਤ ਪੂਰੀ ਕਰ ਸਕਦਾ ਹੈ । ਸਲੀਬ ਦਿੱਤੇ ਮਸੀਹ , ਮਸੀਹ ਸਾਂਡੀ ਧਾਰਮਿਕਤਾ , ਦੇ ਪ੍ਰਚਾਰ ਆਤਮਾ ਦੀ ਭੁੱਖ ਨੂੰ ਮਿੱਟਾਂ ਸਕਦੇ ਹਨ। ਜਦੋਂ ਅਸੀਂ ਇਸ ਮਹਾਨ ਸੱਚਾਈ ਤੇ ਲੋਕਾਂ ਦੀ ਦਿੱਲਚੱਸਪੀ ਨੂੰ ਸੁਰੱਖਿਅਤ ਕਰਦੇ ਹਾਂ, ਤਾਂ ਅਸੀਂ ਵਿਸ਼ਵਾਸ ਅਤੇ ਆਸ਼ਾ ਅਤੇ ਹੌਸਲੇ ਨੂੰ ਦਿੱਲ ਦੇ ਅੰਦਰ ਲੈ ਆਉਂਦੇ ਹਾਂ। - ਜੱਨਲ ਕਾਨਫਰੰਸ ਡੁੱਲੀ ਬੁਲੇਟਿਨ , ਜਨਵਰੀ 28 , 1893. LDEpj 131.5

    ਬਹੁਤ ਸਾਰੇ , ਓਹਨਾਂ ਦੇ ਵਿਸ਼ਵਾਸ ਦੇ ਕਾਰਨ , ਇੱਥੇ ਘਰ ਅਤੇ ਵਿਰਾਸਤ ਤੋਂ ਬੇਦਖਲ ਕਰ ਦਿੱਤੇ ਜਾਣਗੇ , ਪਰ ਜੇਕਰ ਉਹ ਆਪਨਾ ਦਿੱਲ ( ਜੀਵਨ ) ਮਸੀਹ ਨੂੰ ਦੇ ਦੇਣ , ਉਸ ਦੀ ਕਿਰਪਾ ਦਾ ਸੰਦੇਸ਼ ਸਵੀਕਾਰ ਕਰਨ , ਅਤੇ ਓਹਨਾਂ ਦੇ ਅਹੁਦੇ ਅਤੇ ਸਾਖੀਆਂ ,ਪਰਮੇਸ਼ਰ ਦੇ ਪੱਤਰ ਨੂੰ ਵੀ , ਤਾਂ ਫਿਰ ਵੀ ਉਹ ਅਨੰਦ ਨਾਲ ਭਰੇ ਹੋਣਗੇ । - ਦੀ ਸਾਇੰਜ ਔਫ ਟਾਈਮਜ਼ / ਸਮੇ ਦੇ ਚਿੰਨ੍ਹ , ਜੂਨ 2 , 1898.LDEpj 132.1

    ਅਤਿਆਚਾਰਾਂ ਨੇ ਪਰਮੇਸ਼ਰ ਦੇ ਲੋਕਾਂ ਨੂੰ ਖਿਲਾਰਿਆ

    ਓਹਨਾਂ ਲੋਕਾਂ ਦੇ ਵਿਰੁੱਧ ਜੋ ਪ੍ਰਭੂ ਦੇ ਸੱਬਤ ਦੇ ਦਿੱਨ ਦੀ ਮਟੌਤ ਕਰਦੇ ਹਨ ਕਈ ਥਾਵਾਂ ਤੇ ਵਿਰੋਧ ਹੋਏ , ਇਹ ਜ਼ਰੂਰੀ ਹੋ ਸਕਦਾ ਹੈ ਕਿ ਪਰਮੇਸ਼ੁਰ ਦੇ ਲੋਕਾਂ ਦੇ ਲਈ ਇਹ ਲਾਜ਼ਮੀ ਹੋ ਸਕਦਾ ਹੈ ਕੀ ਓਹ ਓਹਨਾਂ ਥਾਵਾਂ ਤੋਂ ਉਸ ਥਾਂ ਵੱਲ ਚੱਲੇ ਜਾਂ ਜਿੱਥੇ ਓਹਨਾਂ ਦਾ ਬਹੁਤਾ ਵਿਰੋਧ ਨਹੀਂ ਹੋਵੇਗਾ।LDEpj 132.2

    ਪਰਮੇਸ਼ਰ ਆਪਣੇ ਬੱਚੇਆ ਨੂੰ ਓਹਨਾਂ ਥਾਵਾਂ ਤੇ ਰਖਣਾ ਨਹੀਂ ਚਾਹੇਗਾ , ਜਿਥੇ ਦੁਸ਼ਟ ਮਨੁੱਖ / ਲੋਕਾਂ ਦੇ ਕੰਮਾਂ ਤੇ ਕੋਈ ਪ੍ਰਭਾਵ ਨਹੀਂ ਬਣਿਆ ਅਤੇ ਉਹਨਾਂ ਦੀਆਂ ਜਾਨਾਂ ਖ਼ਤਰੇ ਵਿੱਚ ਹਨ। ਜਦੋਂ ਜੀਵਨ ਆਜ਼ਾਦੀ ਅਤੇ ਸੰਜਮ ਨਾਲ ਚੱਲਦਾ ਹੈ ਤਾਂ ਇਹ ਸਾਡੇ ਵਿਸ਼ੇਸ਼ ਅਧਿਕਾਰ ਦਾ ਨਹੀਂ ਹੈ , ਇਹ ਸਾਡੀ ਸਕਾਰਾਤਮਿਕ ਜ਼ਿੰਮੇਵਾਰੀ ਹੈ ਕਿ ਅਸੀਂ ਓਹਨਾਂ ਥਾਵਾਂ / ਸਥਾਨਾਂ ਤੇ ਜਾਈਏ , ਜਿੱਥੇ ਲੋਕ ਜੀਵਨ ਦੇ ਬਚਨ ਨੂੰ ਸੁਣਨਾ ਚਾਹੁੰਦੇ ਹਨ ਅਤੇ ਜਿੱਥੇ ਬਚਨ ਦੇ ਪ੍ਰਚਾਰ ਕਰਨ ਦੇ ਮੌਕੇ ਵਧੇਰੇ ਅਨੁਕੂਲ ਹਨ। - ਮੈਨੁਸਕ੍ਰਿਪਟ 26, 1904.LDEpj 132.3

    ਸਮਾਂ ਆ ਰਿਹਾ ਹੈ , ਜੱਦੋਂ ਕਈ ਦੇਸ਼ਾਂ ਵਿੱਚ ਪਰਮੇਸ਼ਰ ਦੇ ਲੋਕ ਸਤਾਏ ਜਾਣ ਕਾਰਣ ਖਿੰਡੇ ਹੋਣਗੇ । ਜਿਨ੍ਹਾਂ ਨੇ ਸਰਬ-ਪੱਖੀ ਸਿੱਖਿਆ ( ਗਿਆਨ ) ਪ੍ਰਾਪਤ ਕੀਤੀ ਹੈ ਓਹਨਾਂ ਨੂੰ ਜਿੱਥੇ ਓਹ ਹਨ , ਉਸ ਥਾਂ ਤੇ ਹੀ ਉਸ ਗਿਆਨ ਦਾ ਫਾਇਦਾ ਹੋਵੇਗਾ। - ਮੈਨੁਸਕ੍ਰਿਪਟ ਰੀਲੀਜ਼ 5: 280 (1908).LDEpj 132.4

    ਅਤਿਆਚਾਰਾਂ ਦੇ ਕਾਰਨ ਪਰਮੇਸ਼ਰ ਦੇ ਲੋਕਾਂ ਵਿੱਚ ਏਕਤਾ ਹੋਵੇਗੀ

    ਜਦੋਂ ਸਤਾਹੱਟ ( ਅਤਿਆਚਾਰ ) ਦਾ ਤੁਫ਼ਾਨ ਸਾਡੇ ਉੱਤੇ ਟੁੱਟ ਜਾਂਦਾ ਹੈ , ਤਾਂ ਸੱਚੀ ਭੇਡ ਸੱਚੇ ਚਰਵਾਹੇ ਦੀ ਆਵਾਜ਼ ਨੂੰ ਸੁਣੇਗੀ। ਗੁਆਚੇਆਂ ਨੂੰ ਬਚਾਉਣ ਦੇ ਲਈ ਜੀ ਤੋੜ (ਸਵੈ-ਨਿਰਲੇਖ ) ਯਤਨ ਕੀਤੇ ਜਾਣਗੇ ਅਤੇ ਬਹੁਤ ਸਾਰੇ ਗੁਮਰਾਹ ਹੋ ਚੁੱਕੇ ਲੋਕ ਮਹਾਨ ਚਰਵਾਹੇ ਦੇ ਪਿੱਛੇ ਚੱਲਣ ਲਈ ਵਾਪਸ ਆ ਜਾਣਗੇ। ਪਰਮੇਸ਼ਰ ਦੇ ਲੋਕ ਇਕੱਠੇ ਹੋ ਕੇ ਦੁਸ਼ਮਣ ਦਾ ਸਾਹਮਣਾ ਕਰਨਗੇ । ਸਰਬ-ਉੱਚਤਾ ਦੇ ਆਮ ਝਗੜੇ ਥੰਮ ਜਾਣਗੇ , ਸੱਬ ਤੋਂ ਵੱਡਾ ਕੌਣ ਹੋਵੇਗਾ ਇਸ ਬਾਰੇ ਕੋਈ ਵਿਵਾਦ ਨਹੀਂ ਹੋਵੇਗਾ | - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 6: 401 (1900)LDEpj 132.5

    ਸੰਕਟ ਪਰਮੇਸ਼ਰ ਦੀ ਦਖ਼ਲਅੰਦਾਜ਼ੀ ਨੂੰ ਹੋਰ ਵਧਾਉਂਦਾ ਹੈ

    ਸਮੇਂ-ਸਮੇਂ ਤੇ ਪ੍ਰਭੂ ਨੇ ਅਪਣੇ ਕੰਮਾਂ ਬਾਰੇ ਦੱਸ ਦਿੱਤਾ ਹੈ । ਧਰਤੀ ਤੇ ਜੋ ਵਾਪਰ ਰਿਹਾ ਹੈ ਓਹ ਉਸ ਵਿੱਖੇ ਜਾਣਦਾ ਹੈ । ਅਤੇ ਜੱਦ ਸੰਕਟ ਆਇਆ , ਤਾਂ ਉਸਨੇ ਆਪਣੇ ਆਪ ਨੂੰ ਪ੍ਰਗਟ ਕੀਤਾ ਅਤੇ ਸ਼ੈਤਾਨ ਦੀਆਂ ਯੋਜਨਾਵਾਂ ਦੇ ਕੰਮ ਵਿੱਚ ਰੁਕਾਵਟ ਪਾਉਣ ਲਈ ਦੱਖਲ-ਅੰਦਾਜ਼ੀ ਕੀਤੀ । ਓਹ ਅਕਸਰ ਰਾਸ਼ਟਰਾਂ , ਪਰਿਵਾਰਾਂ ਅਤੇ ਵਿਅਕਤੀਆਂ ਦੇ ਸੰਬੰਧਾਂ ਵਿੱਚ ਸੰਕਟ ਆਉਣ ਦੀ ਆਗਿਆ ਦਿੰਦਾ ਹੈ ਤਾਂ ਜੋ ਉਸ ਦੀ ਦੱਖਲ-ਅੰਦਾਜ਼ੀ ਸੁਨਿਸ਼ਚਿੱਤ ਹੋ ਸੱਕੇ । ਫਿਰ ਉਸਨੇ ਇਸ ਤੱਥ ਨੂੰ ਜ਼ਾਹਿਰ ਹੋਣ ਦਿੱਤਾ ਕਿ ਇਜ਼ਰਾਈਲ ਵਿੱਚ ਇੱਕ ਪਰਮੇਸ਼ਰ ਮੌਜੂਦ ਸੀ , ਜੋ ਅਪਣੇ ਲੋਕਾਂ ਨੂੰ ਕਾਇਮ ਰੱਖਣ ਅਤੇ ਸਹੀ ਸਾਬਤ ਕਰਨ ਦੇ ਯੋਗ ਹੈ।LDEpj 133.1

    ਜੱਦ ਯਹੋਵਾਹ ਦੇ ਕਾਨੂੰਨ ਦਾ ਵਿਰੋਧ ਸਰਵ ਵਿਆਪਕ ਹੋਵੇਗਾ , ਜੱਦ ਉਸ ਦੇ ਲੋਕਾਂ ਨੂੰ ਓਹਨਾਂ ਦੇ ਆਪਣੇ ਸਾਥੀ ਲੋਕ ਹੀ ਬਿਪਤਾ ਵਿੱਚ ਪਾਓਂਗੇ , ਫਿਰ ਪਰਮੇਸ਼ਰ ਦਖਲ ਦੇਵੇਗਾ। ਉਸ ਦੇ ਲੋਕਾਂ ਦੀਆਂ ਦਿੱਲੋ ਕੀਤੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਜਾਵੇਗਾ , ਕਿਉਂਕਿ ਉਹ ਚਾਹੁੰਦਾ ਹੈ ਕਿ ਉਸ ਦੇ ਲੋਕ ਆਪਣੇ ਸਾਰੇ ਦਿੱਲ ਨਾਲ ਉਸ ਦੀ ਭਾਲ ਕਰਨ ਅਤੇ ਮੁਕਤੀਦਾਤੇ ਵੱਜੋਂ ਉਸ ਤੇ ਨਿਰਭਰ ਹੋਣ। - ਰਿਵਿਊ ਐਂਡ ਹੇਰਾਲਡ , ਜੂਨ 15 ,1897.LDEpj 133.2

    ਕੁਝ ਸਮੇਂ ਲਈ ਜ਼ਾਲਮ ਲੋਕਾਂ ਨੂੰ ਓਹਨਾਂ ਲੋਕਾਂ ਉੱਤੇ , ਜੋ ਪਰਮੇਸ਼ਰ ਦੇ ਪਵਿੱਤਰ ਹੁਕਮਾਂ ਨੂੰ ਜਾਣਦੇ ਹਨ , ਜਿੱਤ ਪ੍ਰਾਪਤ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ .... ਅਖੀਰ ਵਿੱਚ , ਪਰਮੇਸ਼ਰ ਨੇ ਸ਼ੈਤਾਨ ਨੂੰ ਅਪਣਾ ਚਰਿੱਤਰ ਝੂਠੇ , ਦੋਸ਼ ਲਾਉਣ ਵਾਲੇ ਅਤੇ ਕਾਤਲ ਦੇ ਰੂਪ ਵਿੱਚ ਦਰਸ਼ਾਉਣ ਦੀ ਇਜਾਜੱਤ ਦਿੱਤੀ। ਇਸ ਤਰ੍ਹਾਂ ਉਸ ਦੇ ਲੋਕਾਂ ਦੀ ਆਖ਼ਰੀ ਜਿੱਤ ਵਧੇਰੇ ਪੱਕੀ , ਜਿਆਦਾ ਸ਼ਾਨਦਾਰ , ਭਰਪੂਰ ਅਤੇ ਸੰਪੂਰਨ ਬਣਦੀ ਹੈ । - ਚਰਚ ਲਈ ਗਵਾਹੀਆਂ 3:414 (1904).LDEpj 133.3

    ਦੁੱਖ-ਪ੍ਰੇਸ਼ਾਨੀਆਂ ਪਰਮੇਸ਼ਰ ਦੇ ਲੋਕਾਂ ਦੀ ਸ਼ੁੱਧਤਾ ਕਰਦੇ ਹਨ

    ਛੇਤੀ ਹੀ ਦੁਨੀਆ ਭੱਰ ਵਿੱਚ ਪਰੇਸ਼ਾਨੀ ਹੋਵੇਗੀ । ਇਹ ਸੱਬ ਨੂੰ ਪਰਮੇਸ਼ਰ ਨੂੰ ਜਾਣਨ ਦੀ ਕੋਸ਼ਿਸ਼ ਕਰਨ ਵਾਲੇ ਬਣਾਉਂਦਾ ਹੈ। ਸਾਡੇ ਕੋਲ ਦੇਰੀ ਕਰਨ ਲਈ ਸਮਾਂ ਨਹੀਂ ਹੈ .... LDEpj 133.4

    ਪਰਮੇਸ਼ਰ ਦੇ ਚਰਚ ਲਈ ਉਸਦਾ ਪਿਆਰ ਅਨੰਤ ਹੈ । ਉਸ ਦੀ ਵਿਰਾਸਤ ਉੱਤੇ ਉਸਦੀ ਸੰਭਾਲ ਨਿਰੰਤਰ ਹੈ । ਉਹ ਚਰਚ ਤੇ ਕੋਈ ਤਕਲੀਫ਼ ਨਹੀਂ ਆਉਣ ਦਿੰਦਾ ਸਿਵਾਏ ਓਹਨਾਂ ਦੇ , ਜੋ ਉਸ ਦੀ ਵਰਤਮਾਨ ਸਮੇਂ ਲਈ ਅਤੇ ਸਦੀਵੀ ਸ਼ੁੱਧਤਾ ਲਈ ਜ਼ਰੂਰੀ ਹੈ। ਉਹ ਆਪਣੇ ਚਰਚ ਨੂੰ ਉਸੇ ਤਰਹ ਸ਼ੁੱਧ ਕਰੇਗਾ ਜਿਵੇਂ ਕਿ ਉਸਨੇ ਧਰਤੀ ਉੱਪਰ ਅਪਣੀ ਸੇਵਕਾਈ ਦੀ ਸ਼ੁਰੂਆਤ ਅਤੇ ਅੰਤ ਵਿੱਚ ਮੰਦਰ ਨੂੰ ਸ਼ੁੱਧ ਕੀਤਾ ਸੀ। ਉਹ ਸਭ ਕੁਝ ਜੋ ਉਹ ਪ੍ਰੀਖਿਆ ਵਿੱਚ ਅਤੇ ਪਰੇਸ਼ਾਨੀਆਂ ਵਿੱਚ ਚਰਚ ਨੂੰ ਲਿਆਉਂਦਾ ਹੈ ਤਾਂ ਕਿ ਉਸਦੇ ਲੋਕ ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਸਲੀਬ ਦੀ ਜਿੱਤ ਦੀ ਗਵਾਹੀ ਪੂਰੀ ਸ਼ਰਧਾ ਅਤੇ ਹੋਰ ਤਾਕਤ ਦੇ ਨਾਲ ਪਹੁੰਚਾ ਸਕਣ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 9:228 (1909).LDEpj 133.5

    ਮੁਸੀਬਤਾਂ , ਪਰੇਸ਼ਾਨੀਆਂ , ਪਰਤਾਵੇ , ਬਿਪਤਾਵਾਂ , ਅਤੇ ਸਾਡੀਆਂ ਵੱਖ-ਵੱਖ ਅਜ਼ਮਾਇਸ਼ਾਂ , ਪਰਮੇਸ਼ਰ ਦੇ ਕਾਮੇ ਹਨ ਜੋ ਸਾਡੇ ਸੁਧਾਰ ਦੇ ਲਈ , ਸਾਡੀ ਸ਼ੁਧਤਾ ਦੇ ਲਈ , ਅਤੇ ਸਾਡੇ ਸਵਰਗੀ ਪ੍ਰਾਪਤਕਰਤਾ ਦੇ ਯੋਗ ਬਣਾ ਸਕਣ । - ਟੈਸਟਾਮੋਨੀਜ ਫੋਰ ਦੀ ਚਰਚ / ਚਰਚ ਲਈ ਗਵਾਹੀਆਂ 3 : 115 (1872)LDEpj 134.1