Loading...
Larger font
Smaller font
Copy
Print
Contents
ਅੰਤ ਦੇ ਦਿਨਾਂ ਦੀਆਂ ਘਟਨਾਵਾਂ - Contents
 • Results
 • Related
 • Featured
No results found for: "".
 • Weighted Relevancy
 • Content Sequence
 • Relevancy
 • Earliest First
 • Latest First

  ਪਾਠ 4. ਪਰਮੇਸ਼ਰ ਦਾ ਅੰਤਮ ਦਿੱਨ ਦਾ ਚਰਚ / ਕਲੀਸਿਯਾ

  ਪਰਮੇਸ਼ਰ ਦੇ ਲੋਕ ਉਸ ਦੇ ਹੁਕਮਾਂ ਨੂੰ ਮੰਨਦੇ ਹਨ

  ਰੱਬ ਦਾ ਧਰਤੀ ਉੱਤੇ ਇੱਕ ਚਰਚ / ਕਲੀਸਿਯਾ ਹੈ ਜੋ ਲੋਕਾਂ ਰਾਹੀਂ ਰੱਦ ਕਰ ਦਿੱਤੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ , ਅਤੇ ਸੰਸਾਰ ਦੇ ਸਮਨੇ ਗਵਾਹੀ ਦੇ ਰਹੇ ਹਨ ਕਿ ਪਰਮੇਸ਼ਰ ਦਾ ਲੇਲਾ ਦੁਨੀਆ ਦੇ ਪਾਪ ਆਪਣੇ ਉੱਪਰ ਲੈ ਰਿਹਾ ਹੈ ....LDEpj 36.1

  ਅੱਜ ਦੇ ਸਮੇ ਵਿੱਚ ਵੀ ਸੰਸਾਰ ਵਿੱਚ ਇੱਕ ਚਰਚ / ਕਲੀਸਿਯਾ ਹੈ ਜੋ ਵਿਰੋਧ ਹੋਣ ਦੇ ਬਾਵਜੂਦ ਇਸ ਖੜੇ ਹਨ ਅਤੇ ਪੁਰਾਣੇ ਸਥਾਨਾਂ ਦੀ ਉਸਾਰੀ ਕਰ ਰਹੇ ਹਨ ....LDEpj 36.2

  ਸਭਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਓਹਨਾਂ ਲੋਕਾਂ ਦਾ ਵਿਰੋਧ ਨਾ ਕਰਨ ਜਿਹੜੇ ਲੋਕ ਬਚੇ ਹੋਏ ਲੋਕਾਂ ਦੇ ਵਰਣਨ ਨੂੰ ਪੂਰਾ ਕਰਦੇ ਹਨ , ਜੋ ਪਰਮੇਸ਼ਰ ਦੇ ਨਿਯਮਾਂ / ਹੁਕਮਾਂ ਦੀ ਪਾਲਣਾ ਕਰਦੇ ਹਨ ਅਤੇ ਸ਼ਿਸ਼ੂ ਵਿੱਚ ਵਿਸ਼ਵਾਸ ਰਖਦੇ ਹਨ ..... ਪਰਮੇਸਰ ਕੋਲ ਇੱਕ ਅਲੱਗ ਤਰਾਹ ਦੇ ਲੋਕ ਹਨ , ਧਰਤੀ ਉੱਤੇ ਇੱਕ ਕਲੀਸਿਯਾ / ਚਰਚ ਹੈ , ਕੋਈ ਦੂਜਾਨਹੀਂ , ਪਰ ਸੱਚਾਈ ਸਿਖਾਉਣ ਲਈ ਆਪਣੀਆਂ ਸਭ ਸਹੂਲਤਾਂ ਵਿੱਚ , ਪਰਮੇਸ਼ੁਰ ਦੀ ਬਿਵਸਥਾ ਦੀ ਪੁਸ਼ਟੀ ਕਰਨ ਵਿੱਚ ਸਭ ਤੋਂ ਉੱਤਮ ਹੈ ... ਮੇਰੇ ਭਰਾ, ਜੇਕਰ ਤੁਸੀਂ ਏਹ ਸਿੱਖਿਆ ਦੇ ਰਹੇ ਹੋ ਕਿ ਸੇਵੰਥ ਡੇ ਅਡਵੈਂਨਟਿਸਟ ਚਰਚ ਬਾਬਲ ਹੈ , ਤਾਂ ਤੁਸੀਂ ਗ਼ਲਤ ਹੋ , - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 50, 58, 59 (1893). ( ਪਰਕਾਸ਼ ਦੀ ਪੋਥੀ ਵਿੱਚ ਦੋ ਤਰਾਹ ਦੇ ਪਰਮੇਸ਼ਰ ਦੇ ਲੋਕਾਂ ਤੇ ਜ਼ੋਰ ਦਿੱਤਾ ਗਿਆ ਹੈ • ਉਸਦੇ ਚੁਣੇ ਲੋਕ ਜੋ ਉਸਦੇ ਪਿੱਛੇ ਚਲਦੇ ਹਨ (12:17) ਅਤੇ ਬਾਬਲ ਵਿੱਚ ” ਮੇਰੇ ਲੋਕ ” (18: 4) । ਇਹ ਅਧਿਆਇ ਸਾਬਕਾ , ਅਤੇ ਅਧਿਆਇ 14 ਆਨ ਵਾਲੇ ਸਮੇ ਨਾਲ ਸੰਬੰਧਿਤ ਹੈ)LDEpj 36.3

  ਓਹਨਾਂ ਦੇ ਕੋਲ ਯਿਸੂ ਦੀ ਗਵਾਹੀ ਹੈ

  ਜਿਵੇਂ ਕਿ ਅੰਤ ਨੇੜੇ ਹੈ ਅਤੇ ਸੰਸਾਰ ਨੂੰ ਆਖਰੀ ਚੇਤਾਵਨੀ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ , ਓਹ ਜੋ ਵਰਤਮਾਨ ਸੱਚਾਈ ਨੂੰ ਸਵੀਕਾਰ ਕਰਦੇ ਹਨ ਇਹ ਉਨਾਂ ਲਈ ਮਹੱਤਵਪੂਰਨ ਬਣ ਜਾਂਦਾ ਹੈ , ਕੀ ਓਹ ਗਵਾਹੀਆਂ ਦੇ ਪ੍ਰਭਾਵ ਅਤੇ ਸਬਾਹ ਨੂੰ ਸਪੱਸ਼ਟ ਸਮਜ਼ਨ , ਜਿਸਨੂੰ ਸ਼ੁਰੂ ਤੋਂ ਹੀ ਪਰਮੇਸ਼ਰ ਨੇ ਤੀਸਰੇ ਦੂਤ ਦੇ ਸੰਦੇਸ਼ ਦੇ ਨਾਲ ਜੋੜਿਆ ਹੋਇਆ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 654 (1889) .LDEpj 37.1

  ਮਾਨਵ ਇੱਕ ਤੋਂ ਬਾਅਦ ਇੱਕ ਯੋਜਨਾ ਪ੍ਰਾਪਤ ਕਰ ਸਕਦੇ ਹਨ ਅਤੇ ਦੁਸ਼ਮਣ / ਸ਼ਤਾਨ ਰੂਹਾਂ ਨੂੰ ਸੱਚਾਈ ਤੋਂ ਭਰਮਾਉਣ ਦੀ ਕੋਸ਼ਿਸ਼ ਕਰਨਗੇ , ਪਰ ਉਹ ਸਾਰੇ ਜੋ ਵਿਸ਼ਵਾਸ ਕਰਦੇ ਹਨ ਕਿ ਪ੍ਰਭੁ ਨੇ ਸਿਸਟਰ ਵਾਇਟ ਦੇ ਰਹੀ ਸੰਦੇਸ਼ ਦਿੱਤਾ ਹੈ ਓਹ . ਬਹੁਤ ਸਾਰੇ ਭਰਮਾਂ ਤੋਂ ਸੁਰੱਖਿਅਤ ਰਹੇਗਾ ਜੋ ਆਖ਼ਰੀ ਦਿੱਨਾਂ ਵਿੱਚ ਆਉਣਗੇ। - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3:83, 84 (1906) LDEpj 37.2

  ਅਜੇਹੇ ਲੋਕ ਹੋਣਗੇ ਜੋ ਦਰਸ਼ਣ ਪ੍ਰਾਪਤ ਕਰਨ ਦਾ ਦਾਅਵਾ ਕਰਨਗੇ । ਜਦੋਂ ਪਰਮੇਸ਼ਰ ਤੁਹਾਨੂੰ ਸਪੱਸ਼ਟ ਸਬੂਤ ਦੇਵੇ ਕਿ ਦਰਸ਼ਨ ਉਸ ਤੋਂ ਹੈ , ਤਾਂ ਫਿਰ ਤੁਸੀਂ ਉਸ ਨੂੰ ਸਵੀਕਾਰ ਕਰ ਸਕਦੇ ਹੋ , ਪਰ ਕਿਸੇ ਹੋਰ ਸਬੂਤ ਤੇ ਇਸ ਨੂੰ ਸਵੀਕਾਰ ਨਹੀਂ ਕਰ ਸਕਦੇ , ਅਮਰੀਕਾ ਵਿੱਚ ਅਤੇ ਵਿਦੇਸ਼ਾਂ ਵਿੱਚ ਜਿਆਦਾ ਤੋਂ ਜਿਆਦਾ ਲੋਕ ਕੁਰਾਹੇ ਪੈ ਜਾਣਗੇ। - ਸਲੈਕਟੇਡ ਮੇਸੇਜਸ , ਚੁਣੇ ਹੋਏ ਸੰਦੇਸ਼ 2 :72 (1905).LDEpj 37.3

  ਬਾਇਬਲ ਦੇ ਸਿਧਾਂਤ ਓਹਨਾਂ ਦੇ ” ਲੈਂਡਮਾਰਕ / ਪਹਚਾਣ ”

  1844 ਦਾ ਸਮਾਂ ਮਹਾਨ ਘਟਨਾਵਾਂ ਦਾ ਸਮਾਂ ਸੀ , ਸਵਰਗ ਵਿੱਚ ਪਵਿੱਤਰ ਅਸਥਾਨ ਦਾ ਪਵਿੱਤਰਿਕਾਰਨ , ਅਤੇ ਧਰਤੀ ਤੇ ਪਰਮੇਸ਼ੁਰ ਦੇ ਲੋਕ ਉਸ ਨਾਲ ਸੰਬੰਧ ਰੱਖਣ ਦਾ ਫ਼ੈਸਲਾ , ਪਹਿਲੇ ਅਤੇ ਦੂਜੇ ਦਤਾਂ ਦੇ ਸੰਦੇਸ਼ , ਸੁਨੇਹੇ ਅਤੇ ਤੀਸਰੇ ਦੂਤ ਦਾ ਉਸ ਬੈਨਰ ਨੂੰ ਫੈਲਾਉਣਾ ਜਿਸ ‘ਤੇ ਲਿਖਿਆ ਗਿਆ ਸੀ , ” ਪਰਮੇਸ਼ਰ ਦੇ ਹੁਕਮ ਅਤੇ ਜਿਸ ਦੀ ਨਿਹਚਾ।” ਸਾਨੂੰ ਹੈਰਾਨ ਕਰਨ ਵਾਲੀਆਂ ਘਟਨਾਵਾਂ ਸਨ। ਇਸ ਦੇ ਬਾਅਦ ਪਰਮੇਸ਼ਰ ਦਾ ਮੰਦਰ ਇੱਕ ਲੈਂਡਮਾਰਕ / ਪਹਚਾਣ ਸੀ ਅਤੇ ਪਰਮੇਸ਼ਰ ਦੇ ਨੇਮ ਦਾ ਸੰਦਕ, ਜੋ ਸਵਰਗ ਵਿੱਚ ਉਸ ਦੇ ਸਚਾਈ ਨਾਲ ਪਿਆਰ ਕਰਨ ਵਾਲੇ ਲੋਕਾਂ ਦੁਆਰਾ ਦੇਖਿਆ ਗਿਆ ਸੀ। ਚੌਥੇ ਹੁਕਮ ਦੇ ਸਬਤ ਦੇ ਚਾਨਣ ਨੇ ਪਰਮੇਸ਼ਰ ਦੇ ਨਿਯਮਾਂ ਦੇ ਉਲੰਘਣਾ ਕਰਨ ਵਾਲਿਆਂ ਦੇ ਰਾਹ ਵਿੱਚ ਇਸ ਦੀਆਂ ਮਜ਼ਬੂਤ ਕਿਰਨਾਂ ਨੂੰ ਜਗਾਇਆ। ਦੁਸ਼ਟ ਲੋਕਾਂ ਦੀ ਗੈਰ-ਮਾਮੂਲੀਤਾ ਇੱਕ ਪੁਰਾਣੀ ਪਹਚਾਣ ਹੈ। ਪੁਰਾਣੀ ਪਹਚਾਣ ਤੋਂ ਇਲਾਵਾ ਮੈਂ ਕਿਸੇ ਹੋਰ ਚੀਜ਼ ਨੂੰ ਨਹੀਂ ਯਾਦ ਕਰਨ ਲਈ ਕਹਿ ਸਕਦਾ। - ਕੋਨਸਲ ਟੂ ਰਾਈਟਰਸ ਐਂਡ ਏਡੀਸ / ਲੇਖਕਾਂ ਅਤੇ ਸੰਪਾਦਕਾਂ ਲਈ ਸਲਾਹਕਾਰ , 30, 31 (1889) LDEpj 37.4

  ਸੇਵੰਥ ਡੇ ਐਡਵੰਟਿਸਟ ਲੋਕਾਂ ਦਾ ਵਿਸ਼ੇਸ਼ ਕਮ / ਮਿਸ਼ਨ

  ਪ੍ਰਭੂ ਨੇ ਸਾਨੂੰ ਆਪਣੇ ਨਿਯਮਾਂ ਡੇ ਰਖਵਾਲੇ ਬਣਾ ਦਿੱਤਾ ਹੈ ; ਉਸ ਨੇ ਸਾਨੂੰ ਪਵਿੱਤਰ ਅਤੇ ਅਨਾਦਿ ਸੱਚ ਲਈ ਵਚਨ-ਬੱਧ ਕੀਤਾ ਹੈ , ਜੋ ਕਿ ਹੋਰਾਂ ਨੂੰ ਵਫ਼ਾਦਾਰ ਚੇਤਾਵਨੀਆਂ, ਤਾੜਨਾ, ਅਤੇ ਉਤਸ਼ਾਹ ਡੇ ਤੌਰ ਤੇ ਦਿੱਤਾ ਜਾਣਾ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 5 : 381 (1885) .LDEpj 38.1

  ਸੇਵੰਥ ਡੇ ਐਡਵੰਟਿਸਟ ਲੋਕ ਪਰਮੇਸ਼ਰ ਰਹੀ ਚਣੇ ਅਤੇ ਦੁਨੀਆਂ ਤੋਂ ਅੱਲਗ ਕੀਤੇ ਗਏ ਹਨ । ਸੱਚਾਈ ਦੇ ਮਹਾਨ ਹਥਿਆਰ ਦੇ ਨਾਲ ਉਸਨੇ ਓਹਨਾਂ ਨੂੰ ਸੰਸਾਰ ਤੋਂ ਅਲੱਗ ਕਰਕੇ ਆਪਣੇ ਨਾਲ ਮਿਲਾ ਲਿਆ ਹੈ। ਉਸ ਨੇ ਉਹਨਾਂ ਨੂੰ ਨੁਮਾਇੰਦੇ ਬਣਾ ਲਿਆ ਹੈ ਅਤੇ ਮਤਿ ਦੇ ਅੰਤਮ ਕਮ ਵਿੱਚ ਉਸਦੇ ਰਾਜਦੂਤ ਹੋਣ ਲਈ ਸੱਦਾ ਦਿੱਤਾ ਹੈ । ਸਭ ਤੋਂ ਵੱਡੀ ਸੱਚਾਇ ਦੀ ਦੌਲਤ ਮਾਨਵ ਜਾਤੀ ਨੂੰ ਸੌਂਪੀ ਗਈ , ਪਰਮੇਸ਼ਰ ਨੇ ਇਨਸਾਨ ਨੂੰ ਸਭ ਤੋਂ ਗੰਭੀਰ ਅਤੇ ਡਰਾਉਣੀਆਂ ਚੇਤਾਵਨੀਆਂ ਦਿੱਤੀਆਂ , ਏਹ ਦੁਨੀਆ ਨੂੰ ਦੱਸਣ ਦੇ ਲਈ ਓਹਨਾਂ ਨੂੰ ਵਚਨ-ਬੱਧ ਕੀਤਾ ਗਿਆ ਹੈ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 7:138 (1902) .LDEpj 38.2

  ਸੇਵੰਥ ਡੇ ਐਡਵੰਟਿਸਟ ਲੋਕਾਂ ਨੂੰ ਅਸਲ ਵਿੱਚ ਸੰਸਾਰ ਵਿੱਚ ਪਹਿਰੇਦਾਰ ਅਤੇ ਪ੍ਰਕਾਸ਼ ਧਾਰਕ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੂੰ ਤਬਾਹ ਹੋ ਰਹੇ ਸੰਸਾਰ ਨੂੰ ਆਖਰੀ ਚੇਤਾਵਨੀ ਦੇਨ ਦਾ ਕੰਮ ਦਿੱਤਾ ਗਿਆ ਹੈ। ਪਰਮੇਸ਼ੁਰ ਦੇ ਬਚਨ ਦੇ ਵਿੱਚੋਂ ਸ਼ਾਨਦਾਰ ਪ੍ਰਕਾਸ਼ ਓਹਨਾਂ ਉਪਰ ਚਮਕ ਰੇਹਾ ਹੈ । ਓਹਨਾਂ ਨੂੰ ਸਭ ਤੋਂ ਵੱਦ ਜਰੂਰੀ ਕੰਮ ਦਿੱਤਾ ਗਿਆ ਹੈ - ਪਹਿਲੇ , ਦੂਜੇ ਅਤੇ ਤੀਸਰੇ ਦੂਤਾਂ ਦੇ ਸੰਦੇਸ਼ਾਂ ਦੀ ਘੋਸ਼ਣਾ ਕਰਨ ਦਾ ਕੰਮ । ਇਸ ਤੋਂ ਵੱਦ ਮਹੱਤਤਾ ਦਾ ਕੰਮ ਹੋਰ ਕੋਈ ਨਹੀਂ ਹੈ । ਉਹਨਾ ਨੇ ਕਿਸੇ ਵੀ ਹੋਰ ਚੀਜ਼ ਨੂੰ ਓਹਨਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਇਜਾਜ਼ਤ ਨਹੀਂ ਦੇਣੀ ਹੈ । • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9:19 (1909) •LDEpj 38.3

  ਸੇਵੰਥ ਡੇ ਐਡਵੰਟਿਸਟ ਚਰਚ ਸੰਗਠਿਤ ਕੀਤਾ ਜਾਨ ਦੇ ਕਰਨ

  ਜਿਵੇਂ ਸਾਡੇ ਸੰਖਿਆ ਵਿੱਚ ਵਾਧਾ ਹੋਇਆ ਇਹ ਸਪਸ਼ਟ ਸੀ ਕਿ ਸੰਗਠਨ ਦੇ ਬਿਨਾਂ ਬਹੁਤ ਵੱਡਾ ਉਲਝਣ / ਪਰੇਸ਼ਨੀ ਹੋਵੇਗੀ , ਅਤੇ ਸਫਲਤਾ ਨਾਲ ਕੰਮ ਨੂੰ ਅੱਗੇ ਨਹੀਂ ਵਧਾਇਆ ਜਾ ਸਕੇਗਾ । ਚਰਚ ਦੇ ਕੰਮ ਨੂੰ ਮਦਦ ਪ੍ਰਦਾਨ ਕਰਨ ਲਈ , ਨਵੇਂ ਖੇਤਰਾਂ ਵਿੱਚ ਕੰਮ ਕਰਨ ਲਈ , ਅਯੋਗ ਮੈਂਬਰਾਂ ਤੋਂ ਦੋਵੇਂ ਚਰਚਾਂ ਅਤੇ ਚਰਚ ਦੇ ਕੰਮਾਂ ਦੀ ਰੱਖਿਆ ਲਈ , ਚਰਚ ਦੀਆਂ ਜਾਇਦਾਦਾਂ ਦੇ ਰੱਖ-ਰਖਾਵ ਲਈ , ਛਾਪੇਖਾਨੇ ਦੁਆਰਾ ਸੱਚ ਨੂੰ ਛਾਪਣ ਦੇ ਲਈ , ਅਤੇ ਹੋਰ ਕਈ ਕੰਮਾਂ ਲਈ , ਸੰਗਠਨ ਲਾਜ਼ਮੀ ਸੀ ....LDEpj 38.4

  ਪਰਮੇਸ਼ਰ ਦੀ ਆਤਮਾ ਦੁਆਰਾ ਚਾਨਣ ਦਿੱਤਾ ਗਿਆ ਸੀ ਕਿ ਚਰਚ ਵਿੱਚ ਪੂਰੀ ਤਰ੍ਹਾਂ ਅਨੁਸ਼ਾਸਨ ਹੋਣਾ ਚਾਹੀਦਾ ਹੈ - ਉਹ ਸੰਗਠਨ ਜ਼ਰੂਰੀ ਸੀ। ਹਿਮੰਡ ਵਿੱਚ ਪਰਮੇਸ਼ੁਰ ਦੇ ਸਾਰੇ ਕਾਰਜਾਂ ਵਿੱਚ ਸਿਸਟਮ ਅਤੇ ਤਰਤੀਬ ਪ੍ਰਗਟ ਹੁੰਦੇ ਹਨ । ਪਰਮੇਸ਼ਰ ਦਾ ਆਦੇਸ਼ ਸਵਰਗ ਦਾ ਕਾਨੂੰਨ ਹੈ, ਅਤੇ ਇਹ ਧਰਤੀ ਉੱਤੇ ਪਰਮੇਸ਼ਰ ਦੇ ਲੋਕਾਂ ਦਾ ਕਾਨੂੰਨ ਹੋਣਾ ਚਾਹੀਦਾ ਹੈ । • ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਲ ਵਰਕਰਸ , 26 (1902).LDEpj 39.1

  ਸੰਗਠਨ ਹਮੇਸ਼ਾਂ ਜ਼ਰੂਰੀ ਹੋਵੇਗਾ

  ਜਦੋਂ ਤੱਕ ਚਰਚਾਂ ਨੂੰ ਇੰਨਾ ਸੰਗਠਿਤ ਨਹੀਂ ਕੀਤਾ ਜਾਂਦਾ ਕਿ ਉਹ ਆਦੇਸ਼ ਲਾਗੂ ਕਰ ਸਕਨ , ਤਾਂ ਭਵਿੱਖ ਵਿੱਚ ਓਹਨਾਂ ਨੂੰ ਕੋਈ ਆਸ ਨਹੀਂ ਹੈ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 1:270 (1862) •LDEpj 39.2

  ਸ਼ੈਤਾਨ ਕਿੰਨਾ ਖੁਸ਼ ਹੋਵੇਗਾ ਜੇ ਉਹ ਏਹਨਾ ਲੋਕਾਂ ਵਿੱਚ ਸ਼ਾਮਲ ਹੋਣ ਦੇ ਆਪਣੇ ਯਤਨਾਂ ਵਿੱਚ ਕਾਮਯਾਬ ਹੋ ਜਾਵੇ , ਅਤੇ ਉਸ ਸਮੇਂ ਜੱਦ ਸੰਸਥਾ ਨੂੰ ਸੰਗਠਿਤ ਹੋਣਾ ਜ਼ਰੂਰੀ ਹੈ , ਕੰਮ ਵਿੱਚ ਵਿਘਨ ਪਾ ਦੇਵੇ ਅਤੇ ਅਤੇ ਝੂਠੀਆਂ ਬਗਾਵਤਾਂ ਨੂੰ ਰੋਕਣ ਅਤੇ ਪਰਮੇਸ਼ੁਰ ਦੇ ਸ਼ਬਦ ਦੀ ਹਮਾਇਤ ਨਾ ਕਰਨ ਦੇ ਦਾਅਵਿਆਂ ਦਾ ਖੰਡਨ ਕਰਨ ਦੀ ਸਭ ਤੋਂ ਵੱਡੀ ਸ਼ਕਤੀ ਹੋਵੇ ! ਅਸੀਂ ਇਕੋ ਜਿਹੀਆਂ ਲਾਈਨਾਂ ਨੂੰ ਫੜਨਾ ਚਾਹੁੰਦੇ ਹਾਂ , ਕਿ ਸੰਸਥਾ ਦੀ ਪ੍ਰਣਾਲੀ ਤੇ ਅਤੇ ਓਹ ਨੀਤੀਆਂ ਤੇ ਜਿੰਨਾਂ ਤੇ ਬੁੱਧੀਮਾਨੀ ਅਤੇ ਸਾਵਧਾਨੀ ਨਾਲ ਕੰਮ ਕੀਤਾ ਗਿਆ ਹੈ ਕੋਈ ਵੀ ਵਿਘਨ ਨਹੀਂ ਪਵੇਗਾ। ਓਹਨਾਂ ਅਵਿਸ਼ਵਾਸਿਤ ਤੱਤਾਂ ਨੂੰ ਲਾਇਸੈਂਸ ਨਹੀਂ ਦਿੱਤਾ ਜਾਣਾ ਚਾਹੀਦਾ ਜਿਹੜੇ ਉਸ ਵਕਤ ਕੰਮ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਹਨ। ਜਿਵੇਂ ਅਸੀਂ ਅੰਤ ਸਮੇ ਦੇ ਨੇੜੇ ਹਾਂ ਕੁਝ ਨੇ ਸੋਚਿਆ ਹੈ ਕਿ ਪਰਮੇਸ਼ੁਰ ਦੇ ਹਰ ਬੱਚੇ ਨੂੰ ਸੁਤੰਤਰਤਾਂ ਨਾਲ ਕਿਸੇ ਵੀ ਧਾਰਮਿਕ ਸੰਸਥਾ ਲਈ ਕੰਮ ਕਰਨਾ ਚਾਹੀਦਾ ਹੈ। ਪਰ ਮੈਨੂੰ ਪ੍ਰਭੂ ਨੇ ਸਿਖਾਇਆ ਹੈ ਇਸ ਕੰਮ ਵਿਚ ਹਰ ਆਦਮੀ ਦੀ ਸੁਤੰਤਰਤਾਂ ਦੀ ਕੋਈ ਚੀਜ਼ ਨਹੀਂ ਹੈ । ( ਜਨਰਲ ਕਾਨਫਰੰਸ ਸੈਸ਼ਨ , ਵਾਸ਼ਿੰਗਟਨ, ਡੀ.ਸੀ. 30 ਮਈ , 1909. ਪਤੀਨਿੱਧੀਆਂ ਦੇ ਸਹਮਣੇ ਮੈਨਸਕ੍ਰਿਪਟ ਵਿੱਚੋ ਪੜਿਆ ਗਿਆ ) - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9 : 257, 258 (1909)LDEpj 39.3

  ਜਿਵੇਂ ਕਿ ਅਸੀਂ ਅੰਤਿਮ ਸੰਕਟ ਦੇ ਨੇੜੇ ਹਾਂ , ਇਹ ਮਹਿਸਸ ਕਰਨ ਦੀ ਬਜਾਏ ਕਿ ਕਾਰਵਾਈ ਦੀ ਮੰਗ ਅਤੇ ਸਦਭਾਵਨਾ ਦੀ ਘੱਟ ਲੋੜ ਹੈ , ਸਾਨੂੰ ਪਹਿਲਾਂ ਨਾਲੋਂ ਜ਼ਿਆਦਾ ਅਨੁਸ਼ਾਸ਼ਿਤ ਹੋਣਾ ਚਾਹੀਦਾ ਹੈ। - ਸਲੈਕਟੇਡ ਮੈਂਸੇਜਸ / ਚੁਣੇ ਹੋਏ ਸੰਦੇਸ਼ 3:26 (1892).LDEpj 39.4

  ਪਰਮੇਸ਼ਰ ਦੇ ਚਰਚ ਦੇ ਵਿਸ਼ੇਸ਼ ਅਧਿਕਾਰ

  ਪਰਮੇਸ਼ੁਰ ਨੇ ਆਪਣੇ ਚਰਚ ਨੂੰ ਵਿਸ਼ੇਸ਼ ਅਧਿਕਾਰ ਅਤੇ ਸ਼ਕਤੀ ਨਾਲ ਨਿਵਾਜਿਆ ਹੈ , ਜਿਸ ਨੂੰ ਕਿਸੇ ਨੂੰ ਵੀ ਨਿੰਦਿਆ ਕਰਨ ਅਤੇ ਕੁੱਛ ਕਰਨ ਵਿੱਚ ਧਰਮੀ ਨਹੀਂ ਠਹਿਰਾਇਆ ਜਾ ਸਕਦਾ ਹੈ , ਇਸ ਤਰ੍ਹਾਂ ਕਰਨ ਨਾਲ ਉਹ ਪਰਮੇਸ਼ਰ ਦੀ ਆਵਾਜ਼ ਨੂੰ ਤੁੱਛ ਜਾਣਦਾ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 3:417 (1875) LDEpj 40.1

  ਪਰਮੇਸ਼ਰ ਨੇ ਸਵਰਗ ਦੇ ਹੇਠਾਂ ਸਭ ਤੋਂ ਵੱਡੀ ਸ਼ਕਤੀ ਆਪਣੇ ਚਰਚ / ਕਲੀਸੀਆ ਨੂੰ ਦੇ ਦਿੱਤੀ ਹੈ । ਚਰਚ / ਕਲੀਸੀਆ ਦੀ ਏਕਤਾ ਵਿੱਚ ਪ੍ਰਮਾਤਮਾ ਦੀ ਆਵਾਜ਼ ਹੈ ਜਿਸ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ । - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 3:451 (1875) LDEpj 40.2

  ਅਧਿਆਤਮਿਕ / ਰੂਹਾਨੀ ਕਮਜ਼ੋਰੀ ਅਤੇ ਅਨੇਪਣ ਦਾ ਸਮਾਂ

  ਮਿਨੀਅਪੋਲਿਸ ਵਿੱਚ ਮੇਰੇ ਰਾਹੀਂ ਦੱਸੀ ਹਰ ਗੱਲ ਦੀ ਮੈਨੂੰ ਪੁਸ਼ਟੀ ਸੀ , ਕਿ ਸੁਧਾਰ ਚਰਚਾਂ ਰਾਹੀਂ ਕੀਤੇ ਜਾਣੇ ਚਾਹੀਦੇ ਹਨ। ਸੁਧਾਰ ਕੀਤਾ ਜਾਣੇ ਚਾਹੀਦੇ ਹਨ , ਕਿਉਂਕਿ ਜਿਨ੍ਹਾਂ ਲੋਕਾਂ ਨੂੰ ਬਹੁਤ ਚਾਨਣ ਅਤੇ ਅਨਮੋਲ ਬਖਸ਼ਿਸ਼ ਪ੍ਰਾਪਤ ਹੋਈ ਸੀ ਓਹਨਾ ਉੱਤੇ ਅਧਿਆਤਮਿਕ ਕਮਜ਼ੋਰੀ ਅਤੇ ਅਨੇਪਣ ਛਾ ਗਿਆ ਸੀ। ਸਧਾਰਵਾਦੀ ਹੋਣ ਦੇ ਨਾਤੇ ਉਹ ਚਰਚ ਸੰਸਥਾਵਾਂ ਵਿਚੋਂ ਬਾਹਰ ਆਏ ਸਨ, ਪਰ ਹੁਣ ਓਹ ਓਹੀ ਕੰਮ ਕਰਦੇ ਹਨ ਕੰਮ ਓਹ ਚਰਚ ਕਰਦੇ ਸੀ। ਸਾਨੂੰ ਆਸ ਸੀ ਕੀ ਕਿਸੇ ਹੋਰ ਨੂੰ ਬਾਹਰ ਆਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਸਿਰਫ ਇਕੋ ਇਕ ਐਲਨ ਵਾਈਟ ਦੀ ਕਲਮ ਤੋਂ ਜਾਣੀ ਗਈ ਸਟੇਟਮੈਂਟ ਹੈ ਜੋ ਇਹ ਦੱਸਦੀ ਹੈ ਕਿ ਉਹ ਸੇਵੰਥ ਡੇ ਐਡਵੰਟਿਸਟ ਚਰਚ ਸੰਸਥਾ ਵਿੱਚ ਅਪਣਾ ਵਿਸ਼ਵਾਸ ਗੁਆ ਸਕਦੀ ਸੀ। ਉਸ ਨੇ ਜੋ ਸ਼ੱਕ ਜ਼ਾਹਿਰ ਕੀਤਾ ਓਹ ਉਸ ਦੀ ਜ਼ਿੰਦਗੀ ਦੇ ਬਾਕੀ ਬਚੇ ਛੱਬੀ ਸਾਲਾਂ ਦੌਰਾਨ ਕਦੇ ਵੀ ਨਹੀਂ ਸੀ ਦੁਹਰਾਇਆ ਗਿਆ ) ਜੱਦ ਅਸੀਂ ਸ਼ਾਂਤੀ ਨਾਲ ਹਮੇਸ਼ਾ ” ਆਤਮਾ ਦੀ ਏਕਤਾ ” ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਾਂਗੇ , ਅਸੀਂ ਪੈਨ ਦੇ ਨਾਲ ਜਾਂ ਆਵਾਜ਼ ਦੇ ਨਾਲ ਕੱਟੜਵਾਦ ਦਾ ਵਿਰੋਧ ਨਹੀਂ ਰੋਕਾਂਗੇ । • ਦੀ ਐਲਨ ਜੀ. ਵਾਈਟ 1888 ਮਟੀਰਿਅੱਲ , 356, 357(1889) LDEpj 40.3

  ਉਨ੍ਹਾਂ ਵਿੱਚੋ ਜੋ ਆਪਣੇ ਚਾਨਣ / ਗਿਆਨ ਦੀ ਸ਼ੇਖੀ ਮਾਰਦੇ ਹਨ ਅਤੇ ਉਸ ਤੇ ਚੱਲਣ ਤੋਂ ਅਸਫਲ ਰਹਿੰਦੇ ਹਨ । ਉਹਨਾਂ ਵਿਖੇ ਮਸੀਹ ਕਹਿੰਦਾ ਹਨ , ” ਪਰ ਮੈਂ ਤੁਹਾਨੂੰ ਆਖਦਾ ਹਾਂ, ਨਿਆਂ ਦੇ ਦਿੱਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਨੂੰ ਬਹੁਤ ਜਿਆਦਾ ਲਾਹੇਵੰਦ ਹੋਵੇਗਾ । ਕੋਲੋਂ ਲਈ ਹੋਵੇ, ਅਤੇ ਤੂੰ ਕਫ਼ਰਨਾਹਮ (ਸੇਵੰਥ ਡੇ ਐਡਵੰਟਿਸਟ , ਜਿਨ੍ਹਾਂ ਕੋਲ ਬਹੁਤ ਚਾਨਣ / ਗਿਆਨ ਸੀ ਅਕਾਸ਼ ਵਿੱਚ ਉੱਚਾ ਕੀਤਾ ਗਿਆ (ਸਨਮਾਨ ਦੇ ਰੂਪ ਵਿੱਚ ), ਓਹਨਾਂ ਨੂੰ ਨਰਕ ਵਿੱਚ ਸੁੱਟੀਆ ਜਾਵੇਗਾ : ਜੋ ਮਹਾਨ ਕੰਮ ਤੁਹਾਡੇ ਵਿੱਚ ਕੀਤੇ ਗਏ ਹਨ ਜੇ ਸਦੂਮ ਵਿੱਚ ਕੀਤੇ ਹੁੰਦੇ , ਤਾਂ ਅੱਜ ਇਸ ਦਿੱਨ ਤਕ ਬਣਿਆ ਰਹਿੰਦਾ । ” - ਰਿਵਿਊ ਐਂਡ ਹੈਰਲਡ, 1 ਅਗਸਤ, 1893. ( ਬਰੈਕਟ ਕੀਤੀਆਂ ਟਿੱਪਣੀਆਂ ਐਲਨ ਵਾਈਟ ਦੁਆਰਾ ਹਨ .)LDEpj 40.4

  ਚਰਚ ਲਾਉਡਿਸੀਅਨ ਚਰਚ ਦੇ ਹਾਲਾਤ ਵਿੱਚ ਹੈ । ਪਰਮੇਸ਼ਰ ਦੀ ਮੌਜੂਦਗੀ ਓਹਨਾਂ ਵਿੱਚ ਨਹੀਂ ਹੈ | - ਨੋਟਬੁੱਕ ਲੀਫ਼ਲੇਟਸ 1: 99 (1898).LDEpj 41.1

  ਚਰਚ ਦੇ ਹੈੱਡਕੁਆਰਟਰ ਵਿੱਚ ਸ਼ਕਤਤ ਦੀ ਦੁਰਵਰਤੋਂ

  ਜਨਰਲ ਕਾਨਫਰੰਸ ਖੁੱਦ ਗਲਤ ਭਾਵਨਾਵਾਂ ਅਤੇ ਸਿਧਾਂਤਾਂ ਦੇ ਨਾਲ ਖਰਾਬ ਹੋ ਰਹੀ ਹੈ .....LDEpj 41.2

  ਹਨਾਂ ਨੇ ਆਪਣੇ ਅਧਿਕਾਰ ਖੇਤਰ ਦੇ ਅਧੀਨ ਹੋਣ ਦੇ ਲਈ ਸਪੋਰਟ ਕੀਤਾ ਓਹਨਾਂ ਲੋਕਾਂ ਨੇ ਉਨ੍ਹਾਂ ਦਾ ਨਾਜਾਇਜ਼ ਫਾਇਦਾ ਲਿਆ ਹੈ । ਉਹਨਾ ਪੱਕਾ ਇਰਾਦਾ ਕੀਤਾ ਸੀ ਕੀ ਓਹ ਉਨ੍ਹਾਂ ਤੋਂ ਆਪਣੀਆਂ ਸ਼ਰਤਾਂ ਤੇ | ਆਪਣੇ ਤਰੀਕੇ ਨਾਲ ਕੰਮ ਕਰਾਂਗੇ ; ਜਾਂ ਉਹ ਰਾਜ ਕਰਨਗੇ ਜਾਂ ਬਰਬਾਦ ਕਰਨਗੇ ....LDEpj 41.3

  ਉੱਚ-ਸ਼ਕਤੀ ਜਿਸ ਨੂੰ ਵਿਕਸਤ ਕੀਤਾ ਗਿਆ ਹੈ, ਜਿਵੇਂ ਕਿ ਪਦਵੀ ਨੇ ਲੋਕਾਂ ਨੂੰ ਦੇਵਤੇ ਬਣਾ ਦਿੱਤਾ ਹੈ। ਮੈਨੂੰ ਡਰ ਹੈ, ਅਤੇ ਡਰ ਹੋਣਾ ਵੀ ਚਾਹੀਦਾ ਹੈ। ਜਿੱਥੇ ਕਿੱਤੇ ਵੀ ਅਤੇ ਜਿਸ ਕਿੱਸੇ ਦੁਆਰਾ ਵੀ ਇਸ ਨੂੰ ਵਰਤਿਆ ਜਾਂਦਾ ਹੈ ਇਹ ਇੱਕ ਸਰਾਪ ਹੈ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਲ ਵਰਕਰਸ , 359-361 (1895) .LDEpj 41.4

  ਕੁਝ ਲੋਕਾਂ ਨੂੰ ਬਹੁਤ ਸਾਰੀਆਂ ਭਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ , ਅਤੇ ਕੁਝ ਪਰਮੇਸ਼ਰ ਨੂੰ ਆਪਣੇ ਸਲਾਹਕਾਰ ਨਹੀਂ ਬਣਾਉਂਦੇ । ਵਿਦੇਸ਼ਾਂ ਵਿੱਚ ਕੰਮ ਦੀਆਂ ਲੋੜਾਂ ਬਾਰੇ ਏਹ ਕੀ ਜਾਣਦੇ ਹਨ ? ਜਾਣਕਾਰੀ ਮੰਗਣ ਲਈ ਕਿਹੜੇ ਪ੍ਰਸ਼ਨ ਓਹਨਾਂ ਦੇ ਕੋਲ ਆਉਂਦੇ ਹਨ ਉਹ ਇਹ ਕਿਵੇਂ ਜਾਣ ਸਕਦੇ ਹਨ ਕਿ ਪ੍ਰਸ਼ਨਾਂ ਦਾ ਫੈਸਲਾ ਕਿਵੇਂ ਕਰਨਾ ਹੈ ? ਵਿਦੇਸ਼ੀ ਮੁਲਕਾਂ ਵਿੱਚ ਉਨ੍ਹਾਂ ਨੂੰ ਏਹਣਾ ਦੇ ਜਵਾਬ ਲਬਨ ਦੇ ਲਈ ਤਿੰਨ ਮਹੀਨੇਆ ਦੀ ਲੋੜ ਹੋਵੇਗੀ , ਭਾਵੇਂ ਲਿਖਤੀ ਰੂਪ ਵਿੱਚ ਕੋਈ ਦੇਰੀ ਨਾ ਹੋਈ ਹੁੰਦੀ। - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 321 (1896) •LDEpj 41.5

  ਦੁਰ ਦੇ ਦੇਸ਼ਾਂ ਵਿੱਚ ਰਹਿਣ ਵਾਲੇ ਲੋਕ ਅਜਿਹਾ ਨਹੀਂ ਕਰਨਗੇ ਜੋ ਉਨ੍ਹਾਂ ਦਾ ਨਿਰਣਾ ਇਹ ਦੱਸਦਾ ਹੈ ਕਿ ਉਹ ਸਹੀ ਹਨ ਜਦੋਂ ਤੱਕ ਉਹ ਪਹਿਲਾਂ ਬੈਟਲ ਕੀਕ ਤੋਂ ਇਜਾਜ਼ਤ ਲੈ ਲੈਂਦੇ। ਉਸ ਸਥਾਨ ਤੋਂ ਅੱਗੇ ਵਧਣ ਤੋਂ ਪਹਿਲਾਂ ਉਹ ਹਾਂ ਜਾਂ ਨਹੀਂ ਦੇ ਉੱਤਰ ਦੀ ਉਡੀਕ ਕਰਦੇ। - ਸਪੈਸ਼ਲ ਟੈਸਟੀਮਨੀਸ , ਸੀਰੀਜ਼ A• 9 : 32 (1896) •LDEpj 41.6

  ਇਕ ਆਦਮੀ ਨੂੰ ਜਨਰਲ ਕਾਨਫਰੰਸ ਦਾ ਪ੍ਰਧਾਨ ਚੁਣਨਾ ਕੋਈ ਸਿਆਣਪ ਨਹੀਂ ਹੈ । ਜਨਰਲ ਕਾਨਫਰੰਸ ਦਾ ਕੰਮ ਵੱਧ ਗਿਆ ਹੈ , ਅਤੇ ਕੁਝ ਚੀਜ਼ਾਂ ਨਜਾਇਜ਼ ਤੌਰ ਤੇ ਹੀ ਗੁੰਝਲਦਾਰ ਬਣਾ ਦਿੱਤੀਆਂ ਗਈਆਂ ਹਨ । ਵਿਵੇਕ ਦੀ ਇੱਕ ਚਾਹਤ ਦਿਖਾ ਦਿੱਤੀ ਗਈ ਹੈ। ਇਲਾਕੇ ਦਾ ਵਿਭਾਜਨ ਹੋਣਾ ਚਾਹੀਦਾ ਹੈ , ਜਾਂ ਵਰਤਮਾਨ ਹਾਲਾਤ ਬਦਲਣ ਦੇ ਲਈ ਕੁਝ ਹੋਰ ਯੋਜਨਾਵਾਂ ਤਿਆਰ ਹੋਣੀਆਂ ਚਾਹੀਦੀਆਂ ਹਨ। - ਟੈਸਟੀਮਨੀਸ ਟੁ ਮਨਿਸਟਰਸ ਐਂਡ ਗੋਸਪਲ ਵਰਕਰਸ , 342 (1896). ( 1863 ਵਿੱਚ 3,500 ਮੈਂਬਰਾਂ ਦੇ ਨਾਲ ਅਤੇ ਅੱਧੀ ਦਰਜਨ ਸਥਾਨਕ ਕਾਨਫ਼ਰੰਸਾਂ ਦੇ ਨਾਲ , ਤਕਰੀਬਨ ਤੀਹ ਪਰਚਾਰਕਾਂ ਦੇ ਨਾਲ ਅਤੇ ਜਨਰਲ ਕਾਨਫਰੰਸ ਦੇ ਤਿੰਨ ਸੱਦਸਿਆ ਦੀ ਕਮੇਟੀ ਦੇ ਨਾਲ ਸੇਵੰਥ ਡੇ ਐਡਵੰਟਿਸਟ ਚਰਚ ਸੰਗਠਿਤ ਕੀਤਾ ਗਿਆ ਸੀ। ਜਨਰਲ ਕਾਨਫਰੰਸ ਦਾ ਪੇਸੀਡੈਂਟ ਉਸ ਵੇਲੇ ਦੀ ਛੋਟੀ ਸੰਸਥਾ ਦੀ ਅੱਗਵਾਈ ਕਰਨ ਅਤੇ ਜਰੂਰੀ ਸਲਾਹ ਪ੍ਰਦਾਨ ਕਰਨ ਦੇ ਯੋਗ ਸੀ। ਹਰੇਕ ਜ਼ਰੂਰੀ ਮੀਟਿੰਗ ਵਿੱਚ ਉਹ ਨਿੱਜੀ ਤੌਰ ਤੇ ਹਾਜ਼ਰ ਹੋ ਸਕਦਾ ਸੀ ਅਤੇ ਇਸ ਤੋਂ ਇਲਾਵਾ ਪ੍ਰਕਾਸ਼ਨ ਦੇ ਕੰਮ ਨਾਲ ਜੁੜੇ ਕਾਰੋਬਾਰ ਤੇ ਵੀ ਨਿੱਜੀ ਤੌਰ ਤੇ ਧਿਆਨ ਦੇ ਸਕਦਾ ਸੀ। ਪਰ, 1896 ਵਿੱਚ ਯੂਨਾਇਟੇਡ ਸਟੇਟਸ ਵਿੱਚ ਚਰਚ ਦਾ ਕੰਮ ਬਹੁਤ ਜ਼ਿਆਦਾ ਵੱਦ ਗਿਆ , ਅਤੇ ਯੂਰਪ , ਅਸਟ੍ਰੇਲੀਆ ਅਤੇ ਅਫਰੀਕਾ ਤੱਕ ਫੈਲ ਗਿਆ । ਇਕ ਵਿਅਕਤੀ ਦੇ ਲਈ ਅਜਿਹੇ ਵਿਆਪਕ ਕਾਰਜ ਦੀ ਨਿਗਰਾਨੀ ਕਰਨਾ ਅਤੇ ਉਸਨੂੰ ਮੁਨਾਸਿਬ ਦਿਸ਼ਾ ਦੇਣਾ ਸੰਭਵ ਨਹੀਂ ਸੀ। ਇਸਲਈ ਐਲਨ ਵਾਈਟ ਨੇ ਫੀਲਡ | ਇੱਲਾਕੇ ਦੀ ਵੰਡ ਦੀ ਅਪੀਲ ਕੀਤੀ, ਤਾਂ ਜੋ ਦੁਨੀਆ ਭਰ ਦੇ ਸਾਡੇ ਚਰਚ ਦੇ ਮੈਂਬਰ ਸਲਾਹ ਦੇ ਲਈ ਕੇਵਲ ਇੱਕ ਆਦਮੀ ਵੱਲ ਨਾ ਤੱਕਣ। ਇਹ ਕੰਮ ਯੂਨੀਅਨ ਕਾਨਫ਼ਰੰਸਾਂ ਦੇ ਨਿਰਮਾਣ ਦੁਆਰਾ ਅਤੇ ਵਿਸ਼ਵ ਵੰਡ / ਡਵੀਜ਼ਨਸ ਰਹੀ ਪੂਰਾ ਕੀਤਾ ਗਿਆ ਸੀ।)LDEpj 41.7

  ਮੂਰਖ ਆਗੂ ਪਰਮੇਸ਼ੁਰ ਲਈ ਨਹੀਂ ਬੋਲਦੇ

  ਬੈਟਲ ਕੀਕ ਤੋਂ ਆਵਾਜ਼, ਜਿਸ ਦਾ ਆਂਦਰ / ਸਨਮਾਨ ਕੀਤਾ ਜਾਂਦਾ ਅਤੇ ਪਾਲਣਾ ਕੀਤੀ ਜਾਂਦੀ ਸੀ ਕੀ ਕੰਮ ਕਿਵੇਂ ਕੀਤਾ ਜਾਣਾ ਚਾਹੀਦਾ ਹੈ, ਹੁਣ ਏਹ ਪਰਮੇਸ਼ਰ ਦੀ ਆਵਾਜ਼ ਨਹੀਂ ਹੈ। • ਮੈਨੁਸਕ੍ਰਿਪਟ ਰਲੀਜ਼ 17:185 (1896)LDEpj 42.1

  ਕੁਝ ਸਾਲ ਹੋ ਗਏ ਹਨ ਜਦੋਂ ਤੋਂ ਮੈਂ ਜਨਰਲ ਕਾਨਫਰੰਸ ਨੂੰ ਪਰਮੇਸ਼ਰ ਦੀ ਆਵਾਜ਼ ਵਜੋਂ ਸਮਝੇਆ ਹੈ। - ਮੈਨੁਸਕ੍ਰਿਪਟ ਰਲੀਜ਼ 17:216 (1898).LDEpj 42.2

  ਇਹ ਲੋਕ ਇੱਕ ਪਵਿੱਤਰ ਸਥਾਨ ਵਿੱਚ ਖੜੇ ਹੋਣਾ ਚਾਹੀਦੇ ਹਨ , ਲੋਕਾਂ ਦੇ ਸਾਹਮਣੇ ਪਰਮੇਸ਼ਰ ਦੀ ਆਵਾਜ਼ ਵਜੋਂ , ਜਿਵੇਂ ਅਸੀਂ ਕੱਦੇ ਜਨਰਲ ਕਾਨਫਰੰਸ ਤੇ ਵਿਸ਼ਵਾਸ ਕੀਤਾ ਸੀ - ਇਹ ਬੀਤ ਗਿਆ ਹੈ | - ਦੀ ਜਨਰਲ ਕਾਨਫਰੰਸ ਬੁਲੇਟਿਨ, ਅਪ੍ਰੈਲ 3 , 1901, p. 25.LDEpj 42.3

  ਇੱਕ ਨਵਾਂ ਨਾਮਾਂਕਨ / ਸੰਸਥਾ ਦੀ ਲੋੜ ਨਹੀਂ

  ਤੁਸੀਂ ਗਾਵਹਿ ਦਿੰਦੇ ਸਮੇ ਓਹ ਉਪਦੇਸ਼ ਲੈਂਦੇ ਹੋ ਜੋ ਅੰਤ ਸਮੇ ਵਿਖੇ ਦਸਦੇ ਹਨ , ਪਰਮੇਸ਼ਰ ਦੇ ਲੋਕਾਂ ਵਿੱਚ ਹੱਲ -ਚੱਲ ਵਿਖੇ , ਅਤੇ ਤੁਸੀਂ ਪਵਿੱਤਰ ਲੋਕਾਂ ਦੇ ਲੋਕਾਂ ਚੋਂ ਬਾਹਰ ਆਉਣ ਬਾਰੇ ਗੱਲ ਕਰੋਗੇ , ਪਵਿੱਤਰ ਲੋਕ ਦੇ ਉੱਠ ਖਲੋਣ ਵਿਖੇ ਦਸਦੇ ਹੋ। ਇਹ ਸਭ ਦੁਸ਼ਮਣ ਨੂੰ ਖੁਸ਼ ਕਰਦਾ ਹੈ .... ਬਹੁਤ ਸਾਰੇ ਤੁਹਾਡੇ ਵਿਚਾਰਾਂ ਨੂੰ ਤਰਜੀਹ ਦਿੰਦੇ ਹਨ , ਓਹਨਾਂ ਤੇ ਵਿਚਾਰ ਕਰਦੇ ਹਨ ਅਤੇ ਉਸ ਅਨੁਸਾਰ ਚਲਦੇ ਹਨ , ਸੇਵੰਥ ਡੇ ਐਡਵੰਟਿਸਟ ਲੋਕਾਂ ਵਿੱਚ ਇੱਕ ਅਜੇਹਾ ਵੱਡਾ ਕੱਟੜਵਾਦੀ ਉਤਸਾਹ ਵੇਖਣ ਨੂੰ ਮਿਲੇਗਾ ਜੋ ਪਹਲੇ ਕਦੇ ਨਾ ਵੇਖਿਆ ਸੀ। ਸ਼ਤਾਨ ਇਹ ਹੀ ਚਾਹੁੰਦਾ ਹੈ । ਸਲੈਕਟੇਡ ਮੇਸੇਜਸ | ਚੁਣੇ ਹੋਏ ਸੰਦੇਸ਼ 1:179 (1890)LDEpj 42.4

  ਪਰਮੇਸ਼ਰ ਨੂੰ ਤੁਹਾਨੂੰ ਸੰਦੇਸ਼ ਸੇਵੰਥ ਡੇ ਐਡਵੰਟਿਸਟ ਬੱਬਲ ਕਹਾਨ ਲਈ ਨਹੀਂ ਦਿੱਤਾ , ਅਤੇ ਪਰਮੇਸ਼ਰ ਦੇ ਲੋਕਾਂ ਨੂੰ ਉਸ ਤੋਂ ਬਾਹਰ ਆਉਣ ਲਈ ਕਿਹਾ। ਇਸ ਵਿਸ਼ੇ ਤੇ ਜੋ ਸਾਰੇ ਕਾਰਨ ਜੋ ਤੁਸੀਂ ਪੇਸ਼ ਕਰਦੇ ਹੋ ਹੋ ਸਕਦਾ ਹੈ ਮੇਰੇ ਤੇ ਪ੍ਰਭਾਵੀ ਨਾ ਹੋਣ । ਕਿਉਂਕਿ ਪ੍ਰਭੂ ਨੇ ਮੈਨੂੰ ਫੈਸਲਾ ਕਰਨ ਦੇ ਲਈ ਜੋ ਰੌਸ਼ਨੀ / ਗਿਆਨ ਦਿੱਤਾ ਹੈ ਓਹ ਅਜਿਹੇ ਸੰਦੇਸ਼ ਦਾ ਵਿਰੋਧ ਕਰਦਾ ਹੋਵੇ ....LDEpj 43.1

  ਮੈਂ ਜਾਣਦਾ ਹਾਂ ਕਿ ਪ੍ਰਭ ਆਪਣੇ ਚਰਚ ਨੂੰ ਪਿਆਰ ਕਰਦਾ ਹੈ। ਇਸ ਨੂੰ ਅਸ਼ੁੱਧ ਨਹੀਂ ਕੀਤਾ ਜਾ ਸਕਦਾ ਹੈ ਜਾਂ ਸਤੰਤਰ ਐਟਮਾਂ ਵਿੱਚ ਵੰਡਿਆ ਜਾ ਸਕਦਾ ਹੈ ਜਾਂ ਇਸ ਵਿੱਚ ਘੱਟੋ-ਘੱਟ ਇਕਸਾਰਤਾ ਨਹੀਂ ਹੈ ; ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅਜਿਹੀ ਕੋਈ ਗੱਲ ਹੋਵੇਗੀ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 63 , 68, 69 (1893) .LDEpj 43.2

  ਮੇਰੇ ਭਰਾਵੋ , ਮੈਂ ਤੁਹਾਨੂੰ ਆਖਦਾ ਹਾਂ , ਪਰਮੇਸ਼ਰ ਦਾ ਇੱਕ ਸੰਗਠਿਤ ਅੰਗ ਹੈ ਜਿਸ ਦੁਆਰਾ ਉਹ ਕੰਮ ਕਰੇਗਾ .... ਜਦੋਂ ਕੋਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੀ ਸੰਗਠਿਤ ਸੰਸਥਾ ਤੋਂ ਅਲੱਗ ਖਿੱਚ ਰਿਹਾ ਹੋਵੇ , ਜਦ ਉਹ ਆਪਣੇ ਮਾਨਵੀ ਤੱਕੜੀ ਵਿੱਚ ਚਰਚ ਨੂੰ ਤੋਲਣ ਲੱਗ ਪੈਂਦਾ ਹੈ। ਅਤੇ ਓਹਨਾਂ ਦੇ ਵਿਰੁੱਧ ਫ਼ੈਸਲਾ ਸੁਨਾਣ ਸ਼ੁਰੂ ਕਰ ਦਿੰਦਾ ਹੈ , ਤਾਂ ਤੁਸੀਂ ਜਾਣ ਸਕਦੇ ਹੋ ਕਿ ਪਰਮੇਸ਼ੁਰ ਉਸ ਦੀ ਅਗਵਾਈ ਨਹੀਂ ਕਰ ਰਿਹਾ। ਉਹ ਗਲਤ ਟੈਕ / ਰਾਹ ਤੇ ਹੈ । - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 3 : 17, 18 (1893).LDEpj 43.3

  ਪਰਮੇਸ਼ਰ ਹਰ ਚੀਜ ਨੂੰ ਤਿਆਰ ਕਰੇਗਾ

  ਸ਼ੱਕ ਕਰਨ ਦੀ ਕੋਈ ਲੋੜ ਨਹੀਂ ਹੈ , ਡਰਨ ਦੀ ਵੀ ਲੋੜ ਨਹੀਂ ਹੈ ਕਿ ਇਹ ਕੰਮ ਸਫਲ ਨਹੀਂ ਹੋਵੇਗਾ | ਪਰਮੇਸ਼ਰ ਕੰਮ ਦੇ ਮੁਖੀ ਤੇ ਹੈ, ਅਤੇ ਉਹ ਹਰ ਚੀਜ ਨੂੰ ਤਿਆਰ ਕਰੇਗਾ / ਕਾਇਮ ਕਰੇਗਾ। ਜੇਕਰ ਕੰਮ ਨੂੰ ਪਰਮੇਸ਼ਰ ਦੇ ਠੀਕ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਇਸ ਵਿੱਚ ਸ਼ਾਮਲ ਹੋਵੇਗਾ , ਅਤੇ ਹਰੇਕ ਗਲਤ ਨੂੰ ਠੀਕ ਕਰਨ ਲਈ ਕੰਮ ਕਰੇਗਾ । ਆਓ ਅਸੀਂ ਵਿਸ਼ਵਾਸ ਕਰੀਏ ਕਿ ਪਰਮੇਸ਼ਰ ਸਰਬੋਤਮ ਜਹਾਜ਼ ਨੂੰ ਵਿੱਚ ਪਰਮੇਸ਼ੁਰ ਦੇ ਲੋਕ ਹਨ ਓਹਨਾਂ ਨੂੰ ਸੁਰੱਖਿਅਤ ਢੰਗ ਨਾਲ ਬੰਦਰਗਾਹ ਤੇ ਲੈ ਜਾਵੇਗਾ | - ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 390 (1892).LDEpj 43.4

  ਕੀ ਪਰਮੇਸ਼ਰ ਦਾ ਕੋਈ ਜੀਵਤ ਚਰਚ ਨਹੀਂ ਹੈ ? ਉਸ ਕੋਲ ਇੱਕ ਚਰਚ ਹੈ , ਪਰ ਇਹ ਚਰਚ / ਅੱਪਦਰਵੀ ਅੱਤਵਾਦੀ ਹੈ LDEpj 44.1

  , ਨਾ ਕਿ ਦੇ ਜਿੱਤਣ ਵਾਲਾ । ਸਾਨੂੰ ਚਰਚ ਅਫਸੋਸ ਹੈ ਕਿ ਉੱਥੇ ਖਰਾਬ / ਗਲਤ ਮੈਂਬਰ ਹਨ , ਕਿ ਕਣਕ ਦੇ ਨਾਲ ਈਡਰ / ਜੰਗਲੀ ਘਾ ਵੀ ਹੈ .... ਹਾਲਾਂਕਿ ਚਰਚ ਵਿੱਚ ਬਰਾਈਆਂ ਮੌਜੂਦ ਹੈ . ਅਤੇ ਹੋਣਗੇ ਜਦੋਂ ਤੱਕ , ਇਨ੍ਹਾਂ ਅੰਤ ਦੇ ਦਿਨਾਂ ਵਿੱਚ ਚਰਚ ਨੂੰ ਪ੍ਰਦਸ਼ਿਤ ਅਤੇ ਦੁਖੀ ਪਾਪ ਦੇ ਪ੍ਰਬਾਹ ਹੇਠਾਂ ਸੰਸਾਰ ਦੇ ਅੰਤ ਤੱਕ ਸੰਸਾਰ ਦੀ ਰੋਸ਼ਨੀ ਹੋਣਾ ਹੈ । ਚਰਚ ਜੋ ਅਚਾਨਕ ਕਮਜੋਰ ਅਤੇ ਹਾਣੀਕਾਰਕ ਹੋ ਗਿਆ ਹੈ , ਇਸ ਨੂੰ ਤਾੜਨਾ , ਚਿਤਾਵਨੀ ਦੇਣ ਅਤੇ ਸਲਾਹ ਦੇਣ ਦੀ ਜ਼ਰੂਰਤ ਹੈ ਅਤੇ ਇਸ ਨੂੰ ਫਿਰ ਤੋਂ ਬਹਾਲ ਕੀਤੇ ਜਾਂ ਦੀ ਜਰੂਰਤ ਹੈ , ਧਰਤੀ ਤੇ ਇਕੋ ਇਕ ਵਸਤੂ ਹੈ , ਜਿਸ ਨੂੰ ਮਸੀਹ ਨੇ ਸਰਬੋਤਮ ਸਨਮਾਨ ਪ੍ਰਦਾਨ ਕੀਤਾ ਹੈ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਲ ਵਰਕਰਸ , 45, 49 (1893).LDEpj 44.2

  ਸ਼ੈਤਾਨ ਦੀਆਂ ਸ਼ਕਤੀਆਂ ਕਦੇ ਵੀ ਨਹੀਂ ਜਿੱਤ ਸਕਦੀਆਂ। ਤੀਸਰੇ ਦੂਤ ਦੇ ਸੰਦੇਸ਼ ਵਿੱਚ ਜਿੱਤ ਹੋਵੇਗੀ। ਹੋਣ ਦੇ ਨਾਤੇ ਜਿਵੇ ਯਹੋਵਾਹ ਦੇ ਕਪਤਾਨ ਨੇ ਯਰੀਹੋ ਦੀਆਂ ਕੰਧਾਂ ਨੂੰ ਢਾਹ ਦਿੱਤਾ ਸੀ , ਉਸੇ ਤਰਾਹ ਪ੍ਰਭੂ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਦੀ ਜਿੱਤ ਹੋਵੇਗੀ , ਅਤੇ ਸਾਰੇ ਵਿਰੋਧੀ ਤੱਤ ਹਰਾਏ ਜਾਣਗੇ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਸਪਲ ਵਰਕਰਸ , 410 (1898)LDEpj 44.3

  ਜ਼ਿੰਮੇਵਾਰੀ ਦੇ ਵੰਡ ਦੀ ਬੇਨਤੀ ਕੀਤੀ ਗਈ

  ਹੁਣ ਜੋ ਅਸੀਂ ਚਾਹੁੰਦੇ ਹਾਂ ਓਹ ਹੈ ਇੱਕ ਪੁਨਰਗਠਨ। ਅਸੀਂ ਨੀਵ / ਸ਼ੁਰੂ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ , ਅਤੇ ਇੱਕ ਵੱਖਰੇ ਸਿਧਾਂਤ ਤੇ ਨਿਰਮਾਣ ਕਰਨਾ ਚਾਹੁੰਦੇ ਹਾਂ ....LDEpj 44.4

  ਇੱਥੇ ਉਹ ਆਦਮੀ ਹਨ ਜੋ ਸਾਡੇ ਵੱਖ ਵੱਖ ਸੰਸਥਾਵਾਂ ਦੇ ਮੁੱਖੀ ਦੇ ਤੌਰ ਤੇ, ਵਿਦਿਆ ਦੇ ਹਿੱਤਾਂ ਵਿੱਚ ਅਤੇ ਵੱਖ ਵੱਖ ਖੇਤਰਾਂ ਦੇ ਸੰਮੇਲਨਾਂ ਵਿੱਚ ਅਤੇ ਵੱਖ-ਵੱਖ ਰਾਜਾਂ ਵਿੱਚ ਖੜੇ ਹਨ। ਉਹਨਾਂ ਯੋਜਨਾਵਾਂ ਦੇ ਫੈਲਾਓ ਅਤੇ ਓਹਨਾਂ ਨੂੰ ਅੰਜ਼ਾਮ ਦੇਣ ਦੇ ਲਈ ਇਹ ਸਾਰੇ ਨੁਮਾਇੰਦੇਆਂ ਵਜੋਂ ਖੜੇ ਹਨ। ਪੂਰੇ ਵਿਸ਼ਾਲ ਖੇਤਰ ਤੇ ਵਿਚਾਰ ਕਰਨ ਦੇ ਲਈ ਇੱਕ ਜਾਂ ਦੋ ਜਾਂ ਤਿੰਨ ਬੰਦੇਆਂ ਤੋਂ ਵੱਧ ਬੰਦੇ ਹੋਣੇ ਚਾਹੀਦੇ ਹਨ । ਕੰਮ ਮਹਾਨ | ਵੱਡਾ ਹੈ , ਅਤੇ ਉਸ ਕੰਮ ਨੂੰ ਕਰਨ ਦੀ ਜ਼ਰੂਰਤ ਹੈ ; ਉਸਦੇ ਲਈ ਕੋਈ ਅਜਿਹਾ ਮਨੁੱਖੀ ਮਨ ਨਹੀਂ ਹੈ ਜੋ ਯੋਜਨਾ ਬਣਾ ਸਕਦਾ ਹੈ ....LDEpj 44.5

  ਹੁਣ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਨੇ ਕਿਸੇ ਨੂੰ ਵੀ ਇਸਨੂੰ ਆਪਣੇ ਅਧੀਨ ਰਖਣ ਦੇ ਲਈ ਜਾ ਉਸ ਕਮ ਦੇ ਟੁਕੜੇ ਕਰਨ ਦੀ ਰਾਜਨੀਤਿਕ ਤਾਕਤ ਦਿੱਤੀ ਹੈ। ਇਸ ਕੰਮ ਨੂੰ ਹਰ ਪਦਰ ਤੇ ਆਪਣੇ ਕਾਬੂ | ਅਧੀਨ ਵਿੱਚ ਰਖਣ ਦੀਆਂ ਕੋਸ਼ਿਸ਼ਾਂ ਦੁਆਰਾ ਰੋਕ ਲਗਾਇਆ ਗਿਆ ਹੈ .... ਪਨਰਗਠਨ ਅਤੇ ਸੁਧਾਰ ਹੋਣਾ ਲਾਜ਼ਮੀ ਹੈ ; ਸ਼ਕਤੀ ਅਤੇ ਮਜ਼ਬੂਤੀ ਜੋ ਜ਼ਰੂਰੀ ਹੈ ਉਹਨਾਂ ਕਮੇਟੀਆਂ ਵਿੱਚ ਲਿਆਂਦੀ ਜਾਣੀ ਜ਼ਰੂਰੀ ਹੈ । ( ਬੈਟਲ ਕੂਕ ਵਿੱਚ ਅਪ੍ਰੈਲ 2, 1901 ਨੂੰ ਹੋਏ ਜਨਰਲ ਕਾਨਫਰੰਸ ਸੈਸ਼ਨ ਵਿੱਚ ਐਲਨ ਵਾਈਟ ਦੇ ਸੰਬੋਧਨ ਦੇ ਸ਼ੁਰੂਆਤੀ ਸ਼ਬਦ ) - ਜਨਰਲ ਕਾਨਫਰੰਸ ਬੁਲੇਟਿਨ, ਅਪ੍ਰੈਲ 3, 1901, ਪੀ ਪੀ . 25, 26.LDEpj 44.6

  ਨਵੀਆਂ ਕਾਨਫਰੰਸਾਂ ਦਾ ਗਠਨ ਹੋਣਾ ਚਾਹੀਦਾ ਹੈ । ਪਰਮੇਸ਼ਰ ਦੀ ਯੋਜਨਾ ਦੇ ਅਨੁਸਾਰ ਆਸਟ੍ਰੇਲੀਆ ਵਿੱਚ ਯੂਨੀਅਨ ਕਾਨਫਰੰਸ ਦਾ ਗਠਨ ਕੀਤਾ ਗਿਆ ਸੀ .... ਹਜ਼ਾਰਾਂ ਮੀਲ ਦੂਰ ਬੈਟਲ ਕੀ ਸਲਾਹ ਦੇ ਲਈ ਭੇਜਣਾ ਅਤੇ ਫਿਰ ਇੱਕ ਜਵਾਬ ਲਈ ਕਈ ਹਫ਼ਤੇ ਉਡੀਕ ਕਰਨਾ ਜ਼ਰੂਰੀ ਨਹੀਂ ਹੈ । ਜੋ ਲੋਕ ਉਸ ਥਾਂ ਤੇ ਹਾਜ਼ਰ ਓਹਨਾਂ ਨੇ ਇਹ ਫੈਸਲਾ ਕਰਨਾ ਹੈ ਕਿ ਕੀ ਕੀਤਾ ਜਾਣਾ ਚਾਹੀਦਾ ਹੈ । - ਜਨਰਲ ਕਾਨਫਰੰਸ ਬੁਲੇਟਿਨ , ਅਪ੍ਰੈਲ 5 , 1901, ਪੀ ਪੀ. 69, 70LDEpj 45.1

  1901 ਦੇ ਜਨਰਲ ਕਾਨਫਰੰਸ ਸੈਸ਼ਨ ਦੇ ਜਵਾਬ

  ਕਾਨਫਰੰਸ ਦੇ ਸ਼ੁਰੂ ਤੋਂ ਸਾਡੇ ਵਿੱਚਕਾਰ ਕੌਣ ਹੈ ? ਕਿਸ ਨੇ ਇਤਰਾਜ਼ਯੋਗ ਵਿਸ਼ੇਸ਼ਤਾਵਾਂ ਨੂੰ ਜੋ ਆਮ ਤੌਰ ‘ਤੇ ਅਜੇਹੀਆਂ ਮੀਟਿੰਗਾਂ ਵਿੱਚ ਪ੍ਰਗਟ ਹੁੰਦੀਆਂ ਹਨ ਓਹਨਾਂ ਨੂੰ ਦੂਰ ਰੱਖਿਆ ਹੈ ? ਇਸ ਅਰਾਧਨਾ ਦੇ ਤੰਬੂ ਵਿੱਚ ਹੱਰ ਪਾਸੇ ਕੌਣ ਚੱਲ - ਿਫੱਰ ਰਹ ਹੈ ? ਆਕਾਸ਼ ਦਾ ਪਰਮੇਸ਼ਰ ਅਤੇ ਉਸ ਦੇ ਦੂਤ । ਅਤੇ ਉਹ ਤੁਹਾਨੂੰ ਚੀਰ - ਫਾੜ ਕਰਨ ਦੇ ਲਈ ਨਹੀਂ ਆਏ , ਪਰ ਤੁਹਾਨੂੰ ਸਹੀ ਅਤੇ ਸ਼ਾਂਤਮਈ ਮੰਨ ਦੇਣ ਦੇ ਲਈ । ਉਹ ਸਾਡੇ ਵਿੱਚ ਪਰਮੇਸ਼ਰ ਦੇ ਕਮ ਕਰਨ ਲਈ ਸ਼ਾਮਿਲ ਹਨ , ਹਨੇਰੇ ਦੀਆਂ ਸ਼ਕਤੀਆਂ ਨੂੰ ਸਾਡੇ ਤੋਂ ਦੂਰ ਰੱਖਣ ਦੇ ਲਈ , ਤਾਜੋ ਪਰਮੇਸ਼ਰ ਦੁਆਰਾ ਤਿਆਰ ਕੀਤੇ ਗਏ ਕੰਮ ਨੂੰ ਬਿੱਨਾ ਕਿਸੇ ਰੁਕਾਵਟ ਕੀਤਾ ਜਾ ਸਕੇ । ਪਰਮੇਸ਼ੁਰ ਦੇ ਦੂਤ ਸਾਡੇ ਵਿੱਚ ਕੰਮ ਕਰਦੇ ਹਨLDEpj 45.2

  ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਏਨਾ ਹੈਰਾਨ ਨਹੀਂ ਸੀ ਹੋਇਆ ਜਿੰਨਾਂ ਇਸ ਮੀਟਿੰਗ / ਸੱਬਾਹ ਵਿੱਚ ਬਦਲਦੇਆ ਕਮਾਂ ਨੂੰ ਵੇਖ ਕੇ ਹੋਇਆ । ਸਾਡਾ ਕੰਮ ਇਹ ਨਹੀਂ ਹੈ । ਪਰਮੇਸ਼ੁਰ ਨੇ ਇਸ ਬਾਰੇ ਗਿਆਨ | ਜਾਣਕਾਰੀ ਦਿੱਤੀ ਹੈ। ਇਸ ਬਾਰੇ ਮੈਨੂੰ ਨਿਰਦੇਸ਼ ਦਿੱਤੇ ਗਏ ਸਨ , ਪਰ ਉਦੋਂ ਤਕ ਮੈਂ ਇਸ ਹਦਾਇਤ ਨੂੰ ਸਮਝ ਨਹੀਂ ਸਕਿਆ , ਜਦੋਂ ਤੱਕ ਕਿ ਮੀਟਿੰਗ ਵਿੱਚ ਇਹ ਰਕਮ ਤਿਆਰ ਨਾਂ ਕੀਤੀ ਗਈ । ਪਰਮੇਸ਼ਰ ਦੇ ਦੂਤ ਇਸ ਕਲੀਸਿਯਾ / ਸਬਾਹ ਵਿੱਚ ਚੱਲ - ਿਫੱਰ ਰਹੇ ਹਨ। ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰ ਕੋਈ ਇਸ ਨੂੰ ਯਾਦ ਰੱਖੋ , ਅਤੇ ਮੈਂ ਚਾਹੁੰਦਾ ਹਾਂ ਕੀ ਤੁਸੀਂ ਇਹ ਵੀ ਯਾਦ ਰਖੋ ਕਿ ਪਰਮੇਸ਼ਰ ਨੇ ਕਿਹਾ ਹੈ ਕਿ ਉਹ ਆਪਣੇ ਲੋਕਾਂ ਦੇ ਜ਼ਖ਼ਮ ਠੀਕ ਕਰੇਗਾ | ਜਨਰਲ ਕਾਨਫਰੰਸ ਬੁਲੇਟਿਨ , ਅਪ੍ਰੈਲ 25 , 1901, pp° 463, 464LDEpj 45.3

  ਜਨਰਲ ਕਾਨਫਰੰਸ ਦੇ ਦੌਰਾਨ ਪ੍ਰਭੂ ਨੇ ਆਪਣੇ ਲੋਕਾਂ ਲਈ ਮਹਾਨ / ਸ਼ਕਤੀਸ਼ਾਲੀ ਕੰਮ ਕੀਤੇ । ਜਦੋਂ ਵੀ ਮੈਂ ਉਸ ਮੀਟਿੰਗ ਬਾਰੇ ਸੋਚਦਾ ਹਾਂ, ਤਾਂ ਇੱਕ ਮਿੱਠਾ ਜੇਹਾ ਸੁਰਗੀ ਸਾਏ ਦਾ ਏਹਸਾਸ ਹੁੰਦਾ ਹੈ ਅਤੇ ਧੰਨਵਾਦ ਕਰਨ ਲਈ ਇੱਕ ਸ਼ਾਨਦਾਰ ਪ੍ਰਕਾਸ਼ ਭੇਜਦਾ ਹੈ । ਅਸੀਂ ਪ੍ਰਭੂ ਆਪਣੇ ਮੁਕਤੀਦਾਤੇ ਦੀ ਸ਼ਾਨਦਾਰ ਮਜੂਦਗੀ ਵੇਖੀ ਹੈ । ਅਸੀਂ ਉਸ ਦੇ ਪਵਿੱਤਰ ਨਾਮ ਦੀ ਉਸਤਤ ਕਰਦੇ ਹਾਂ , ਕਿਉਂ ਜੋ ਉਸਨੇ ਆਪਣੇ ਲੋਕਾਂ ਨੂੰ ਛੁਟਕਾਰਾ ਦਿੱਤਾ ਹੈ । - ਦੀ ਰਿਵਿਊ ਐਂਡ ਹੈਰਲਡ , ਨਵੰਬਰ 26 , 1901LDEpj 45.4

  ਕਾਨਫ਼ਰੰਸਾਂ ਨੂੰ ਸੰਗਠਿਤ ਕਰਨ ਇਸ ਲਈ ਜ਼ਰੂਰੀ ਸੀ , ਤਾਂ ਜੋ ਜਨਰਲ ਕਾਨਫਰੰਸ ਸਾਰੇਆ ਉੱਤੇ ਤਾਕਤ (ਹਕੂਮਤ)ਦੀ ਵਰਤੋਂ ਨਾਂ ਕਰੇ। ਕਾਨਫਰੰਸ ਦੀ ਸ਼ਕਤਿ ਇੱਕ , ਦੋ ਜਾਂ ਛੇ ਲੋਕਾਂ ਦੇ ਹੱਥ ਵਿੱਚ ਨਹੀਂ ਹੈ ; ਵੱਖਰੇ ਕਾਨਫਰੰਸਾਂ ਲਈ ਵੱਖਰੇ ਲੋਕਾਂ ਦੀ ਇਕ ਸਭਾ ਹੋਣੀ ਚਾਹੀਦੀ ਹੈ । - ਮੈਨੁਸਕ੍ਰਿਪਟ 26, , 1903 (3 ਅਪ੍ਰੈਲ )• [ ਜਨਰਲ ਕਾਨਫਰੰਸ ਦੇ 1901 ਦੇ ਸੈਸ਼ਨ ਦੌਰਾਨ ਕੀਤੇ ਬਦਲਾਅ ਦੀ ਵਦੇਰੇ ਜਾਣਕਾਰੀ ਦੇ ਲਈ , ਸੇਵੰਥ ਡੇ ਐਡਵੰਟਿਸਟ ਐਨਸਾਈਕਲੋਪੀਡੀਆ ਨੂੰ ਦੇਖੋ (ਟਿੱਪਣੀ ਸੰਦਰਭ ਸੀਰੀਜ਼ ਦਾ ਭਾਗ 10 , ਸੋਧੀ ਹੋਈ ਐਡੀਸ਼ਨ , pp. 1050 -1053.]LDEpj 46.1

  ਐਸ , ਡੀ . ਏ . ਸੰਗਠਨ ਵਿੱਚ ਵਿਸ਼ਵਾਸ ਦੀ ਮੁੜ ਪੁਸ਼ਟੀ

  ਪਰਮੇਸ਼ਰ ਰਹੀ ਸਥਾਪਨਾ ਕੀਤੀ ਬੁਨਿਆਦ ਤੋਂ ਅਸੀਂ ਪਿਛੇ ਨਹੀਂ ਹੱਟ ਸਕਦੇ। ਹੁਣ ਅਸੀਂ ਕਿਸੇ ਵੀ ਨਵੀਂ ਸੰਸਥਾ ਵਿੱਚ ਵੀ ਸ਼ਾਮਲ / ਦਾਖਲ ਨਹੀਂ ਹੋ ਸਕਦੇ , ਕਿਓਕੀ ਇਸ ਦਾ ਮਤਲਬ ਸੱਚਾਈ ਨੂੰ ਤਿਆਗਨਾਂ ਹੋਵੇਗਾ | - ਸਲੈਕਟੇਡ ਮੈਂਸੇਜਸ / ਚੁਣੇ ਹੋਏ ਸੰਦੇਸ਼ 2:390 (1905)LDEpj 46.2

  ਮੈਨੂੰ ਦੁਨੀਆ ਭਰ ਦੇ ਸੇਵੰਥ ਡੇ ਐਡਵੰਟਿਸਟ ਲੋਕਾਂ ਨੂੰ ਏਹ ਦੱਸਣ ਦੇ ਲਈ ਕੇਹਾ ਗਿਆ ਹੈ , ਕੀ ਪਰਮੇਸ਼ੁਰ ਨੇ ਸਾਨੂੰ ਲੋਕਾਂ ਨੂੰ ਆਪਣੇ ਲਈ ਇੱਕ ਅੱਨਮੋਲ ਖਜਾਨੇ ਦੇ ਤੌਰ ਤੇ ਬੁਲਾਇਆ ਹੈ। ਉਸ ਨੇ ਏਹ ਨਿਯੁਕਤ ਕੀਤਾ ਹੈ ਕਿ ਉਸ ਦਾ ਚਰਚ ਪੂਰੀ ਤਰ੍ਹਾਂ ਆਤਮਾ ਵਿੱਚ ਇਕਮੁੱਠ ਹੋਵੇਗਾ ਅਤੇ ਪ੍ਰਭੂ ਦੀ ਸਲਾਹ ਵਿੱਚ ਧਰਤੀ ਉੱਤੇ ਅੰਤ ਦੇ ਸਮੇਂ ਤੱਕ ਕਾਇਮ | ਸਥਾਪਤ ਰਹੇਗਾ | • ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 397 (1908).LDEpj 46.3

  ਕਦੇ-ਕਦੇ, ਜਦੋਂ ਜਨਰਲ ਕਾਨਫ਼ਰੰਸ ਦੇ ਨਾਂ ਤੇ ਲੋਕਾਂ ਦੇ ਇੱਕ ਛੋਤੇ ਸਮਹ ਨੂੰ ਜਨਰਲ | ਆਮ ਪਬੰਧਨ ਦੇ ਕੰਮ ਦੇ ਨਾਲ ਜੁੜੇ ਦਿੱਤਾ ਹੁੰਦਾ ਹੈ, ਤਾਂ, ਪਰਮੇਸ਼ਰ ਦੇ ਕੰਮ ਨੂੰ ਰੋਕਣ ਦੇ ਲਈ ਮੂਰਖਤਾਪੂਰਨ ਯੋਜਨਾਵਾਂ ਦੇ ਨਾਲ ਕੋਸ਼ਿਸ਼ ਕਰਦੇ ਹਨ , ਤਾਂ ਮੈਂ ਕਹਿ ਚੁੱਕਾ ਹਾਂ ਕਿ ਮੈਂ ਹੁਣ ਜਨਰਲ ਕਾਨਫ਼ਰੰਸ ਦੀ ਆਵਾਜ਼ ਨੂੰ , ਜਿਸਦੀ ਨੁਮਾਇੰਦਗੀ ਕੁਝ ਆਦਮੀਆਂ ਦੁਆਰਾ ਕੀਤੀ ਜਾ ਰਹੀ ਹੈ , ਪਰਮੇਸ਼ਰ ਦੀ ਅਵਾਜ਼ ਦੇ ਤੌਰ ਤੇ ਨਹੀਂ ਮੰਨ ਸਕਦੀ। ਪਰ ਇਹ ਨਹੀਂ ਕਹਿ ਰਹੀ ਹਾਂ ਕਿ ਜਨਰਲ ਕਾਨਫ਼ਰੰਸ ਹੀ ਵੱਖ - ਵੱਖ ਖੇਤਰਾਂ ਦੇ ਨੁਮਾਇੰਦੇਆਂ ਨੂੰ ਲੈਕੇ ਘਠਿਤ ਕੀਤੀ ਸਮਿਤੀ ਦੇ ਫੈਸਲੇਆ ਦਾ ਮਾਨ ਨਾ ਕੀਤਾ ਜਾਵੇ ।LDEpj 46.4

  ਪਰਮੇਸ਼ਰ ਨੇ ਅਪਣੇ ਚਰਚ ਦੇ ਲਈ ਧਰਤੀ ਦੇ ਸਾਰੇ ਹਿੱਸਿਆਂ ਦੇ ਨੁਮਾਇੰਦੇਆਂ ਦਾ ਅਭਿਸ਼ੇਕ ਕੀਤਾ ਹੈ , ਤਾਂ ਜੋ ਜਦੋਂ ਓਹ ਜਨਰਲ ਕਾਨਫਰੰਸ ਵਿੱਚ ਇਕੱਠੇ ਹੋਣ ਤਾਂ ਓਹਨਾਂ ਦੇ ਕੋਲ ਅਧਿਕਾਰ ਹੋਵੇ । ਇੱਕ ਆਦਮੀ ਜਾਂ ਇਕ ਛੋਟਾ ਸਮੂਹ ਦੇ ਗਿਆਨ ਅਤੇ ਨਿਰਣੇ ਨੂੰ ਮਾਨ ਦੇਣ ਵਿੱਚ ਖ਼ਤਰਾ ਹੈ , ਆਪਣੇ ਕੰਮ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਯੋਜਨਾਵਾਂ ਬਣਾਣ ਲਈ ਜਨਰਲ ਕਾਨਫ਼ਰੰਸ ਵਿੱਚ ਇਕੱਤਰ ਹੋਏ ਲੋਕਾਂ ਦੇ ਨਿਰਣੇ ਅਤੇ ਆਵਾਜ਼ ਵਿੱਚ ਪਰਮੇਸ਼ੁਰ ਨੇ ਆਪਣੇ ਚਰਚ ਨੂੰ ਹੱਕ / ਅਥਾਰਟੀ ਅਤੇ ਪ੍ਰਭਾਵ ਦਾ ਪੂਰਾ ਨਾਪ ਦਿੱਤਾ ਹੈ। - ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 9:260, 261 (1909) •LDEpj 47.1

  ਪਰਮੇਸ਼ੁਰ ਨੇ ਆਪਣੇ ਚਰਚ ਨੂੰ ਵਿਸ਼ੇਸ਼ ਅਧਿਕਾਰ ਅਤੇ ਸ਼ਕਤੀ ਨਾਲ ਨਿਵਾਜਿਆ ਹੈ ਜਿਸ ਦੀ ਨਿੰਦਿਆਂ ਕਰਨ ਅਤੇ ਤੁੱਛ ਜਾਣਨ ਵਿੱਚ ਕਿਸੇ ਨੂੰ ਵੀ ਧਰਮੀ ਨਹੀਂ ਠਹਿਰਾਇਆ ਜਾ ਸਕਦਾ ਹੈ , ਜੋ ਇਸ ਤਰ੍ਹਾਂ ਕਰਦਾ ਹੈ ਉਹ ਪਰਮੇਸ਼ੁਰ ਦੀ ਆਵਾਜ਼ ਨੂੰ ਤੁੱਛ ਜਾਣਦਾ ਹੈ । - ਦੀ ਇੱਕਟਸ ਓਫ ਦੀ ਅਪੋਸਲਸ / ਰਸੂਲਾਂ ਦੇ ਕੱਰਤਵ , 164 (1911) •LDEpj 47.2

  ਏਹ ਏਹਸਾਸ ਕਰ ਕੇ ਮੈ ਉਤਸ਼ਾਹਿੱਤ ਅਤੇ ਅਸ਼ੀਰਵਾਦਿੱਤ ਮਹਸੂਸ ਕਰਦੀ ਹਾਂ ਕਿ ਇਸਰਾਏਲ ਦਾ ਪਰਮੇਸ਼ੁਰ ਅਜੇ ਵੀ ਅਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਹੈ ਅਤੇ ਅੰਤ ਤੱਕ ਵੀ ਉਹ ਓਹਨਾਂ ਦੇ ਨਾਲ ਰਹੇਗਾ | • ਸਲੈਕਟੇਡ ਮੇਸੇਜਸ 2: 406 (1913) • ਚੁਣੇ ਗਏ ਸੁਨੇਹੇ 2: 406 (1913) • [ ਜਨਰਲ ਕਾਨਫਰੰਸ ਸੈਸ਼ਨ ਵਿੱਚ ਐਲਨ ਵਾਈਟ ਦਾ ਸੇਵੰਥ ਡੇ ਐਡਵੰਟਿਸਟ ਚਰਚ ਨੂੰ ਅੰਤਿਮ ਸੰਦੇਸ਼ । ਇਹ ਭਰੋਸੇਮੰਦ ਸ਼ਬਦ ਜਨਰਲ ਕਾਨਫਰੰਸ ਦੇ ਪ੍ਰਧਾਨ, ਏ.ਜੀ. ਡੈਨਯਲਸ ਨੇ , 27 ਮਈ , 1913 ਨੂੰ ਪੜੇ ਸਨ। ]LDEpj 47.3

  W.C. ਵਾਈਟ ਦਾ ਇੱਕ ਬਿਆਨ

  ਮੈਂ ਉਸ ( ਮਿਸਜ਼. ਲਿਡਾ ਸਕਾਟ ) ਨੂੰ ਦੱਸਿਆ ਕੀ ਮਾਤਾ ਨੇ ਬਕਿਆ ਕਲੀਸੀਆ | ਚਰਚ ਦੇ ਅਨਭਵ ਨੂੰ ਕਿਵੇਂ ਸਮਝਿਆ ਅਤੇ ਉਸਦੀ ਸਕਾਰਾਤਮਕ ਸਿਖਿਆ ਹੈ ਕਿ ਪਰਮੇਸ਼ਰ ਇਸ ਸੰਸਥਾ ਨੂੰ ਪੂਰੀ ਤਰ੍ਹਾਂ ਅਧਰਮੀ ਨਹੀਂ ਹੋਣ ਦੇਵੇਗਾ ਕਿ ਕੋਈ ਹੋਰ ਸੰਸਥਾ / ਚਰਚ ਇਸ ਤੋਂ ਅਲੱਗ ਹੋਵੇ । wc. ਵਾਈਟ ਤੋਂ E.E. ਐਂਡੋਰਸ ਨੂੰ , 23 ਮਈ , 1915, ਵਾਈਟ ਐਸਟੇਟ ਕੋਰਸਪੈਂਡੈਂਸ ਫਾਈਲ।LDEpj 47.4

  ਰੂਹਾਨੀ ਜਾਗਰਤਤਿ ਦੀ ਜ਼ਰੂਰਤ ਹੈ

  ਇੱਕ ਦਿੱਨ ਦੁਪਹਿਰ ਮੈਂ ਉਸ ਕੰਮ ਨੂੰ ਲਿਖ ਰਹੀ ਸੀ ਜੋ ਸ਼ਾਇਦ ਆਖ਼ਰੀ ਵਾਰ [19011 ਜਨਰਲ ਕਾਨਫਰੰਸ ਵਿੱਚ ਹੋ ਚੁਕੇ ਹੁੰਦੇ ਜੇਕਰ ਵਿਸ਼ਵਾਸ ਦੀਆਂ ਪਦਵਿਆਂ ਵਾਲੇ ਮਨੁੱਖਾਂ ਨੇ ਪਰਮੇਸ਼ਰ ਦੀ ਇੱਛਾ ਅਤੇ ਰਾਹ ਦੀ ਪਾਲਣਾ ਕੀਤੀ ਹੁੰਦੀ। ਜਿਨ੍ਹਾਂ ਕੋਲ ਬਹੁਤ ਚਾਨਣ/ ਗਿਆਨ ਸੀ ਓਹ ਚਾਨਣ ਵਿੱਚ ਨਾ ਚੱਲੇ । ਮੀਟਿੰਗ / ਸਬਾਹ ਬੰਦ ਕਰ ਦਿੱਤੀ ਸੀ , ਅਤੇ ਬੇਕ ਨਹੀਂ ਸੀ ਕੀਤਾ ਗਿਆ । ਆਦਮੀਆਂ ਨੂੰ ਜਿਵੇ ਕਰਨਾ ਚਾਹੀਦਾ ਸੀ ਪ੍ਰਭੂ ਦੇ ਅੱਗੇ / ਸਮਣੇ ਆਪਣੇ ਆਪ ਨੂੰ ਹਲੀਮ ਨਹੀਂ ਸੀ ਕੀਤਾ , ਅਤੇ ਪਵਿੱਤਰ ਆਤਮਾ ਆਤਮਾ ਓਹਨਾਂ ਦੇ ਨਾਲ ਨਹੀਂ ਸੀ।LDEpj 47.5

  ਚੇਤਨਾ ਗੁਆ ਬੈਠਣ ਤੱਕ ਮੈਂ ਲਿਖਿਆ , ਅਤੇ ਮੈਂ ਬੈਟਲ ਕੂਕ ਦੇ ਇੱਕ ਦ੍ਰਿਸ਼ ਨੂੰ ਦੇਖਿਆ।LDEpj 48.1

  ਅਸੀਂ ਪਰਮੇਸ਼ਰ ਦੇ ਤੰਬੂ ਦੇ ਆਡੀਟੋਰੀਅਮ ਹਾਲ ਵਿੱਚ ਇਕੱਠੇ ਹੋਏ ਸੀ। ਪ੍ਰਾਰਥਨਾ ਕੀਤੀ ਗਈ ਸੀ , ਇੱਕ ਭਜਨ ਗਾਇਆ ਗਿਆ ਸੀ , ਅਤੇ ਦੁਬਾਰਾ ਪ੍ਰਾਰਥਨਾ ਕੀਤੀ ਗਈ । ਸੱਚੇ ਦਿੱਲ ਨਾਲ ਪਰਮੇਸ਼ਰ ਅੱਗੇ ਬੇਨਤੀ ਕੀਤੀ ਗਈ ਸੀ । ਮੀਟਿੰਗ / ਸਬਾਹ ਵਿੱਚ ਪਵਿੱਤਰ ਆਤਮਾ ਦੀ ਹਾਜ਼ਰੀ ਮਹਸੂਸ ਕੀਤੀ ਗਈ ਸੀ ....LDEpj 48.2

  ਦਿੱਲੋ ਪਸ਼ਚਾਤਾਪ ਕਰਨਾ ਕਿਸੇ ਨੂੰ ਵੀ ਪਸੰਦ ਨਹੀਂ ਸੀ , ਅਤੇ ਇਸ ਕੰਮ ਵਿੱਚ ਜਿਨ੍ਹਾਂ ਨੇ ਅਗਵਾਈ ਕੀਤੀ ਉਹ ਪ੍ਰਭਾਵਸ਼ਾਲੀ ਲੋਕ ਸਨ , ਪਰ ਓਹਨਾਂ ਵਿੱਚ ਪਹਿਲਾਂ ਓਹਨਾਂ ਦੇ ਪਾਪਾਂ ਦਾ ਇਕਰਾਰ ਕਰਨ ਦੀ ਹਿੰਮਤ ਨਹੀਂ ਸੀ।LDEpj 48.3

  ਉੱਥੇ ਅਜੇਹੀ ਖੁਸ਼ੀ ਸੀ ਜਿਵੇਂ ਪਰਮੇਸ਼ਰ ਦੇ ਤੰਬੂ ਵਿੱਚ ਪਹਿਲਾਂ ਕਦੇ ਵੀ ਨਹੀਂ ਸੁਣੀ ਗਈ ਸੀ।LDEpj 48.4

  ਫਿਰ ਮੈਂ ਅਪਣੀ ਬੇਹੋਸ਼ੀ ਵਿੱਚੋਂ ਜਾਗ ਉਠੀ ਅਤੇ ਕੁਝ ਸਮੇਂ ਲਈ ਇਹ ਨਾ ਸਮਾਜ ਸਕੀ ਕਿ ਮੈਂ ਕਿੱਥੇ ਸਾਂ। ਮੇਰੀ ਕਲਮ ਅਜੇ ਵੀ ਮੇਰੇ ਹੱਥ ਵਿੱਚ ਸੀ। ਮੈਨੂੰ ਸ਼ਬਦ ਕਹੇ ਗਏ ਸਨ :” ਸ਼ਾਇਦ ਇਹ ਹੋ ਸਕਦਾ ਹੈ । ਪ੍ਰਭੁ ਏਹ ਸਬ ਆਪਣੇ ਲੋਕਾਂ ਦੇ ਲਈ ਕਰਨਾ ਚਾਉਂਦਾ ਸੀ। ਸਾਰਾ ਸਵਰਗ ( ਸਾਰੀ ਖੁਦਾਇ ) ਕਿਰਪਾਲ ਹੋਣ ਦੀ ਉਡੀਕ ਕਰ ਰਿਹਾ ਸੀ। ” ਮੈਂ ਸੋਚਿਆ ਕਿ ਅਸੀਂ ਕਿੱਥੇ ਪਿਛਲੇ ਵਾਰ ਜਨਰਲ ਕਾਨਫਰੰਸ ਵਿੱਚ ਵਧੀਆ ਕੰਮ ਕੀਤਾ ਹੈ । • ਟੈਸਟਾਮੋਨੀਜ ਫਾਰ ਦੀ ਚਰਚ / ਚਰਚ ਲਈ ਗਵਾਹੀਆਂ 8 : 104 106 • ( ਜਨਵਰੀ 5 , 1903).LDEpj 48.5

  ਰਾਤ ਦੇ ਵੇਲੇ ਜੋ ਦ੍ਰਿਸ਼ ਮੈਨੂੰ ਵਿਖਾਏ ਗਏ ਹਨ ਮੈਂ ਓਹਨਾਂ ਤੋਂ ਬਹੁਤ ਪ੍ਰਭਾਵਿਤ ਹੋਈ ਹਾਂ | ਅਜਿਹਾ ਲੱਗਦਾ ਸੀ ਕਿ ਇੱਕ ਮਹਾਨ ਅੰਦੋਲਨ - ਪੁਨਰ | ਦੋਬਾਰਾ ਜਾਂਗਰਤ | ਸੁਰਜੀਤ ਕਰਨ ਦਾ ਇੱਕ ਕੰਮ • ਬਹੁਤ ਸਾਰੇ ਸਥਾਨਾਂ ਵਿੱਚ ਅੱਗੇ ਵਧਣਾ । ਸਾਡੇ ਲੋਕ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣਦੇ ਹੋਏ ਲਾਈਨ ਵਿੱਚ ਅੱਗੇ ਵੱਧ ਰਹੇ ਸਨ । ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 515 (1913). (1913 ਦੇ ਜਨਰਲ ਕਾਨਫਰੰਸ ਸੈਸ਼ਨ ਵਿੱਚ ਐਲਨ ਵਾਈਟ ਦੇ ਪਹਿਲੇ ਸੰਦੇਸ਼ ਵਿੱਚੋਂ ਲਿਆ ਗਿਆ । )LDEpj 48.6

  ਆਪਣੇ ਲੋਕਾਂ ਨਾਲ ਪਰਮੇਸ਼ਰ ਦਾ ਧੀਰਜ

  ਅਫ਼ਸੋਸ ਦੀ ਗੱਲ ਹੈ ਕੀ ਚਰਚ ਆਪਣੇ ਮੁੱਕਤੀਤੇ ਦੀ ਉਮੀਦਾਂ ਨੂੰ ਪੂਰਾ ਕਰਨ ਵਿੱਚ ਫੇਲ ਹੋ ਚੁੱਕਾ ਹੈ , ਅਤੇ ਫਿਰ ਵੀ ਪ੍ਰਭੁ ਆਪਣੇ ਆਪ ਨੂੰ ਆਪਣੇ ਲੋਕਾਂ ਤੋਂ ਦੂਰ ਨਹੀਂ ਕਰਦਾ। ਉਹ ਹਾਲੇ ਵੀ ਓਹਨਾਂ ਨੂੰ ਝੱਲ ਰਿਹਾ ਹੈ , ਏਹ ਇਸ ਕਰਕੇ ਨਹੀਂ ਕੀ ਓਹਨਾਂ ਵਿੱਚ ਕੋਈ ਵੀ ਅੱਛਾਈ | ਭਲਾਈ ਹੈ। , ਪਰੰਤੂ ਇਸਲਈ ਕਿ ਉਸਦਾ ਨਾਮ ਸਚਾਈ ਅਤੇ ਧਾਰਮਿਕਤਾ ਦੇ ਦੁਸ਼ਮਣਾਂ ਅੱਗੇ ਬੇਇੱਜ਼ਤ ਨਹੀਂ ਹੋਵੇ , ਤਾਂ ਕੀ ਸ਼ੈਤਾਨ ਦੀਆਂ ਏਜੰਸੀਆਂ | ਤਾਕਤਾਂ ਪਰਮੇਸ਼ਰ ਦੇ ਲੋਕਾਂ ਦੀ ਤਬਾਹੀ ਵਿੱਚ ਜਿੱਤ ਪਾਪਤ ਨਾ ਕਰ ਸਕਣ। ਉਸ ਨੇ ਓਹਨਸ ਦੀ ਜਿੱਦ , ਅਵਿਸ਼ਵਾਸ ਅਤੇ ਮੂਰਖਤਾ ਨੂੰ ਲੰਬੇ ਸਮੇਂ ਤੱਕ ਸਹਣ ਕੀਤਾ (ਝਲੀਆਂ) ਹੈ । ਉਸ ਨੇ ਸ਼ਾਨਦਾਰ ਸਬਰ ਅਤੇ ਦਇਆ ਨਾਲ ਓਹਨਾਂ ਨੂੰ ਅਨੁਸ਼ਾਸਿਤ ਕੀਤਾ ਹੈ । ਜੇਕਰ ਉਹ ਉਸ ਦੇ ਨਿਰਦੇਸ਼ ਨੂੰ ਸੁਣਨ ਤਾਂ ਉਹ ਅਪਣੀ ਕ੍ਰਿਪਾ ਦੀ ਸ਼ਕਤੀ ਦੇ ਨਾਲ ਓਹਨਾਂ ਦੇ ਦੁਖਦਾਈ ਰੁਝਾਨਾਂ ਨੂੰ ਸਾਫ਼ ਕਰੇਗਾ , ਉਹਨਾਂ ਨੂੰ ਸਦੀਵੀ ਮੁੱਕਤੀ ਦੇ ਲਈ ਬਚਾਉਂਦਾ ਹੈ ਅਤੇ ਅੱਨਾਦੀ ਯਾਦਗਾਰ ਬਣਾਵੇਗਾ | - ਦੀ ਸਾਇੰਸ ਆਫ ਦੀ ਟਾਈਮਜ਼ , ਨਵੰਬਰ 13 , 1901LDEpj 49.1

  ਭਾਵੇਂ ਚਰਚ ਕਮਜ਼ੋਰ ਅਤੇ ਦੁਸ਼ੱਤ ਕੀਓ ਨਾ ਹੋਵੇ , ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਧਰਤੀ ਤੇ ਇਹ ( ਚਰਚ ) ਹੀ ਹੈ ਜਿੱਸ ਉੱਪਰ ਮਸੀਹ ਆਪਣਾ ਸਰਬੋਤਮ ਸਨਮਾਨ ਦਿੰਦਾ ਹੈ। ਉਹ ਲਗਾਤਾਰ ਉਸਤੇ ਨਜ਼ਰ ਰਖਦਾ ਹੈ , ਅਤੇ ਆਪਣੇ ਪਵਿੱਤਰ ਆਤਮਾ ਦੁਆਰਾ ਇਸ ਨੂੰ ਮਜ਼ਬੂਤ ਕਰਨਾ ਹੈ। ਸਲੈਕਟੇਡ ਮੇਸੇਜਸ / ਚੁਣੇ ਹੋਏ ਸੰਦੇਸ਼ 2 : 396 (1902) •LDEpj 49.2

  ਪਰਮੇਸ਼ਰ ਓਹਨਾਂ ਦੇ ਨਾਲ ਕੰਮ ਕਰਦਾ ਹੈ ਜੋ ਉਸ ਦੇ ਨਾਲ ਵਫ਼ਾਦਾਰ ਹਨ

  ਸੇਵਾ ਦੇ ਲਈ ਪ੍ਰਭੂ ਯਿਸੂ ਦੇ ਕੋਲ ਹਮੇਸ਼ਾ ਚੁਣੇ ਹੋਏ ਲੋਕ ਸੇਵਾਦਾਰ ਦੇ ਤੌਰ ਤੇ ਹੋਣਗੇ । ਜੱਦ ਯਹੂਦੀ ਲੋਕਾਂ ਨੇ ਮਸੀਹ ਨੂੰ ਜੀਵਨ ਦੇ ਰਾਜਕੁਮਾਰ ਦੇ ਰੂਪ ਵਿੱਚ ਸਵੀਕਾਰ ਨਾ ਕੀਤਾ , ਤਾਂ ਉਸ ਨੇ ਓਹਨਾਂ ਤੋਂ ਪਰਮੇਸ਼ਰ ਦਾ ਰਾਜ ਲੈਕੇ ਗੈਰ ਕੌਮਾਂ ਨੂੰ ਦੇ ਦਿੱਤਾ। ਪਰਮੇਸ਼ਰ ਆਪਣੇ ਹਰ ਕੰਮ ਦੀ ਸ਼ਾਖਾ ਤੇ ਆਪਣੇ ਇਸ ਸਿਧਾਂਤ ਨੂੰ ਲਾਗੂ ਕਰਦਾ ਰਹੇਗਾ।LDEpj 49.3

  ਜੱਦ ਕੋਈ ਚਰਚ ਪ੍ਰਭ ਦੇ ਬਚਨ ਦੇ ਅਨੁਸਾਰ ਬੇਵਫ਼ਾ ਸਾਬਤ ਹੁੰਦਾ ਹੈ ,ਭਾਵੇਂ ਉਹ ਕਿਸੇ ਵੀ ਸਥਿਤੀ ਤੇ ਹੋਵੇ , ਭਾਵੇਂ ਓਹਨਾਂ ਦੇ ਸੱਦੇ ਉੱਚ ਅਤੇ ਪਵਿੱਤਰ ਹੋਣ , ਪ੍ਰਭੁ ਓਹਨਾਂ ਦੇ ਨਾਲ ਕੰਮ ਨਹੀਂ ਕਰ ਸਕਦਾ। ਫਿਰ ਮਹੱਤਵਪੂਰਨ ਜ਼ਿੰਮੇਵਾਰੀ ਚੁੱਕਣ ਦੇ ਲਈ ਹੋਰਾਂ ਨੂੰ ਚੁਣਿਆ ਜਾਵੇਗਾ। ਪਰ , ਜੇਕਰ ਇਹ ਹਰ ਗਲਤ ਕਾਰਵਾਈ ਤੋਂ ਆਪਣੇ ਜੀਵਨ ਨੂੰ ਸ਼ੁੱਧ ਨਾ ਕਰਨ , ਜੇ ਉਹ ਓਹਨਾਂ ਦੀਆਂ ਹੱਦਾਂ ਵਿੱਚ ਸ਼ੁੱਧ ਅਤੇ ਪਵਿੱਤ ਸਿਧਾਂਤ ਲਾਗੂ ਨਾ ਕਰਨ , ਤਾਂ ਪ੍ਰਭੂ ਓਹਨਾਂ ਨੂੰ ਦੱਖੀ ਕਰੇਗਾ ਅਤੇ ਓਹਨਾਂ ਨੂੰ ਵਿਨਿਮਰ / ਹਲੀਮ ਕਰੇਗਾ ਅਤੇ , ਜਦ ਤੱਕ ਉਹ ਤੋਬਾ ਨਾ ਕਰਨ , ਓਹਨਾਂ ਨੂੰ ਓਹਨਾਂ ਦੀ ਥਾਂ ਤੋਂ ਹਟਾ ਦੇਵੇਗਾ ਅਤੇ ਓਹਨਾਂ ਨੂੰ ਬਦਨਾਮ ਹੋਣ ਦੇਵੇਗਾ | - ਮੈਨੁਸਕ੍ਰਿਪਟ ਰਿਲੀਜ਼ 14:102 (1903) •LDEpj 49.4

  ਚਾਨਣ। ਗਿਆਨ ਦੁਆਰਾ ਨਿਰਣਾ ਕੀਤਾ

  ਹਿੱਕਲ ਦੀ ਤੱਕੜੀ ਵਿੱਚ ਸੇਵੰਥ ਡੇ ਐਡਵੰਟਿਸਟ ਚਰਚ ਨੂੰ ਤੋਲਿਆ ਜਾਣਾ ਹੈ । ਉਸ ਨੂੰ ਦਿੱਤੇ ਵਿਸ਼ੇਸ਼ ਅਧਿਕਾਰਾਂ ਅਤੇ ਓਹਨਾਂ ਦੇ ਫਾਇਦੇਆਂ ਦੁਆਰਾ ਉਸ ਦਾ ਨਿਰਣਾ ਕੀਤਾ ਜਾਵੇਗਾ । ਜੇਕਰ ਉਸ ਦੇ ਰੂਹਾਨੀ ਅਨਭਵ ਉਨ੍ਹਾਂ ਫ਼ਾਇਦਿਆਂ ਦੇ ਅਨੁਸਾਰ ਨਹੀਂ ਹੋਣਗੇ ਜੋ ਮਸੀਹ ਨੇ ਬੇਅੰਤ ਕੀਮਤ ਦੇਕੇ ਉਸ ਨੂੰ ਦਿੱਤਾ ਹੈ , ਜੇਕਰ ਉਸ ਨੂੰ ਦਿੱਤੀਆਂ ਗਈਆਂ ਬਖਸ਼ਿਸ਼ਾਂ ਨੇ ਉਸ ਨੂੰ ਭਰੋਸੇਮੰਦ) ਕੰਮ ਸੌਂਪਣ ਦੇ ਕਾਬਲ ਨਹੀਂ ਬਣਾਇਆ ਤੇ ਉਸ ਨੂੰ ਸਜ਼ਾ ਸੁਣਾਈ ਜਾਵੇਗੀ : ” ਘੱਟ ਨਿੱਕਲੇਆ । ” ਦਿੱਤੀ ਗਈ ਰੌਸ਼ਨੀ / ਗਿਆਨ ਦੁਆਰਾ , ਦਿੱਤੇ ਗਏ ਮੌਕੇ , ਦਾ ਨਿਆਂ ਕੀਤਾ ਜਾਵੇਗਾ .....LDEpj 50.1

  ਗੰਭੀਰ ਚੇਤਾਵਨੀਆਂ ਦੇ ਬਾਵਜੂਦ , ਕਮ ਲਈ ਦਿੱਤੀਆਂ ਸਹੂਲਤਾਂ , ਜਿੰਨਾਂ ਦੀ ਵਰਤੋਂ ਐਸ਼ੋ - ਆਰਾਮ ਲਈ ਕੀਤੀ ਗਈ ਸੀ , ਤਬਾਹੀ ਵਿੱਚ ਪ੍ਰਗਟ ਹੋਣਗੀਆ। ( ਬੈਟਲ ਕੀਕ ਸੈਨੀਟੇਰੀਅਮ , ਸੰਸਾਰ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ ਐਡਵੰਟਿਸਟ ਸੰਸਥਾ ਨੂੰ 18 ਫਰਵਰੀ, 1902 0 ਵਿੱਚ ਸਾੜ ਦਿੱਤਾ ਗਿਆ । ਇਸ ਤੋਂ ਬਾਅਦ ਰੀਵਿਊ ਐਂਡ ਹੇਰਾਲਡ ਪਬਲਿਸ਼ਿੰਗ ਐਸੋਸੀਏਸ਼ਨ ਨੂੰ ਵੀ 30 ਦਸੰਬਰ 30 , 1902 ਨੂੰ ਅੱਗ ਦੁਆਰਾ ਸਾੜ ਦਿੱਤਾ ਗਿਆ । ) ਸਾਨੂੰ ਕਹਿੰਦੇ ਹਨ : ਇਸ ਲਈ ਚੇਤੇ | ਯਾਦ ਕਰੋ ਕਿ ਤੁਸੀਂ ਕਿੱਥੋਂ ਡਿੱਗੇ ਹੋ , ਅਤੇ ਤੋਬਾ ਕਰੋ , ਅਤੇ ਪਹਿਲੇ ਕੰਮ ਕਰੋ ।” (ਪਰਕਾਸ਼ ਦੀ ਪੋਥੀ 2:5) ....LDEpj 50.2

  ਜਦ ਤੱਕ ਚਰਚ, ਜੋ ਕਿ ਹੁਣ ਸਸਤੀ ਦੇ ਕਾਰਣ ਖ਼ਤਮ ਹੋ ਰੇਹਾ ਹੈ , ਤੋਬਾ ਨਾ ਕਰੇ ਕਰ ਲਵੇ ਅਤੇ ਪਰਿਵਰਤਿਤ ਨਾ ਹੋ ਜਾਵੇ , ਜੱਦ ਤੱਕ ਉਹ ਆਪਣੇ ਹੀ ਕੀਤੇ ਕੰਮਾ ਨੂੰ ਘਿਰਣਾ ਨਾ ਕਰੇ , ਉਹ ਆਪਣੇ ਕੀਤੇ ਕਮਾ ਦੇ ਫ਼ਲ ਤੋਂ ਖਾਵੇਗੀ । ਜੱਦ ਉਹ ਬੁਰਾਈ ਦਾ ਤਿਆਗ ਕਰਨਗੇ ਅਤੇ ਅੱਛਾਈ / ਭਲਾਈ ਦਾ ਚੁਨਾਵ ਕਰਨਗੇ , ਜਦੋਂ ਉਹ ਨਿਮਰਤਾ ਦੇ ਨਾਲ ਪਰਮੇਸ਼ਰ ਦੀ ਭਾਂਲ / ਤਲਾਸ਼ ਕਰਨਗੇ ਅਤੇ ਮਸੀਹ ਵਿੱਚ ਆਪਣੇ ਸੱਦੇ ਨੂੰ ਸਵੀਕਾਰ ਕਰ ਲੈਣਗੇ , ਅਤੇ ਵਿਸ਼ਵਾਸ ਦੁਆਰਾ ਉਸ ਲਈ ਤਿਆਰ ਕੀਤੀਆਂ ਪ੍ਰਾਪਤੀਆਂ ਨੂੰ ਪਕੜ ਕੇ , ਅਨਾਦਿ ਸੱਚ ਦੇ ਪਲੇਟਫਾਰਮ ਤੇ ਖੜ੍ਹੇ ਹੋਣਗੇ , ਤਾਂ ਉਹ ਬਹਾਲ | ਠੀਕ ਹੋ ਜਾਣਗੇ | ਓਹ ਦੁਨਿਆਵੀ ਉਲਝਣਾਂ ਤੋਂ ਅਲੱਗ ਏਹ ਦਿਖਾਉਂਦੇ ਹੋਏ ਕਿ ਸੱਚਾਈ ਨੇ ਓਹਨਾਂ ਨੂੰ ਮੁਕਤ / ਆਜ਼ਾਦ ਕੀਤਾ ਹੈ , ਪਰਮੇਸ਼ਰ ਦੁਆਰਾ ਦਿੱਤੀ ਗਈ ਸਾਦਗੀ ਅਤੇ ਸ਼ੁੱਧਤਾ ਵਿੱਚ ਪ੍ਰਗਟ ਹੋਣਗੇ । ਸੱਚਮੁਚ ਫਿਰ ਉਸ ਦੇ ਮਬਰ ਪਰਮੇਸ਼ੁਰ ਦੇ ਚੁਣੇ ਹੋਏ , ਉਸ ਦੇ ਨੁਮਾਇੰਦੇ ਹੋਣਗੇ । - ਟੈਸਟਾਮੋਨੀਜ ਫਾਰ ਦੀ ਚਰਚ 8: 247-251 ( ਅਪ੍ਰੈਲ 21 , 1903). ਚਰਚ ਲਈ ਗਵਾਹੀ 8:247-251 ( ਅਪ੍ਰੈਲ 21 , 1903).LDEpj 50.3

  ਇਜ਼ਰਾਈਲ ਦਾ ਇਤਿਹਾਸ ਸਾਡੇ ਲਈ ਚੇਤਾਵਨੀ

  ਇਨ੍ਹਾਂ ਅੰਤ ਦੇ ਦਿਨਾਂ ਵਿੱਚ ਪਰਮੇਸ਼ਰ ਦੇ ਲੋਕਾਂ ਦੇ ਸਾਹਮਣੇ , ਪੁਰਾਣੇ ਜ਼ਮਾਨੇ ਦੇ ਇਜ਼ਰਾਈਲ ਵਾਂਗ ਖ਼ਤਰੇ ਆਉਣਗੇ ਉਹ ਜਿਨ੍ਹਾਂ ਨੂੰ ਪਰਮੇਸ਼ੁਰ ਦੀਆਂ ਦਿੱਤੀਆਂ ਚੇਤਾਵਨੀਆਂ ਪ੍ਰਾਪਤ ਨਹੀਂ ਹੋਣਗੀਆਂ ਉਹ ਪ੍ਰਾਚੀਨ ਇਜ਼ਰਾਈਲ ਵਾਂਗ ਖ਼ਤਰੇਆਂ ਵਿੱਚ ਫੱਸ / ਪੈ ਜਾਣਗੇ ਅਤੇ ਅਵਿਸ਼ਵਾਸ ਦੇ ਕਾਰਨ ਆਰਾਮ ਵਿੱਚ ਦਾਖਲ ਨਾ ਹੋ ਸਕਣਗੇ । ਇੱਕ ਰਾਸ਼ਟਰ ਦੇ ਤੌਰ ਤੇ ਓਹਨਾਂ ਦਾ ਅੰਤਿਮ ਤਿਆਗ , ਓਹਨਾਂ ਦੇ ਅਵਿਸ਼ਵਾਸ , ਅਤੱਮਵਿਸ਼ਵਾਸ , ਬੇਸੱਬਰੀ , ਮਨ ਦੀ ਅੰਧਾਧੱਨ / ਅਗਿਆਨਤਾ ਅਤੇ ਦਿੱਲ ਦੀ ਕਠੋਰਤਾ ਦਾ ਨਤੀਜਾ ਸੀ । ਓਹਨਾਂ ਦੇ ਇਤਿਹਾਸ ਦੇ ਰਹੀ ਸਾਡੇ ਸਾਹਮਣੇ ਖਤਰੇ ਦੇ ਸੰਕੇਤ ਦਿੱਤੇ ਗਏ ਹਨ।LDEpj 51.1

  ” ਹੇ ਭਰਾਵੋ , ਧਿਆਨ ਰੱਖੋ ਕਿ ਜਿਉਂਦੇ ਪਰਮੇਸ਼ੁਰ ਤੋਂ ਅਲੱਗ ਹੋਣ ਦੇ ਲਈ ਤੁਹਾਡੇ ਵਿੱਚੋਂ ਕਿਸੇ ਵਿੱਚ ਵੀ ਅਵਿਸ਼ਵਾਸ ਦੇ ਕਾਰਣ ਦੁਸ਼ਟ ਮੱਨ | ਦਿੱਲ ਨਾ ਹੋਵੇ ..... ਜੇਕਰ ਅਸੀਂ ਆਪਣੇ ਵਿਸ਼ਵਾਸ ਦੀ ਨੂੰ ਸ਼ੁਰੂ ਤੋਂ ਅੰਤ ਤੱਕ ਸਥਿਰ ਰਖਦੇ ਹਾਂ , ਤਾਂ ਅਸੀਂ ਮਸੀਹ ਦੇ ਸਾਂਝੇਦਾਰ ਬਣਾਏ ਗਏ ਹਾਂ।” ( ਇਬਰਾਨੀਆਂ 3:12 , 14) . - ਲੈਟਰ / ਪੱਤਰ 30 , 1895.LDEpj 51.2

  ਕੱਟੜਵਾਦੀ ਚਰਚ ਅਪੂਰਣ ਹੈ

  ਕੱਟੜਵਾਦੀ ਚਰਚ ਜਿੱਤ ਚਰਚ ਨਹੀਂ ਦਿੰਦਾ , ਅਤੇ ਧਰਤੀ ਸਵਰਗ ਨਹੀਂ ਹੈ । ਚਰਚ ਗ਼ਲਤੀਆਂ ਨਾਲ ਭਰਿਆ ਹੈ , ਅਪਰਣ / ਅਗਿਆਨੀ ਆਦਮੀ ਅਤੇ ਔਰਤਾਂ ਨੂੰ , ਜੋ ਕਿ ਮਸੀਹ ਦੇ ਸਕਲ ਵਿੱਚ ਸਿਖਿਆਰਥੀ ( ਸਿੱਖ ਰਹੇ ) ਹਨ , ਓਹਨਾਂ ਨੂੰ ਇਸ ਜੀਵਨ ਲਈ ਅਤੇ ਭਵਿੱਖ ਲਈ , ਅਮਰ ਜ਼ਿੰਦਗੀ ਦੇ ਲਈ ਕੁਸ਼ਲ , ਅਨੁਸ਼ਾਸ਼ਿਤ ਅਤੇ ਗਿਆਨਵਾਨ ਬਨਾਨਾ ਹੈ । • ਦੀ ਸਾਇੰਸ ਆਫ ਦੀ ਟਾਈਮਜ਼ , ਜਨਵਰੀ 4 , 1883.LDEpj 51.3

  ਕੁੱਝ ਲੋਕ ਸ਼ਾਇਦ ਇਹ ਸੋਚਦੇ ਹਨ ਕਿ ਚਰਚ ਵਿੱਚ ਦਾਖਲ ਹੁੰਦੇ ਹੀ ਓਹਨਾਂ ਦੀਆਂ ਉਮੀਦਾਂ ਪੂਰੀਆਂ ਹੋ ਜਾਣਗੀਆਂ , ਅਤੇ ਓਹਨਾਂ ਲੋਕਾਂ ਦੇ ਨਾਲ ਹੀ ਮੁਲਾਕਾਤ ਹੋਵੇਗੀ ਜੋ ਸ਼ੁੱਧ ਅਤੇ ਸੰਪੂਰਨ ਹਨ। ਉਹ ਆਪਣੀ ਨਿਹਚਾ ਵਿੱਚ ਜੋਸ਼ੀਲੇ ਹਨ, ਅਤੇ ਜੱਦ ਉਹ ਚਰਚ ਦੇ ਮੈਂਬਰਾਂ ਵਿੱਚ ਕੱਮੀ / ਨੁਕਸ ਵੇਖਦੇ ਹਨ ਤਾਂ ਉਹ ਕਹਿੰਦੇ ਹਨ, ” ਅਸੀਂ ਇਸ ਸੰਸਾਰ ਨੂੰ ਛੱਡ ਦਿੱਤਾ ਤਾਂ ਜੋ ਸਾਡਾ ਬੁਰੇ / ਦੁਸ਼ਟ ਲੋਕਾਂ ਨਾਲ ਸਬੰਧ / ਮੇਲ - ਜੋਲ ਨਾ ਹੋਵੇ , ਪਰ ਬੁਰਾਈ । ਦੁਸ਼ਟਤਾ ਤੇ ਇੱਥੇ ਵੀ ਹੈ ; ” ਅਤੇ ਜਿਵੇਂ ਕਿ ਨੌਕਰਾਂ ਨੇ ਕਹਾਣੀ ਵਿੱਚ ਪੁਛਿਆ ਹੈ , ਉਹ ਵੀ ਪੁੱਛਦੇ ਹਨ , ” ਇਹ ਕਿਸ ਦੇ ਚਾਨਣ / ਗਿਆਨ ਤੋਂ ਹੈ ? ” ਪਰ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ , ਕੀਓਕਿ ਪ੍ਰਭ ਨੇ ਸਾਨੂੰ ਏਹ ਫੈਸਲਾ ਕਰਨ ਲਈ ਅਧਿਕਾਰ ਨਹੀਂ ਦਿੱਤਾ ਕੀ ਚਰਚ ਬੇਦਾਗ ਹੈ ; ਅਤੇ ਕੀ ਸਾਡਾ ਸਾਰਾ ਜੋਸ਼ ਕੱਟੜਵਾਦੀ ਚਰਚ ਨੂੰ ਜੈਂਤੁ ਚਰਚ ਦੇ ਰੂਪ ਵਿੱਚ ਬਣਾਉਣ ਵਿੱਚ ਕਾਮਯਾਬ ਕੀਓ ਨਹੀਂ ਕਰੇਗਾ । - ਟੈਸਟੀਮਨੀਸ ਟੂ ਮਨਿਸਟਰਸ ਐਂਡ ਗੋਸਪਲ ਵਰਕਰਸ , 47 (1893).LDEpj 51.4

  ਜੈਂਤੁ ਚਰਚ ਵਫ਼ਾਦਾਰ ਅਤੇ ਮਸੀਹ ਵਰਗਾ ਹੋਵੇਗਾ

  ਕੰਮ ਜੱਲਦੀ ਹੀ ਬੰਦ / ਖਤਮ ਹੋਣ ਵਾਲਾ ਹੈ । ਕੱਟੜਵਾਦੀ ਚਰਚ ਦੇ ਓਹ ਮੈਂਬਰ ਜੋ ਵਫ਼ਾਦਾਰ ਸਾਬਤ ਹੋਣਗੇ ਉਹ ਜੈਂਤੁ ਬਣਨਗੇ । - ਈਵੈਂਜਲਿਜਮ , 707 (1892) •LDEpj 52.1

  ਮਸੀਹ ਦਾ ਜੀਵਨ , ਪਰਮੇਸ਼ਰ ਦੇ ਪ੍ਰੇਮ ਦੇ ਇੱਕ ਮ / ਸੁਰਗੀ ਸੰਦੇਸ਼ ਦੇ ਨਾਲ ਰਿਵਰਤਿਤ ਜੀਵਨ ਸੀ , ਅਤੇ ਉਹ ਬੇਹੱਦ ਉਤਸੁੱਕ ਸੀ ਕੀ ਓਹ ਇਸ ਪਿਆਰ ਨੂੰ ਬਹੁਤਾਂਤ ਵਿੱਚ ਦੇਵੇ । ਦਇਆ | ਹਮਦਰਦੀ ਉਸ ਦੇ ਚਿਹਰੇ ਤੋਂ ਚਮਕਦੀ , ਅਤੇ ਉਸ ਦਾ ਵਤੀਰਾ ਕ੍ਰਿਪਾ , ਨਿਮਰਤਾ , ਸੱਚ ਅਤੇ ਪਿਆਰ ਨਾਲ ਭਰਿਆ ਸੀ। ਉਸ ਦੇ ਚਰਚ ਦੇ ਹਰ ਕੱਟੜਵਾਦੀ ਮੈਂਬਰ ਨੂੰ ਵੀ ਉਹੀ ਗਣ ਪ੍ਰਗਟ ਕਰਨੇ ਚਾਹੀਦੇ ਹਨ , ਜੇਕਰ ਓਹ ਜੈਂਤੁ ਚਰਚ ਦਾ ਹਿੱਸਾ ਬਣਨਾ ਚਾਉਂਦਾ ਹੈ । ਫੰਡਾਮੈਂਟਲਸ ਆਫ਼ ਕ੍ਰਿਸ਼ਚੀਅਨ ਏਜੁਕੇਸ਼ਨ , 179 (1891) •LDEpj 52.2